ਵਿੱਤ ਮੰਤਰਾਲਾ
azadi ka amrit mahotsav

ਐਕਸਚੇਂਜ਼ ਦਰ ਦੇ ਪਰਿਵਰਤਨ ਦਾ ਨੋਟੀਫਿਕੇਸ਼ਨ ਨੰਬਰ 30/2024-ਕਸਟਮਜ਼ (N.T.)

Posted On: 02 MAY 2024 5:13PM by PIB Chandigarh

ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਨੋਟੀਫਿਕੇਸ਼ਨ ਨੰਬਰ 30/2024-ਕਸਟਮਜ਼ (N.T.),ਮਿਤੀ 18 ਅਪ੍ਰੈਲ, 2024 ਨੂੰ ਸੰਭਾਲਦੇ ਹੋਏ, ਅਜਿਹੇ ਅਪ੍ਰੇਸ਼ਨ ਤੋਂ ਪਹਿਲਾਂ ਕੀਤੀ ਗਈ ਜਾਂ ਕੀਤੇ ਜਾਣ ਨਾਲ ਛੱਡੀਆਂ ਗੱਲਾਂ ਨੂੰ ਛੱਡ ਕੇ, ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ ਇਸ ਦੁਆਰਾ ਇਹ ਨਿਰਧਾਰਿਤ ਕਰਦਾ ਹੈ ਕਿ ਇਸ ਦੇ ਨਾਲ ਨੱਥੀ ਅਨੁਸੂਚੀ-1 ਅਤੇ ਅਨੁਸੂਚੀ-2 ਵਿੱਚੋਂ ਹਰੇਕ ਦਾ ਕਾਲਮ (2) ਵਿੱਚ ਨਿਰਦਿਸ਼ਟ ਹਰੇਕ ਵਿਦੇਸ਼ੀ ਮੁਦਰਾ ਦੇ ਭਾਰਤੀ ਮੁਦਰਾ ਵਿੱਚ ਬਦਲਣ ਅਤੇ ਭਾਰਤੀ ਮੁਦਰਾ ਦੇ ਵਿਦੇਸ਼ੀ ਮੁਦਰਾ ਵਿੱਚ ਪਰਿਵਰਤਨ  ਦੀ ਵਟਾਂਦਰਾ ਦਰ, 3 ਮਈ, 2024 ਤੋਂ ਪ੍ਰਭਾਵੀ ਹੋਵੇਗੀ, ਜਿਵੇਂ ਕਿ ਆਯਾਤ ਕੀਤੇ ਮਾਲਾਂ ਅਤੇ ਨਿਰਯਾਤ ਕੀਤੇ ਗਏ ਮਾਲਾਂ ਦੇ ਸਬੰਧ ਵਿੱਚ ਉਕਤ ਧਾਰਾ ਦੇ ਉਦੇਸ਼ ਲਈ ਇਸਦੇ ਕਾਲਮ (3) ਵਿੱਚ ਦਿੱਤੀ ਗਈ  ਸੰਬੰਧਿਤ ਐਂਟਰੀ ਦਾ ਜ਼ਿਕਰ ਹੈ:

ਅਨੁਸੂਚੀ- I

 

ਲੜੀ ਨੰਬਰ

ਵਿਦੇਸ਼ੀ ਮੁਦਰਾ

ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦੇ ਵਟਾਂਦਰੇ ਦੀ ਦਰ

  1.  

(2)

(3)

 

 

(ਏ)

(ਬੀ)

 

 

(ਆਯਾਤ ਮਾਲ ਲਈ)

(ਨਿਰਯਾਤ ਮਾਲ ਲਈ)

1.

ਆਸਟ੍ਰੇਲੀਆਈ ਡਾਲਰ

55.70

53.30

2.

ਬਹਿਰੀਨ ਦਿਨਾਰ

236.90

208.95

3.

ਕੈਨੇਡੀਅਨ ਡਾਲਰ

61.80

59.85

4.

ਚੀਨੀ ਯੂਆਨ

11.75

11.35

5.

ਡੈਨਿਸ਼ ਕਰੋਨਰ

12.15

11.80

6.

ਯੂਰੋ

91.00

87.90

7.

ਹਾਂਗਕਾਂਗ ਡਾਲਰ

10.85

10.55

8.

ਕੁਵੈਤੀ ਦਿਨਾਰ

279.75

262.40

9.

ਨਿਊਜ਼ੀਲੈਂਡ ਡਾਲਰ

50.60

48.30

10.

ਨਾਰਵੇਜਿਅਨ ਕ੍ਰੋਨਰ

7.65

7.45

11.

ਪੌਂਡ ਸਟਰਲਿੰਗ

106.35

102.90

12.

ਕਤਾਰੀ ਰਿਆਲ

23.65

22.25

13.

ਸਾਊਦੀ ਅਰਬ ਰਿਆਲ

22.80

21.65

14.

ਸਿੰਗਾਪੁਰ ਡਾਲਰ

62.40

60.40

15.

ਦੱਖਣੀ ਅਫ਼ਰੀਕੀ ਰੈਂਡ

4.65

4.35

16.

ਸਵੀਡਿਸ਼ ਕਰੋਨਰ

7.75

7.55

17.

ਸਵਿਸ ਫ੍ਰੈਂਕ

92.75

89.35

18.

ਤੁਰਕੀ ਲੀਰਾ

2.65

2.50

19.

ਯੂਏਈ ਦਿਰਹਾਮ

23.45

22.05

20.

ਅਮਰੀਕੀ ਡਾਲਰ

84.35

82.60

 

 ਅਨੁਸੂਚੀ-II

 


 

ਲੜੀ ਨੰਬਰ

ਵਿਦੇਸ਼ੀ ਮੁਦਰਾ

ਭਾਰਤੀ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦੇ ਵਟਾਂਦਰੇ ਦੀ ਦਰ

  1.  

(2)

(3)

 

 

(ਏ)

(ਬੀ)

 

 

 

(ਆਯਾਤ ਮਾਲ ਲਈ)

(ਨਿਰਯਾਤ ਮਾਲ ਲਈ)

 

1.

ਜਾਪਾਨੀ ਯੇਨ

54.30

52.70

 

2.

ਕੋਰੀਆਈ ਵੌਨ

6.25

5.90

 

 

 

************

 

ਐੱਨਬੀ/ਵੀਐੱਮ/ਕੇਐੱਮਐੱਨ


(Release ID: 2019867) Visitor Counter : 73