ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 36/2024—ਕਸਮਟਜ਼ (N.T.)
Posted On:
16 MAY 2024 6:27PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 12 ਦੁਆਰਾ ਪ੍ਰਦਾਨ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, ਨੋਟੀਫਿਕੇਸ਼ਨ ਨੰਬਰ34/2024– ਕਸਟਮਜ਼- (N.T.), ਮਿਤੀ 2 ਮਈ, 2024 ਨੂੰ ਨੂੰ ਸੰਭਾਲਦੇ ਹੋਏ, ਅਜਿਹੇ ਔਪ੍ਰੇਸ਼ਨ ਤੋਂ ਪਹਿਲਾਂ ਕੀਤੀ ਗਈ ਜਾਂ ਕੀਤੇ ਜਾਣ ਨਾਲ ਛੱਡੀਆਂ ਗੱਲਾਂ ਨੂੰ ਛੱਡ ਕੇ, ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ ਇਸ ਦੁਆਰਾ ਇਹ ਨਿਰਧਾਰਿਤ ਕਰਦਾ ਹੈ ਕਿ ਇਸ ਦੇ ਨਾਲ ਨੱਥੀ ਅਨੁਸੂਚੀ-1 ਅਤੇ ਅਨੁਸੂਚੀ- 2 ਵਿੱਚੋਂ ਹਰੇਕ ਦਾ ਕਾਲਮ (2) ਵਿੱਚ ਨਿਰਦਿਸ਼ਟ ਹਰੇਕ ਵਿਦੇਸ਼ੀ ਮੁਦਰਾ ਦੇ ਭਾਰਤੀ ਮੁਦਰਾ ਵਿੱਚ ਬਦਲਣ ਅਤੇ ਭਾਰਤੀ ਮੁਦਰਾ ਦੇ ਵਿਦੇਸ਼ੀ ਮੁਦਰਾ ਵਿੱਚ ਪਰਿਵਰਤਨ ਦੀ ਵਟਾਂਦਰਾ ਦਰ, 17 ਮਈ, 2024 ਤੋਂ ਪ੍ਰਭਾਵੀ ਹੋਵੇਗੀ, ਜਿਵੇਂ ਕਿ ਆਯਾਤ ਕੀਤੇ ਮਾਲਾਂ ਅਤੇ ਨਿਰਯਾਤ ਕੀਤੇ ਗਏ ਮਾਲਾਂ ਦੇ ਸਬੰਧ ਵਿੱਚ ਉਕਤ ਧਾਰਾ ਦੇ ਉਦੇਸ਼ ਲਈ ਇਸਦੇ ਕਾਲਮ (3) ਵਿੱਚ ਦਿੱਤੀ ਗਈ ਸੰਬੰਧਿਤ ਐਂਟਰੀ ਦਾ ਜ਼ਿਕਰ ਹੈ:
ਅਨੁਸੂਚੀ- I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦੇ ਵਟਾਂਦਰੇ ਦੀ ਦਰ
|
-
|
(2)
|
(3)
|
|
|
(ਏ)
|
(ਬੀ)
|
|
|
(ਆਯਾਤ ਮਾਲ ਲਈ)
|
(ਨਿਰਯਾਤ ਮਾਲ ਲਈ)
|
1.
|
ਆਸਟ੍ਰੇਲੀਆਈ ਡਾਲਰ
|
57.10
|
54.70
|
2.
|
ਬਹਿਰੀਨ ਦਿਨਾਰ
|
230.05
|
213.35
|
3.
|
ਕੈਨੇਡੀਅਨ ਡਾਲਰ
|
62.40
|
60.40
|
4.
|
ਚੀਨੀ ਯੂਆਨ
|
11.80
|
11.35
|
5.
|
ਡੈਨਿਸ਼ ਕਰੋਨਰ
|
12.35
|
12.00
|
6.
|
ਯੂਰੋ
|
92.50
|
89.35
|
7.
|
ਹਾਂਗਕਾਂਗ ਡਾਲਰ
|
10.85
|
10.55
|
8.
|
ਕੁਵੈਤੀ ਦਿਨਾਰ
|
280.70
|
263.25
|
9.
|
ਨਿਊਜ਼ੀਲੈਂਡ ਡਾਲਰ
|
52.35
|
50.05
|
10.
|
ਨਾਰਵੇਜਿਅਨ ਕ੍ਰੋਨਰ
|
7.95
|
7.75
|
11.
|
ਪੌਂਡ ਸਟਰਲਿੰਗ
|
107.70
|
104.25
|
12.
|
ਕਤਾਰੀ ਰਿਆਲ
|
23.65
|
22.25
|
13.
|
ਸਾਊਦੀ ਅਰਬ ਰਿਆਲ
|
22.65
|
21.70
|
14.
|
ਸਿੰਗਾਪੁਰ ਡਾਲਰ
|
63.20
|
61.20
|
15.
|
ਦੱਖਣੀ ਅਫ਼ਰੀਕੀ ਰੈਂਡ
|
4.70
|
4.45
|
16.
|
ਸਵੀਡਿਸ਼ ਕਰੋਨਰ
|
7.95
|
7.75
|
17.
|
ਸਵਿਸ ਫ੍ਰੈਂਕ
|
94.55
|
91.05
|
18.
|
ਤੁਰਕੀ ਲੀਰਾ
|
2.65
|
2.50
|
19.
|
ਯੂਏਈ ਦਿਰਹਮ
|
23.45
|
22.05
|
20.
|
ਅਮਰੀਕੀ ਡਾਲਰ
|
84.35
|
82.65
|
ਅਨੁਸੂਚੀ-II
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦੇ ਵਟਾਂਦਰੇ ਦੀ ਦਰ
|
-
|
(2)
|
(3)
|
|
|
(ਏ)
|
(ਬੀ)
|
|
|
(ਆਯਾਤ ਮਾਲ ਲਈ)
|
(ਨਿਰਯਾਤ ਮਾਲ ਲਈ)
|
1.
|
ਜਾਪਾਨ ਯੇਨ
|
55.05
|
53.4
|
2.
|
ਕੋਰੀਆਈ ਵੌਨ
|
6.40
|
6.00
|
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2020920)
Visitor Counter : 25