ਭਾਰਤ ਚੋਣ ਕਮਿਸ਼ਨ
ਆਮ ਚੋਣਾਂ 2024 ਦੇ ਪੜਾਅ-3 ਵਿੱਚ 65.68% ਮਤਦਾਨ ਦਰਜ ਕੀਤਾ ਗਿਆ
Posted On:
11 MAY 2024 4:33PM by PIB Chandigarh
ਚੋਣ ਕਮਿਸ਼ਨ ਦੇ ਦੋ ਪ੍ਰੈੱਸ ਨੋਟ ਮਿਤੀ 07.05.2024 ਅਤੇ ਮਿਤੀ 08.05.2024 ਦੀ ਨਿਰੰਤਰਤਾ ਤਹਿਤ, ਜਾਰੀ ਆਮ ਚੋਣਾਂ 2024 ਵਿੱਚ 93 ਪਾਰਲੀਮਾਨੀ ਹਲਕਿਆਂ ਲਈ ਪੜਾਅ-3 ਵਿੱਚ 65.68% ਦੀ ਵੋਟਿੰਗ ਦਰਜ ਕੀਤੀ ਗਈ ਹੈ। ਲਿੰਗ-ਅਨੁਸਾਰ ਵੋਟਰ ਮਤਦਾਨ ਦੇ ਅੰਕੜੇ 3 ਹੇਠਾਂ ਦਿੱਤੇ ਗਏ ਹਨ:
ਪੜਾਅ
|
ਮਰਦਾਂ ਦੀ ਵੋਟਿੰਗ
|
ਔਰਤਾਂ ਦੀ ਵੋਟਿੰਗ
|
ਤੀਜੇ ਲਿੰਗ ਦੀ ਵੋਟਿੰਗ
|
ਕੁੱਲ ਮਤਦਾਨ
|
ਪੜਾਅ 3
|
66.89%
|
64.41%
|
25.2%
|
65.68%
|
2. ਪੜਾਅ-3 ਲਈ ਰਾਜਾਂ ਅਨੁਸਾਰ ਅਤੇ ਪਾਰਲੀਮਾਨੀ ਹਲਕਿਆਂ ਅਨੁਸਾਰ ਵੋਟਰ ਮਤਦਾਨ ਡੇਟਾ ਕ੍ਰਮਵਾਰ ਸਾਰਨੀ 1 ਅਤੇ 2 ਵਿੱਚ ਦਿੱਤਾ ਗਿਆ ਹੈ। "ਹੋਰਨਾਂ ਵੋਟਰਾਂ" ਦੇ ਮਾਮਲੇ ਵਿੱਚ ਖਾਲੀ ਸੈੱਲ ਦਰਸਾਉਂਦਾ ਹੈ ਕਿ ਉਸ ਸ਼੍ਰੇਣੀ ਵਿੱਚ ਕੋਈ ਰਜਿਸਟਰਡ ਵੋਟਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪੜਾਅ-3 ਵਿੱਚ ਬਿਹਾਰ ਦੇ ਦੋ ਅਤੇ ਮੱਧ ਪ੍ਰਦੇਸ਼ ਦੇ ਚਾਰ ਪੋਲਿੰਗ ਸਟੇਸ਼ਨਾਂ 'ਤੇ ਵੀ ਮੁੜ ਪੋਲਿੰਗ ਹੋਈ ਹੈ। ਵੋਟਰ ਟਰਨਆਊਟ ਐਪ 'ਤੇ ਪੀਸੀ ਅਤੇ ਏਸੀ ਦੇ ਹਿਸਾਬ ਨਾਲ ਡਾਟਾ ਵੀ ਉਪਲਬਧ ਹੈ। ਫ਼ਾਰਮ 17ਸੀ ਦੀ ਕਾਪੀ ਚੋਣ ਖੇਤਰ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਵੀ ਪ੍ਰਦਾਨ ਕੀਤੀ ਜਾਂਦੀ ਹੈ। ਫ਼ਾਰਮ 17 ਸੀ ਦਾ ਅਸਲ ਡੇਟਾ ਮੰਨਿਆ ਜਾਵੇਗਾ ਜੋ ਪਹਿਲਾਂ ਹੀ ਉਮੀਦਵਾਰਾਂ ਨਾਲ ਸਾਂਝਾ ਕੀਤਾ ਗਿਆ ਹੈ। ਅੰਤਿਮ ਮਤਦਾਨ ਸਿਰਫ਼ ਪੋਸਟਲ ਬੈਲਟ ਦੀ ਗਿਣਤੀ ਅਤੇ ਕੁੱਲ ਵੋਟਾਂ ਦੀ ਗਿਣਤੀ ਵਿੱਚ ਇਸ ਦੇ ਜੋੜ ਦੇ ਨਾਲ ਹੀ ਗਿਣਤੀ ਤੋਂ ਬਾਅਦ ਉਪਲਬਧ ਹੋਵੇਗਾ। ਡਾਕ ਬੈਲਟ ਵਿੱਚ ਸਰਵਿਸ ਵੋਟਰਾਂ ਨੂੰ ਦਿੱਤੇ ਗਏ ਪੋਸਟਲ ਬੈਲਟ, ਗ਼ੈਰਹਾਜ਼ਰ ਵੋਟਰਾਂ (85+, ਪੀਡਬਲਯੂਡੀ, ਜ਼ਰੂਰੀ ਸੇਵਾਵਾਂ ਆਦਿ) ਅਤੇ ਚੋਣ ਡਿਊਟੀ 'ਤੇ ਤਾਇਨਾਤ ਵੋਟਰ ਸ਼ਾਮਲ ਹੁੰਦੇ ਹਨ। ਪ੍ਰਾਪਤ ਕੀਤੇ ਗਏ ਅਜਿਹੇ ਪੋਸਟਲ ਬੈਲਟ ਦਾ ਰੋਜ਼ਾਨਾ ਖ਼ਾਤਾ, ਵਿਧਾਨਕ ਪ੍ਰਬੰਧਾਂ ਦੇ ਅਨੁਸਾਰ ਸਾਰੇ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ।
3. ਇਸ ਤੋਂ ਇਲਾਵਾ 13 ਮਈ, 2024 ਨੂੰ ਪੜਾਅ 4 ਵਿੱਚ ਹੋਣ ਵਾਲੀਆਂ ਚੋਣਾਂ ਲਈ 96 ਪੀਸੀਜ਼ ਲਈ ਰਜਿਸਟਰਡ ਵੋਟਰਾਂ ਦੇ ਪਾਰਲੀਮਾਨੀ ਹਲਕਿਆਂ ਅਨੁਸਾਰ ਵੇਰਵੇ ਸਾਰਨੀ 3 ਵਿੱਚ ਦਿੱਤੇ ਗਏ ਹਨ।
ਪੜਾਅ - 3
ਸਾਰਨੀ 1: ਪੋਲਿੰਗ ਸਟੇਸ਼ਨਾਂ 'ਤੇ ਰਾਜ-ਵਾਰ ਅਤੇ ਲਿੰਗ-ਵਾਰ ਵੋਟਰਾਂ ਦੀ ਵੋਟਿੰਗ
ਲੜੀ ਨੰ.
|
ਰਾਜ/ਯੂਟੀ
|
ਪੀਸੀਜ਼ ਦੀ ਗਿਣਤੀ
|
ਵੋਟਰ ਮਤਦਾਨ (%)
|
ਮਰਦ
|
ਔਰਤ
|
ਹੋਰ
|
ਕੁੱਲ
|
1
|
ਅਸਾਮ
|
4
|
85.56
|
85.34
|
20.72
|
85.45
|
2
|
ਬਿਹਾਰ
|
5
|
53.57
|
65.20
|
5.90
|
59.15
|
3
|
ਛੱਤੀਸਗੜ੍ਹ
|
7
|
72.46
|
71.49
|
27.58
|
71.98
|
4
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ
|
2
|
69.99
|
72.73
|
|
71.31
|
5
|
ਗੋਆ
|
2
|
75.42
|
76.66
|
75.00
|
76.06
|
6
|
ਗੁਜਰਾਤ
|
25
|
63.52
|
56.56
|
30.77
|
60.13
|
7
|
ਕਰਨਾਟਕ
|
14
|
72.96
|
70.73
|
21.03
|
71.84
|
8
|
ਮੱਧ ਪ੍ਰਦੇਸ਼
|
9
|
69.70
|
63.53
|
42.57
|
66.75
|
9
|
ਮਹਾਰਾਸ਼ਟਰ
|
11
|
65.70
|
61.29
|
29.49
|
63.55
|
10
|
ਉੱਤਰ ਪ੍ਰਦੇਸ਼
|
10
|
58.88
|
56.01
|
16.20
|
57.55
|
11
|
ਪੱਛਮੀ ਬੰਗਾਲ
|
4
|
72.21
|
83.01
|
17.53
|
77.53
|
|
11 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ [93 ਪੀਸੀਜ਼]
|
93
|
66.89
|
64.41
|
25.20
|
65.68
|
ਪੜਾਅ-3
ਸਾਰਨੀ 2: ਪੋਲਿੰਗ ਸਟੇਸ਼ਨਾਂ 'ਤੇ ਪੀਸੀ-ਵਾਰ ਅਤੇ ਲਿੰਗ-ਵਾਰ ਵੋਟਰਾਂ ਦੀ ਵੋਟਿੰਗ
Sl.
No.
|
State/UT
|
PC
|
VOTER Turnout (%)
|
Male
|
Female
|
Others
|
Total
|
1
|
ਅਸਾਮ
|
ਬਰਪੇਟਾ
|
85.40
|
85.08
|
42.86
|
85.24
|
2
|
ਅਸਾਮ
|
ਧੂਬਰੀ
|
91.99
|
92.17
|
24.00
|
92.08
|
3
|
ਅਸਾਮ
|
ਗੁਹਾਟੀ
|
78.89
|
77.91
|
12.07
|
78.39
|
4
|
ਅਸਾਮ
|
ਕੋਕਰਾਝਾਰ
|
82.98
|
84.11
|
14.29
|
83.55
|
5
|
ਬਿਹਾਰ
|
ਅਰਰੀਆ
|
56.97
|
67.32
|
6.38
|
61.93
|
6
|
ਬਿਹਾਰ
|
ਝਾਂਝਰਪੁਰ
|
48.16
|
61.38
|
5.62
|
54.48
|
7
|
ਬਿਹਾਰ
|
ਖਗੜੀਆ
|
52.18
|
63.39
|
6.25
|
57.52
|
8
|
ਬਿਹਾਰ
|
ਮਧੇਪੁਰਾ
|
53.54
|
63.42
|
6.00
|
58.29
|
9
|
ਬਿਹਾਰ
|
ਸੁਪੌਲ
|
57.02
|
70.55
|
4.88
|
63.55
|
10
|
ਛੱਤੀਸਗੜ੍ਹ
|
ਬਿਲਾਸਪੁਰ
|
65.53
|
64.01
|
23.23
|
64.77
|
11
|
ਛੱਤੀਸਗੜ੍ਹ
|
ਦੁਰਗ
|
74.44
|
72.92
|
37.04
|
73.68
|
12
|
ਛੱਤੀਸਗੜ੍ਹ
|
ਜੰਗਗੀਰ-ਚੰਪਾ
|
67.36
|
67.76
|
59.26
|
67.56
|
13
|
ਛੱਤੀਸਗੜ੍ਹ
|
ਕੋਰਬਾ
|
76.10
|
75.16
|
23.08
|
75.63
|
14
|
ਛੱਤੀਸਗੜ੍ਹ
|
ਰਾਏਗੜ੍ਹ
|
78.97
|
78.73
|
48.00
|
78.85
|
15
|
ਛੱਤੀਸਗੜ੍ਹ
|
ਰਾਏਪੁਰ
|
67.65
|
66.00
|
19.41
|
66.82
|
16
|
ਛੱਤੀਸਗੜ੍ਹ
|
ਸੁਰਗੁਜਾ
|
80.65
|
79.13
|
50.00
|
79.89
|
17
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ
|
ਦਾਦਰ ਅਤੇ ਨਗਰ ਹਵੇਲੀ
|
71.75
|
73.36
|
|
72.52
|
18
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ
|
ਦਮਨ ਅਤੇ ਦੀਉ
|
66.15
|
71.44
|
|
68.77
|
19
|
ਗੋਆ
|
ਉੱਤਰੀ ਗੋਆ
|
78.54
|
76.89
|
66.67
|
77.69
|
20
|
ਗੋਆ
|
ਦੱਖਣੀ ਗੋਆ
|
72.39
|
76.43
|
77.78
|
74.47
|
21
|
ਗੁਜਰਾਤ
|
ਅਹਿਮਦਾਬਾਦ ਪੂਰਬੀ
|
58.90
|
50.14
|
14.53
|
54.72
|
22
|
ਗੁਜਰਾਤ
|
ਅਹਿਮਦਾਬਾਦ ਪੱਛਮੀ
|
59.16
|
51.50
|
41.10
|
55.45
|
23
|
ਗੁਜਰਾਤ
|
ਅਮਰੇਲੀ
|
54.06
|
46.24
|
38.46
|
50.29
|
24
|
ਗੁਜਰਾਤ
|
ਆਨੰਦ
|
68.69
|
61.24
|
42.75
|
65.04
|
25
|
ਗੁਜਰਾਤ
|
ਬਨਾਸਕਾਂਠਾ
|
73.16
|
65.85
|
47.06
|
69.62
|
26
|
ਗੁਜਰਾਤ
|
ਬਾਰਡੋਲੀ
|
66.94
|
62.62
|
26.32
|
64.81
|
27
|
ਗੁਜਰਾਤ
|
ਭਰੂਚ
|
71.57
|
66.66
|
15.66
|
69.16
|
28
|
ਗੁਜਰਾਤ
|
ਭਾਵਨਗਰ
|
57.44
|
50.14
|
32.50
|
53.92
|
29
|
ਗੁਜਰਾਤ
|
ਛੋਟਾ ਉਦੈਪੁਰ
|
71.77
|
66.42
|
23.81
|
69.15
|
30
|
ਗੁਜਰਾਤ
|
ਦਾਹੋਦ
|
61.67
|
57.01
|
15.79
|
59.31
|
31
|
ਗੁਜਰਾਤ
|
ਗਾਂਧੀਨਗਰ
|
62.99
|
56.42
|
19.48
|
59.80
|
32
|
ਗੁਜਰਾਤ
|
ਜਾਮਨਗਰ
|
63.05
|
52.02
|
36.11
|
57.67
|
33
|
ਗੁਜਰਾਤ
|
ਜੂਨਾਗੜ੍ਹ
|
62.62
|
55.02
|
36.00
|
58.91
|
34
|
ਗੁਜਰਾਤ
|
ਕੱਛ
|
59.87
|
52.18
|
29.63
|
56.14
|
35
|
ਗੁਜਰਾਤ
|
ਖੇੜਾ
|
63.40
|
52.61
|
36.27
|
58.12
|
36
|
ਗੁਜਰਾਤ
|
ਮਹੇਸਾਨਾ
|
63.50
|
56.01
|
15.52
|
59.86
|
37
|
ਗੁਜਰਾਤ
|
ਨਵਸਾਰੀ
|
60.13
|
59.11
|
33.33
|
59.66
|
38
|
ਗੁਜਰਾਤ
|
ਪੰਚਮਹਲ
|
61.30
|
56.30
|
48.15
|
58.85
|
39
|
ਗੁਜਰਾਤ
|
ਪਾਟਨ
|
62.16
|
54.77
|
31.25
|
58.56
|
40
|
ਗੁਜਰਾਤ
|
ਪੋਰਬੰਦਰ
|
57.22
|
46.10
|
40.00
|
51.83
|
41
|
ਗੁਜਰਾਤ
|
ਰਾਜਕੋਟ
|
64.52
|
54.50
|
16.67
|
59.69
|
42
|
ਗੁਜਰਾਤ
|
ਸਾਬਰਕਾਂਠਾ
|
66.99
|
60.02
|
58.21
|
63.56
|
43
|
ਗੁਜਰਾਤ
|
ਸੁਰੇਂਦਰਨਗਰ
|
59.82
|
49.97
|
18.75
|
55.09
|
44
|
ਗੁਜਰਾਤ
|
ਵਡੋਦਰਾ
|
64.21
|
58.87
|
26.96
|
61.59
|
45
|
ਗੁਜਰਾਤ
|
ਵਲਸਾਡ
|
74.03
|
71.35
|
63.16
|
72.71
|
46
|
ਕਰਨਾਟਕ
|
ਬਗਲਕੋਟ
|
74.11
|
71.23
|
26.73
|
72.66
|
47
|
ਕਰਨਾਟਕ
|
ਬੇਲਗਾਮ
|
72.84
|
70.15
|
21.05
|
71.49
|
48
|
ਕਰਨਾਟਕ
|
ਬੇਲਾਰੀ
|
75.12
|
72.13
|
33.46
|
73.59
|
49
|
ਕਰਨਾਟਕ
|
ਬਿਦਰ
|
65.19
|
65.78
|
12.62
|
65.47
|
50
|
ਕਰਨਾਟਕ
|
ਬੀਜਾਪੁਰ
|
67.28
|
65.35
|
15.24
|
66.32
|
51
|
ਕਰਨਾਟਕ
|
ਚਿੱਕੋਡੀ
|
79.65
|
77.66
|
37.50
|
78.66
|
52
|
ਕਰਨਾਟਕ
|
ਦਾਵਨਗੇਰੇ
|
78.41
|
75.58
|
26.28
|
76.99
|
53
|
ਕਰਨਾਟਕ
|
ਧਾਰਵਾੜ
|
76.18
|
72.56
|
26.00
|
74.37
|
54
|
ਕਰਨਾਟਕ
|
ਗੁਲਬਰਗਾ
|
63.13
|
61.38
|
10.99
|
62.25
|
55
|
ਕਰਨਾਟਕ
|
ਹਵੇਰੀ
|
79.10
|
76.08
|
28.92
|
77.60
|
56
|
ਕਰਨਾਟਕ
|
ਕੋਪਲ
|
72.82
|
69.21
|
29.63
|
70.99
|
57
|
ਕਰਨਾਟਕ
|
ਰਾਏਚੁਰ
|
66.14
|
63.23
|
7.36
|
64.66
|
58
|
ਕਰਨਾਟਕ
|
ਸ਼ਿਮੋਗਾ
|
78.88
|
77.79
|
37.14
|
78.33
|
59
|
ਕਰਨਾਟਕ
|
ਉੱਤਰਾ ਕੰਨੜ
|
76.93
|
76.13
|
31.25
|
76.53
|
60
|
ਮੱਧ ਪ੍ਰਦੇਸ਼
|
ਬੇਤੁਲ
|
74.87
|
72.13
|
61.11
|
73.53
|
61
|
ਮੱਧ ਪ੍ਰਦੇਸ਼
|
ਭਿੰਡ
|
57.99
|
51.36
|
36.11
|
54.93
|
62
|
ਮੱਧ ਪ੍ਰਦੇਸ਼
|
ਭੋਪਾਲ
|
66.59
|
61.40
|
30.51
|
64.06
|
63
|
ਮੱਧ ਪ੍ਰਦੇਸ਼
|
ਗੁਨਾ
|
75.96
|
68.60
|
60.42
|
72.43
|
64
|
ਮੱਧ ਪ੍ਰਦੇਸ਼
|
ਗਵਾਲੀਅਰ
|
64.61
|
59.36
|
32.81
|
62.13
|
65
|
ਮੱਧ ਪ੍ਰਦੇਸ਼
|
ਮੋਰੇਨਾ
|
61.68
|
55.86
|
39.13
|
58.97
|
66
|
ਮੱਧ ਪ੍ਰਦੇਸ਼
|
ਰਾਜਗੜ੍ਹ
|
80.04
|
71.82
|
59.09
|
76.04
|
67
|
ਮੱਧ ਪ੍ਰਦੇਸ਼
|
ਸਾਗਰ
|
70.44
|
60.59
|
46.34
|
65.75
|
68
|
ਮੱਧ ਪ੍ਰਦੇਸ਼
|
ਵਿਦਿਸ਼ਾ
|
77.93
|
70.78
|
65.91
|
74.48
|
69
|
ਮਹਾਰਾਸ਼ਟਰ
|
ਬਾਰਾਮਤੀ
|
62.35
|
56.36
|
16.38
|
59.50
|
70
|
ਮਹਾਰਾਸ਼ਟਰ
|
ਹਟਕਨੰਗਲੇ
|
73.29
|
68.83
|
31.58
|
71.11
|
71
|
ਮਹਾਰਾਸ਼ਟਰ
|
ਕੋਲਹਾਪੁਰ
|
73.60
|
69.51
|
42.86
|
71.59
|
72
|
ਮਹਾਰਾਸ਼ਟਰ
|
ਲਾਤੂਰ
|
64.19
|
60.82
|
40.98
|
62.59
|
73
|
ਮਹਾਰਾਸ਼ਟਰ
|
ਮਧਾ
|
66.63
|
60.42
|
42.86
|
63.65
|
74
|
ਮਹਾਰਾਸ਼ਟਰ
|
ਉਸਮਾਨਾਬਾਦ
|
65.63
|
61.92
|
24.69
|
63.88
|
75
|
ਮਹਾਰਾਸ਼ਟਰ
|
ਰਾਏਗੜ੍ਹ
|
60.97
|
60.07
|
0.00
|
60.51
|
76
|
ਮਹਾਰਾਸ਼ਟਰ
|
ਰਤਨਾਗਿਰੀ-
|
64.22
|
60.88
|
8.33
|
62.52
|
77
|
ਮਹਾਰਾਸ਼ਟਰ
|
ਸਿੰਧੂਦੁਰਗ
|
65.27
|
59.15
|
25.81
|
62.27
|
78
|
ਮਹਾਰਾਸ਼ਟਰ
|
ਸਾਂਗਲੀ
|
64.98
|
61.28
|
28.95
|
63.16
|
79
|
ਮਹਾਰਾਸ਼ਟਰ
|
ਸਤਾਰਾ
|
61.93
|
56.30
|
28.14
|
59.19
|
80
|
ਉੱਤਰ ਪ੍ਰਦੇਸ਼
|
ਸੋਲਾਪੁਰ
|
56.46
|
51.29
|
9.52
|
54.08
|
81
|
ਉੱਤਰ ਪ੍ਰਦੇਸ਼
|
ਆਗਰਾ
|
58.72
|
55.97
|
19.15
|
57.44
|
82
|
ਉੱਤਰ ਪ੍ਰਦੇਸ਼
|
ਔਨਲਾ
|
55.35
|
53.20
|
17.86
|
54.35
|
83
|
ਉੱਤਰ ਪ੍ਰਦੇਸ਼
|
ਬਦਾਊਂ
|
59.41
|
56.45
|
19.74
|
58.03
|
84
|
ਉੱਤਰ ਪ੍ਰਦੇਸ਼
|
ਬਰੇਲੀ
|
59.54
|
59.05
|
14.29
|
59.31
|
85
|
ਉੱਤਰ ਪ੍ਰਦੇਸ਼
|
ਈਟਾਹ
|
59.05
|
55.01
|
7.84
|
57.19
|
86
|
ਉੱਤਰ ਪ੍ਰਦੇਸ਼
|
ਫ਼ਤਿਹਪੁਰ ਸੀਕਰੀ
|
60.30
|
56.50
|
12.90
|
58.53
|
87
|
ਉੱਤਰ ਪ੍ਰਦੇਸ਼
|
ਫ਼ਿਰੋਜ਼ਾਬਾਦ
|
56.42
|
54.89
|
20.83
|
55.71
|
88
|
ਉੱਤਰ ਪ੍ਰਦੇਸ਼
|
ਹਾਥਰਸ
|
60.24
|
56.98
|
35.90
|
58.73
|
89
|
ਉੱਤਰ ਪ੍ਰਦੇਸ਼
|
ਮੈਨਪੁਰੀ
|
64.04
|
61.63
|
15.83
|
62.91
|
90
|
ਪੱਛਮੀ ਬੰਗਾਲ
|
ਸੰਭਲ
|
68.91
|
82.75
|
17.39
|
75.72
|
91
|
ਪੱਛਮੀ ਬੰਗਾਲ
|
ਜੰਗੀਪੁਰ
|
71.33
|
82.15
|
18.75
|
76.69
|
92
|
ਪੱਛਮੀ ਬੰਗਾਲ
|
ਮਾਲਦਾਹਾ ਦੱਖਣ
|
71.22
|
81.01
|
10.91
|
76.03
|
93
|
ਪੱਛਮੀ ਬੰਗਾਲ
|
ਮਾਲਦਾਹਾ ਉੱਤਰ
|
77.14
|
86.07
|
28.57
|
81.52
|
|
ਕੁੱਲ 93 ਪੀਸੀ
|
|
66.89
|
64.41
|
25.20
|
65.68
|
ਸਾਰਨੀ 3
ਪੜਾਅ - 4: ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ
|
ਰਾਜ ਦਾ ਨਾਮ
|
ਹਲਕੇ ਦਾ ਨਾਮ
|
ਵੋਟਰ*
|
ਆਂਧਰਾ ਪ੍ਰਦੇਸ਼
|
ਅਮਲਾਪੁਰਮ (ਐੱਸਸੀ)
|
1531410
|
ਆਂਧਰਾ ਪ੍ਰਦੇਸ਼
|
ਅਨਾਕਪੱਲੇ
|
1596916
|
ਆਂਧਰਾ ਪ੍ਰਦੇਸ਼
|
ਅਨੰਤਪੁਰ
|
1767591
|
ਆਂਧਰਾ ਪ੍ਰਦੇਸ਼
|
ਅਰਾਕੂ (ਐੱਸਟੀ)
|
1554633
|
ਆਂਧਰਾ ਪ੍ਰਦੇਸ਼
|
ਬਾਪਟਲਾ (ਐੱਸਸੀ)
|
1506354
|
ਆਂਧਰਾ ਪ੍ਰਦੇਸ਼
|
ਚਿਤੂਰ (ਐੱਸਸੀ)
|
1640202
|
ਆਂਧਰਾ ਪ੍ਰਦੇਸ਼
|
ਏਲੁਰੂ
|
1637430
|
ਆਂਧਰਾ ਪ੍ਰਦੇਸ਼
|
ਗੁੰਟੂਰ
|
1791543
|
ਆਂਧਰਾ ਪ੍ਰਦੇਸ਼
|
ਹਿੰਦੂਪੁਰ
|
1656775
|
ਆਂਧਰਾ ਪ੍ਰਦੇਸ਼
|
ਕਡਪਾ
|
1639066
|
ਆਂਧਰਾ ਪ੍ਰਦੇਸ਼
|
ਕਾਕੀਨਾਡਾ
|
1634122
|
ਆਂਧਰਾ ਪ੍ਰਦੇਸ਼
|
ਕੁਰਨੂਲ
|
1722857
|
ਆਂਧਰਾ ਪ੍ਰਦੇਸ਼
|
ਮਛਲੀਪਟਨਮ
|
1539460
|
ਆਂਧਰਾ ਪ੍ਰਦੇਸ਼
|
ਨੰਦਿਆਲ
|
1721013
|
ਆਂਧਰਾ ਪ੍ਰਦੇਸ਼
|
ਨਰਸਾਪੁਰਮ
|
1472923
|
ਆਂਧਰਾ ਪ੍ਰਦੇਸ਼
|
ਨਰਸਰਾਓਪੇਟ
|
1734858
|
ਆਂਧਰਾ ਪ੍ਰਦੇਸ਼
|
ਨੇਲੋਰ
|
1712274
|
ਆਂਧਰਾ ਪ੍ਰਦੇਸ਼
|
ਓਂਗੋਲ
|
1607832
|
ਆਂਧਰਾ ਪ੍ਰਦੇਸ਼
|
ਰਾਜਮੁੰਦਰੀ
|
1623149
|
ਆਂਧਰਾ ਪ੍ਰਦੇਸ਼
|
ਰਾਜਮਪੇਟ
|
1665702
|
ਆਂਧਰਾ ਪ੍ਰਦੇਸ਼
|
ਸ਼੍ਰੀਕਾਕੁਲਮ
|
1631174
|
ਆਂਧਰਾ ਪ੍ਰਦੇਸ਼
|
ਤਿਰੂਪਤੀ (ਐੱਸਸੀ)
|
1729832
|
ਆਂਧਰਾ ਪ੍ਰਦੇਸ਼
|
ਵਿਜੇਵਾੜਾ
|
1704077
|
ਆਂਧਰਾ ਪ੍ਰਦੇਸ਼
|
ਵਿਸ਼ਾਖਾਪਟਨਮ
|
1927303
|
ਆਂਧਰਾ ਪ੍ਰਦੇਸ਼
|
ਵਿਜ਼ਿਆਨਗਰਮ
|
1585206
|
ਬਿਹਾਰ
|
ਬੇਗੂਸਰਾਏ
|
2196089
|
ਬਿਹਾਰ
|
ਦਰਭੰਗਾ
|
1781356
|
ਬਿਹਾਰ
|
ਮੁੰਗੇਰ
|
2042279
|
ਬਿਹਾਰ
|
ਸਮਸਤੀਪੁਰ
|
1818530
|
ਬਿਹਾਰ
|
ਉਜਿਆਰਪੁਰ
|
1745408
|
ਜੰਮੂ ਅਤੇ ਕਸ਼ਮੀਰ
|
ਸ਼੍ਰੀਨਗਰ
|
1747810
|
ਝਾਰਖੰਡ
|
ਖੁੰਟੀ
|
1326138
|
ਝਾਰਖੰਡ
|
ਲੋਹਰਦਗਾ
|
1441302
|
ਝਾਰਖੰਡ
|
ਪਲਮਾਉ
|
2243034
|
ਝਾਰਖੰਡ
|
ਸਿੰਘਭੂਮ
|
1447562
|
ਮੱਧ ਪ੍ਰਦੇਸ਼
|
ਦੇਵਾਸ
|
1940472
|
ਮੱਧ ਪ੍ਰਦੇਸ਼
|
ਧਾਰ
|
1953834
|
ਮੱਧ ਪ੍ਰਦੇਸ਼
|
ਇੰਦੌਰ
|
2526803
|
ਮੱਧ ਪ੍ਰਦੇਸ਼
|
ਖੰਡਵਾ
|
2112203
|
ਮੱਧ ਪ੍ਰਦੇਸ਼
|
ਖਰਗੋਨ
|
2046030
|
ਮੱਧ ਪ੍ਰਦੇਸ਼
|
ਮੰਡਸੌਰ
|
1898060
|
ਮੱਧ ਪ੍ਰਦੇਸ਼
|
ਰਤਲਾਮ
|
2094548
|
ਮੱਧ ਪ੍ਰਦੇਸ਼
|
ਉਜੈਨ
|
1798704
|
ਮਹਾਰਾਸ਼ਟਰ
|
ਅਹਿਮਦਨਗਰ
|
1981866
|
ਮਹਾਰਾਸ਼ਟਰ
|
ਔਰੰਗਾਬਾਦ
|
2059710
|
ਮਹਾਰਾਸ਼ਟਰ
|
ਬੀੜ
|
2142547
|
ਮਹਾਰਾਸ਼ਟਰ
|
ਜਲਗਾਓਂ
|
1994046
|
ਮਹਾਰਾਸ਼ਟਰ
|
ਜਾਲਨਾ
|
1967574
|
ਮਹਾਰਾਸ਼ਟਰ
|
ਮਾਵਲ
|
2585018
|
ਮਹਾਰਾਸ਼ਟਰ
|
ਨੰਦੂਰਬਾਰ
|
1970327
|
ਮਹਾਰਾਸ਼ਟਰ
|
ਪੁਣੇ
|
2061276
|
ਮਹਾਰਾਸ਼ਟਰ
|
ਰਾਵਰ
|
1821750
|
ਮਹਾਰਾਸ਼ਟਰ
|
ਸ਼ਿਰਡੀ
|
1677335
|
ਮਹਾਰਾਸ਼ਟਰ
|
ਸ਼ਿਰੂਰ
|
2539702
|
ਉੜੀਸਾ
|
ਬਰਹਮਪੁਰ
|
1591380
|
ਉੜੀਸਾ
|
ਕਾਲਾਹਾਂਡੀ
|
1700780
|
ਉੜੀਸਾ
|
ਕੋਰਾਪੁਟ
|
1480922
|
ਉੜੀਸਾ
|
ਨਬਰੰਗਪੁਰ
|
1514140
|
ਤੇਲੰਗਾਨਾ
|
ਆਦਿਲਾਬਾਦ
|
1650175
|
ਤੇਲੰਗਾਨਾ
|
ਭੌਂਗੀਰ
|
1808585
|
ਤੇਲੰਗਾਨਾ
|
ਚੇਵੇਲਾ
|
2938370
|
ਤੇਲੰਗਾਨਾ
|
ਹੈਦਰਾਬਾਦ
|
2217094
|
ਤੇਲੰਗਾਨਾ
|
ਕਰੀਮਨਗਰ
|
1797150
|
ਤੇਲੰਗਾਨਾ
|
ਖੰਮਮ
|
1631039
|
ਤੇਲੰਗਾਨਾ
|
ਮਹਿਬੂਬਾਬਾਦ
|
1532366
|
ਤੇਲੰਗਾਨਾ
|
ਮਹਿਬੂਬਨਗਰ
|
1682470
|
ਤੇਲੰਗਾਨਾ
|
ਮਲਕਾਜਗਿਰੀ
|
3779596
|
ਤੇਲੰਗਾਨਾ
|
ਮੇਦਕ
|
1828210
|
ਤੇਲੰਗਾਨਾ
|
ਨਾਗਰਕੁਰਨੂਲ
|
1738254
|
ਤੇਲੰਗਾਨਾ
|
ਨਲਗੋਂਡਾ
|
1725465
|
ਤੇਲੰਗਾਨਾ
|
ਨਿਜ਼ਾਮਾਬਾਦ
|
1704867
|
ਤੇਲੰਗਾਨਾ
|
ਪੇਡਾਪੱਲੇ
|
1596430
|
ਤੇਲੰਗਾਨਾ
|
ਸਿਕੰਦਰਾਬਾਦ
|
2120401
|
ਤੇਲੰਗਾਨਾ
|
ਵਾਰੰਗਲ
|
1824466
|
ਤੇਲੰਗਾਨਾ
|
ਜ਼ਹੀਰਾਬਾਦ
|
1641410
|
ਉੱਤਰ ਪ੍ਰਦੇਸ਼
|
ਅਕਬਰਪੁਰ
|
1869167
|
ਉੱਤਰ ਪ੍ਰਦੇਸ਼
|
ਬਹਿਰਾਈਚ
|
1838684
|
ਉੱਤਰ ਪ੍ਰਦੇਸ਼
|
ਧੌਹਰਾ
|
1719345
|
ਉੱਤਰ ਪ੍ਰਦੇਸ਼
|
ਇਟਾਵਾ
|
1828498
|
ਉੱਤਰ ਪ੍ਰਦੇਸ਼
|
ਫਰੂਖਾਬਾਦ
|
1747182
|
ਉੱਤਰ ਪ੍ਰਦੇਸ਼
|
ਹਰਦੋਈ
|
1910485
|
ਉੱਤਰ ਪ੍ਰਦੇਸ਼
|
ਕੰਨੌਜ
|
1988925
|
ਉੱਤਰ ਪ੍ਰਦੇਸ਼
|
ਕਾਨਪੁਰ
|
1662859
|
ਉੱਤਰ ਪ੍ਰਦੇਸ਼
|
ਖੇੜੀ
|
1870170
|
ਉੱਤਰ ਪ੍ਰਦੇਸ਼
|
ਮਿਸਰਿਖ
|
1878195
|
ਉੱਤਰ ਪ੍ਰਦੇਸ਼
|
ਸ਼ਾਹਜਹਾਂਪੁਰ
|
2331834
|
ਉੱਤਰ ਪ੍ਰਦੇਸ਼
|
ਸੀਤਾਪੁਰ
|
1759943
|
ਉੱਤਰ ਪ੍ਰਦੇਸ਼
|
ਉਨਾਵ
|
2341740
|
ਪੱਛਮੀ ਬੰਗਾਲ
|
ਆਸਨਸੋਲ
|
1770281
|
ਪੱਛਮੀ ਬੰਗਾਲ
|
ਬਹਿਰਾਮਪੁਰ
|
1783078
|
ਪੱਛਮੀ ਬੰਗਾਲ
|
ਬਰਦਵਾਨ ਪੂਰਬੀ
|
1801333
|
ਪੱਛਮੀ ਬੰਗਾਲ
|
ਬੀਰਭੂਮ
|
1857022
|
ਪੱਛਮੀ ਬੰਗਾਲ
|
ਬੋਲਪੁਰ
|
1839234
|
ਪੱਛਮੀ ਬੰਗਾਲ
|
ਬਰਦਨ - ਦੁਰਗਾਪੁਰ
|
1851780
|
ਪੱਛਮੀ ਬੰਗਾਲ
|
ਕ੍ਰਿਸ਼ਨਾਨਗਰ
|
1755631
|
ਪੱਛਮੀ ਬੰਗਾਲ
|
ਰਾਣਾਘਾਟ
|
1871658
|
* ਵੋਟਰਾਂ ਦੀ ਗਿਣਤੀ ਵਿੱਚ ਸਰਵਿਸ ਵੋਟਰਾਂ ਦੀ ਗਿਣਤੀ ਸ਼ਾਮਲ ਨਹੀਂ ਹੁੰਦੀ ਹੈ।
************
ਡੀਕੇ/ਆਰਪੀ
(Release ID: 2020538)
Visitor Counter : 94