ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
Posted On:
19 JUL 2024 2:54PM by PIB Chandigarh
ਭਾਰਤ ਦੇ ਸੰਵਿਧਾਨ ਵਲੋਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਹੇਠ ਲਿਖੇ ਹਾਈ ਕੋਰਟ ਜੱਜਾਂ ਦੀ ਨਿਯੁਕਤੀ ਕੀਤੀ ਹੈ:-
ਐੱਸ ਨੰ.
|
ਸਿਫਾਰਸ਼ੀ/ਜੱਜ ਦਾ ਨਾਮ (ਸ/ਸ਼੍ਰੀ ਜਸਟਿਸ)
|
ਵੇਰਵੇ
|
1.
|
ਯਾਂਸ਼ਿਵਰਾਜ ਗੋਪੀਚੰਦ ਖੋਬਰਾਗੜੇ,
ਵਧੀਕ ਜੱਜ, ਬੰਬੇ ਹਾਈ ਕੋਰਟ
|
ਬੰਬੇ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
2.
|
ਮਹਿੰਦਰ ਵਾਧੂਮਲ ਚੰਦਵਾਨੀ,
ਵਧੀਕ ਜੱਜ, ਬੰਬੇ ਹਾਈ ਕੋਰਟ'
|
3.
|
ਅਭੈ ਸੋਪਨਰਾਓ ਵਾਘਵਾਸੇ,
ਵਧੀਕ ਜੱਜ, ਬੰਬੇ ਹਾਈ ਕੋਰਟ
|
4.
|
ਰਵਿੰਦਰ ਮਧੂਸੂਦਨ ਜੋਸ਼ੀ,
ਵਧੀਕ ਜੱਜ, ਬੰਬੇ ਹਾਈ ਕੋਰਟ
|
5.
|
ਸੰਤੋਸ਼ ਗੋਵਿੰਦਰਾਓ ਚਪਲਗਾਓਂਕਰ,
ਵਧੀਕ ਜੱਜ, ਬੰਬੇ ਹਾਈ ਕੋਰਟ
|
6.
|
ਮਿਲਿੰਦ ਮਨੋਹਰ ਸਥਾਏ,
ਵਧੀਕ ਜੱਜ, ਬੰਬੇ ਹਾਈ ਕੋਰਟ
|
7.
|
ਡਾ. ਨੀਲਾ ਕੇਦਾਰ ਗੋਖਲਕ,
ਵਧੀਕ ਜੱਜ, ਬੰਬੇ ਹਾਈ ਕੋਰਟ
|
8.
|
ਗਿਰੀਸ਼ ਕਠਪਾਲੀਆ,
ਵਧੀਕ ਜੱਜ, ਦਿੱਲੀ ਹਾਈ ਕੋਰਟ
|
ਦਿੱਲੀ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ
|
9.
|
ਮਨੋਜ ਜੈਨ,
ਵਧੀਕ ਜੱਜ, ਦਿੱਲੀ ਹਾਈ ਕੋਰਟ
|
10.
|
ਧਰਮੇਸ਼ ਸ਼ਰਮਾ,
ਵਧੀਕ ਜੱਜ, ਦਿੱਲੀ ਹਾਈ ਕੋਰਟ
|
11.
|
ਸੰਜੇ ਆਨੰਦਰਾਓ ਦੇਸ਼ਮੁਖ,
ਵਧੀਕ ਜੱਜ, ਬੰਬੇ ਹਾਈ ਕੋਰਟ
|
07.10.2024 ਤੋਂ ਇੱਕ ਸਾਲ ਦੀ ਨਵੀਂ ਮਿਆਦ ਲਈ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ।
|
12.
|
ਸ਼੍ਰੀਮਤੀ ਜਸਟਿਸ ਵਰੁਸ਼ਾਲੀ ਵਿਜੇ ਜੋਸ਼ੀ,
ਵਧੀਕ ਜੱਜ, ਬੰਬੇ ਹਾਈ ਕੋਰਟ
|
***************
ਐੱਸਬੀ/ਡੀਪੀ
(Release ID: 2039019)
Visitor Counter : 82