ਖੇਤੀਬਾੜੀ ਮੰਤਰਾਲਾ
ਸਾਉਣੀ ਦੀ ਫ਼ਸਲ ਦੀ 904 ਲੱਖ ਹੈਕਟੇਅਰ ਤੋਂ ਵੱਧ ਬਿਜਾਈ ਹੋਈ
ਪਿਛਲੇ ਸਾਲ ਇਸ ਮਿਆਦ ਦੌਰਾਨ 263.01 ਲੱਖ ਹੈਕਟੇਅਰ ਦੇ ਮੁਕਾਬਲੇ 276.91 ਲੱਖ ਹੈਕਟੇਅਰ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ
ਦਾਲ਼ਾਂ ਦੀ ਕਾਸ਼ਤ ਅਧੀਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 99.71 ਲੱਖ ਹੈਕਟੇਅਰ ਦੇ ਮੁਕਾਬਲੇ 110.61 ਲੱਖ ਹੈਕਟੇਅਰ ਰਕਬਾ ਰਿਪੋਰਟ ਕੀਤਾ ਗਿਆ
ਸ੍ਰੀ ਅੰਨ ਅਤੇ ਮੋਟੇ ਅਨਾਜ ਅਧੀਨ ਰਕਬਾ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 160.38 ਲੱਖ ਹੈਕਟੇਅਰ ਦੇ ਮੁਕਾਬਲੇ 165.59 ਲੱਖ ਹੈਕਟੇਅਰ ਰਿਪੋਰਟ ਕੀਤਾ ਗਿਆ
ਤੇਲ ਬੀਜਾਂ ਦੀ ਕਾਸ਼ਤ ਅਧੀਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 174.53 ਲੱਖ ਹੈਕਟੇਅਰ ਦੇ ਮੁਕਾਬਲੇ 179.69 ਲੱਖ ਹੈਕਟੇਅਰ ਰਕਬਾ ਰਿਪੋਰਟ ਕੀਤਾ ਗਿਆ
Posted On:
02 AUG 2024 4:38PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 2 ਅਗਸਤ, 2024 ਨੂੰ ਸਾਉਣੀ ਦੀਆਂ ਫ਼ਸਲਾਂ ਦੇ ਅਧੀਨ ਰਕਬੇ ਦੀ ਪ੍ਰਗਤੀ ਜਾਰੀ ਕੀਤੀ ਹੈ।
ਖੇਤਰ: ਲੱਖ ਹੈਕਟੇਅਰ ਵਿੱਚ
|
ਲੜੀ ਨੰਬਰ
|
ਫ਼ਸਲ
|
ਬਿਜਾਈ ਰਕਬਾ
|
|
2024
|
2023
|
|
1
|
ਚਾਵਲ
|
276.91
|
263.01
|
|
2
|
ਦਾਲ਼ਾਂ
|
110.61
|
99.71
|
|
a
|
ਅਰਹਰ
|
41.89
|
33.27
|
|
b
|
ਮਾਂਹ
|
25.96
|
26.21
|
|
c
|
ਮੂੰਗੀ
|
31.62
|
28.15
|
|
d
|
ਕੁਲਥੀ
|
0.16
|
0.20
|
|
e
|
ਮੋਠ
|
7.86
|
8.90
|
|
e
|
ਹੋਰ ਦਾਲ਼ਾਂ
|
3.11
|
2.99
|
|
3
|
ਸ੍ਰੀ ਅੰਨ ਅਤੇ ਮੋਟੇ ਅਨਾਜ
|
165.59
|
160.38
|
|
a
|
ਜਵਾਰ
|
13.53
|
12.78
|
|
b
|
ਬਾਜਰਾ
|
62.70
|
65.99
|
|
c
|
ਰਾਗੀ
|
3.18
|
3.97
|
|
d
|
ਛੋਟੇ ਅਨਾਜ
|
3.93
|
3.07
|
|
e
|
ਮੱਕੀ
|
82.25
|
74.56
|
|
4
|
ਤੇਲ ਬੀਜ
|
179.69
|
174.53
|
|
a
|
ਮੂੰਗਫਲੀ
|
44.06
|
39.24
|
|
b
|
ਸੋਇਆਬੀਨ
|
123.77
|
120.51
|
|
c
|
ਸੂਰਜਮੁਖੀ
|
0.66
|
0.55
|
|
d
|
ਤਿਲ
|
9.51
|
10.07
|
|
e
|
ਨਾਈਜਰ
|
0.23
|
0.11
|
|
f
|
ਅਰਿੰਡ
|
1.41
|
4.01
|
|
g
|
ਹੋਰ ਤੇਲ ਬੀਜ
|
0.04
|
0.05
|
|
5
|
ਗੰਨਾ
|
57.68
|
57.11
|
|
6
|
ਪਟਸਨ ਅਤੇ ਮੇਸਟਾ
|
5.69
|
6.29
|
|
7
|
ਕਪਾਹ
|
108.43
|
118.19
|
|
ਕੁੱਲ
|
904.60
|
879.22
|
*** *** *** ***
ਐੱਸਐੱਸ
(Release ID: 2041593)
ਵਿਜ਼ੀਟਰ ਕਾਊਂਟਰ : 74