ਰਾਸ਼ਟਰਪਤੀ ਸਕੱਤਰੇਤ

ਕੱਲ੍ਹ ਚੇਂਜ ਆਵ੍ ਗਾਰਡ ਸੈਰੇਮਨੀ ਨਹੀਂ ਹੋਵੇਗੀ

Posted On: 24 MAY 2024 7:10PM by PIB Chandigarh

ਦਿੱਲੀ ਵਿੱਚ ਸਧਾਰਣ ਚੋਣਾਂ (General Election) ਦੇ ਕਾਰਨ ਕੱਲ੍ਹ (25 ਮਈ, 2024) ਰਾਸ਼ਟਰਪਤੀ ਭਵਨ ਵਿਖੇ ਚੇਂਜ ਆਵ੍ ਗਾਰਡ ਸੈਰੇਮਨੀ ਨਹੀਂ ਹੋਵੇਗੀ।

 

 

***

ਡੀਐੱਸ/ਐੱਸਟੀ/ਏਕੇ



(Release ID: 2021771) Visitor Counter : 21