ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਪਿਛਲੇ ਪੰਜ ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਅਲਾਟ ਅਤੇ ਖਰਚ ਕੀਤਾ ਗਿਆ ਬਜਟ

Posted On: 29 JUL 2024 1:55PM by PIB Chandigarh

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਤਹਿਤ ਪਿਛਲੇ ਪੰਜ ਵਰ੍ਹਿਆਂ ਦੌਰਾਨ ਅਲਾਟ ਕੀਤੇ ਅਤੇ ਖਰਚ ਕੀਤੇ  ਗਏ ਬਜਟ ਦਾ ਵੇਰਵਾ ਹੇਠਾਂ ਦਿੱਤਾ ਹੈ:

ਵਿੱਤੀ ਵਰ੍ਹਾ

ਵੰਡ (ਕਰੋੜ ਰੁਪਏ ਵਿੱਚ)

ਖਰਚ (ਕਰੋੜ ਰੁਪਏ ਵਿੱਚ

2019-20

1,749.22

1,613.26

2020-21

1,534.39

1,514.76

2021-22

1,438.00

1,043.21

2022-23

739.26

233.26

2023-24

920.00

502.00

 

ਭਾਰਤ ਸਰਕਾਰ ਦੇ ਕੌਸ਼ਲ ਭਾਰਤ ਮਿਸ਼ਨ (ਐੱਸਆਈਐੱਮ), ਦੇ ਤਹਿਤ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਆਪਣੀ ਪ੍ਰਮੁੱਖ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਨੂੰ ਲਾਗੂ ਕਰ ਰਿਹਾ ਹੈ। ਪੀਐੱਮਕੇਵੀਵਾਈ ਦੇ ਦੋ ਟ੍ਰੇਨਿੰਗ ਕੰਪੋਨੈਂਟ ਹਨ, ਅਰਥਾਤ  ਛੋਟੀ ਮਿਆਦ ਦੀ ਟ੍ਰੇਨਿੰਗ (ਐੱਸਟੀਟੀ) ਅਤੇ ਪ੍ਰਾਇਰ ਲਰਨਿੰਗ ਦੀ ਮਾਨਤਾ (ਆਰਪੀਐੱਲ)। ਪੀਐੱਮਕੇਵੀਵਾਈ-ਐੱਸਟੀਟੀ ਦੇ ਤਹਿਤ, ਉਮੀਦਵਾਰਾਂ ਨੂੰ ਦੇਸ਼ ਭਰ ਵਿੱਚ ਸੂਚੀਬੱਧ ਟ੍ਰੇਨਿੰਗ ਸੈਂਟਰਾਂ (ਟੀਸੀਐੱਸ) ਦੇ ਰਾਹੀਂ ਖੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ। ਪੀਐੱਮਕੇਵੀਵਾਈ—ਆਰਪੀਐੱਲ ਕੰਪੋਨੈਂਟ ਦੇ ਅਧੀਨ, ਪ੍ਰਾਇਰ  (ਪੂਰਵ) ਲਰਨਿੰਗ ਅਨੁਭਵ ਅਤੇ ਕੌਸ਼ਲ ਪ੍ਰਾਪਤ ਵਿਅਕਤੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ  ਓਰੀਐਂਟੇਸ਼ਨ ਜਾਂ ਬ੍ਰਿਜ ਕੋਰਸਾਂ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ।

ਅਨੁਬੰਧ- I

ਪਿਛਲੇ ਪੰਜ ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ  ਰਜਿਸਟਰਡ ਅਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਰਾਜ/ਸਾਲ ਵਾਰ ਸੰਖਿਆ ਅਨੁਬੰਧ- I ਵਿੱਚ ਦਿੱਤੀ ਗਈ ਹੈ।

 

ਲੜੀ ਨੰਬਰ

ਰਾਜ

ਵਿੱਤੀ ਵਰ੍ਹੇ 19-20

ਵਿੱਤੀ ਵਰ੍ਹੇ 20-21

ਵਿੱਤੀ ਵਰ੍ਹੇ 21-22

ਵਿੱਤੀ ਵਰ੍ਹੇ 22-23

ਵਿੱਤੀ ਵਰ੍ਹੇ 23-24

ਦਰਜ ਕੀਤਾ ਗਿਆ

ਟ੍ਰੇਨਿੰਗ ਦਿੱਤੀ ਗਈ

ਦਰਜ ਕੀਤਾ ਗਿਆ

ਟ੍ਰੇਨਿੰਗ ਦਿੱਤੀ ਗਈ

ਦਰਜ ਕੀਤਾ ਗਿਆ

ਟ੍ਰੇਨਿੰਗ ਦਿੱਤੀ ਗਈ

ਦਰਜ ਕੀਤਾ ਗਿਆ

ਟ੍ਰੇਨਿੰਗ ਦਿੱਤੀ ਗਈ

ਦਰਜ ਕੀਤਾ ਗਿਆ

ਟ੍ਰੇਨਿੰਗ ਦਿੱਤੀ ਗਈ

1

ਅੰਡੇਮਾਨ ਅਤੇ ਨਿਕੋਬਾਰ ਆਈਲੈਂਡ

2,688

1,259

147

1,464

777

613

370

310

1,568

668

2

ਆਂਧਰ ਪ੍ਰਦੇਸ਼

1,70,636

1,05,667

7,100

66,404

15,241

13,199

7,502

5,798

63,422

32,476

3

ਅਰੁਣਾਚਲ ਪ੍ਰਦੇਸ਼

35,972

15,700

31,601

51,991

7,930

8,884

2,340

667

14,888

4,143

4

ਅਸਾਮ

3,36,461

1,98,896

2,27,325

3,62,506

24,811

24,517

8,556

8,721

1,18,294

38,458

5

ਬਿਹਾਰ

2,40,779

1,91,902

64,881

96,288

31,649

47,643

13,342

12,213

83,943

23,854

6

ਚੰਡੀਗੜ੍ਹ

11,722

9,507

782

3,834

1,057

893

270

491

1,087

330

7

ਛੱਤੀਸਗੜ੍ਹ

62,260

46,548

4,223

16,151

8,432

9,495

5,277

4,356

18,295

8,321

8

ਦਿੱਲੀ

2,01,768

1,46,205

6,971

55,121

15,522

19,965

4,360

2,262

19,067

10,696

9

ਗੋਆ

6,526

4,300

451

1,709

540

604

-

176

443

183

10

ਗੁਜਰਾਤ

2,03,583

1,55,195

11,549

48,489

26,752

35,001

8,226

6,503

60,984

20,069

11

ਹਰਿਆਣਾ

2,13,289

1,75,386

5,531

54,719

24,140

18,191

13,268

8,963

76,077

27,584

12

ਹਿਮਾਚਲ ਪ੍ਰਦੇਸ਼

59,519

48,870

3,053

15,612

10,995

8,724

2,982

3,539

20,177

5,324

13

ਜੰਮੂ ਅਤੇ ਕਸ਼ਮੀਰ

1,71,809

1,22,659

4,280

58,927

29,272

21,339

11,568

7,352

1,03,733

28,871

14

ਝਾਰਖੰਡ

1,52,044

1,20,103

6,133

15,452

13,241

34,233

5,013

5,302

32,296

8,820

15

ਕਰਨਾਟਕ

2,17,053

1,65,247

11,496

53,066

28,348

23,153

5,045

8,410

57,366

13,104

16

ਕੇਰਲ

1,06,840

78,523

5,193

31,077

16,533

12,968

4,111

5,673

19,063

8,826

17

ਲੱਦਾਖ

1,128

1,937

118

181

991

731

330

246

1,189

445

18

ਲਕਸ਼ਦ੍ਵੀਪ

150

60

120

90

-

120

-

-

120

-

19

ਮੱਧ ਪ੍ਰਦੇਸ਼

3,00,336

2,23,483

33,399

95,403

48,287

46,659

17,841

21,345

2,64,951

34,906

20

ਮਹਾਰਾਸ਼ਟਰ

7,60,649

6,37,002

15,222

1,48,352

49,479

39,864

17,695

14,913

92,844

35,688

21

ਮਣੀਪੁਰ

43,557

28,962

23,414

34,540

5,489

6,424

3,251

1,146

15,220

2,879

22

ਮੇਘਾਲਿਆ

18,147

11,999

9,974

17,769

4,197

3,406

265

1,245

9,872

2,503

23

ਮਿਜ਼ੋਰਮ

12,982

10,837

7,170

11,433

5,146

4,742

1,591

1,162

6,381

3,559

24

ਨਾਗਾਲੈਂਡ

24,113

17,364

6,615

14,399

5,591

4,184

649

1,803

9,304

3,831

25

ਓਡੀਸ਼ਾ

3,01,065

2,39,050

12,097

68,828

21,006

12,645

10,694

12,116

44,370

21,633

26

ਪੁਡੂਚੇਰੀ

8,329

7,172

1,354

3,241

1,750

1,622

769

689

3,320

1,586

27

ਪੰਜਾਬ

1,44,497

97,681

11,474

57,054

18,645

18,539

5,879

7,568

1,05,884

12,175

28

ਰਾਜਸਥਾਨ

5,18,614

4,46,900

38,835

97,822

27,373

38,511

5,329

9,232

2,48,430

23,676

29

ਸਿੱਕਮ

5,493

5,123

2,395

3,634

1,447

1,322

2,299

381

4,333

2,802

30

ਤਮਿਲ ਨਾਡੂ

2,48,630

1,85,108

6,824

72,404

34,879

29,057

15,893

8,029

93,585

34,521

31

ਤੇਲੰਗਾਨਾ

1,38,763

1,08,145

7,836

33,999

16,994

13,107

5,410

8,040

33,581

15,440

32

ਦਾਦਰਾ ਅਤੇ ਨਾਗਰ ਹਵੇਲੀ

ਅਤੇ ਦਮਨ ਅਤੇ ਦੀਊ

4,224

5,338

250

222

33

252

388

31

1,550

301

33

ਤ੍ਰਿਪੁਰਾ

72,158

50,388

24,083

46,676

6,002

4,490

1,891

1,608

17,995

5,081

34

ਉੱਤਰ ਪ੍ਰਦੇਸ਼

8,21,742

6,56,829

60,836

2,39,286

60,740

69,015

33,732

25,568

3,92,202

72,701

35

ਉੱਤਰਾਖੰਡ

89,510

68,250

3,299

29,412

11,739

10,522

4,012

2,942

45,228

11,658

36

ਪੱਛਮੀ ਬੰਗਾਲ

2,29,515

1,77,880

9,608

53,221

23,156

31,406

8,768

12,370

51,681

25,712

ਕੁੱਲ

59,36,551

45,65,475

6,65,639

19,60,776

5,98,184

6,16,040

2,28,916

2,11,170

21,32,743

5,42,824

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਸਬੀ/ਡੀਪੀ



(Release ID: 2039027) Visitor Counter : 28