ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਦੀ ਵਿਜ਼ਿਟ 5 ਤੋਂ 9 ਜੂਨ ਤੱਕ ਰਹੇਗੀ ਬੰਦ
प्रविष्टि तिथि:
04 JUN 2024 7:31PM by PIB Chandigarh
ਮੰਤਰੀ ਮੰਡਲ ਦੇ ਸਹੁੰ ਚੁੱਕਣ ਦੇ ਸਮਾਗਮ ਦੀ ਆਗਾਮੀ ਤਿਆਰੀ ਰਾਸ਼ਟਰਪਤੀ ਭਵਨ ਵਿਖੇ ਹੋਣ ਕਾਰਨ 5 ਤੋਂ 9 ਜੂਨ, 2024 ਤੱਕ ਰਾਸ਼ਟਰਪਤੀ ਭਵਨ (ਸਰਕਿਟ-1) ਦੀ ਵਿਜ਼ਿਟ ਆਮ ਜਨਤਾ ਲਈ ਬੰਦ ਰਹੇਗੀ।
************
ਡੀਐੱਸ/ਐੱਸਟੀ
(रिलीज़ आईडी: 2022890)
आगंतुक पटल : 71