ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਭਾਰਤੀ ਹਵਾਈ ਸੈਨਾ ਦੀਆਂ ਚਾਰ ਯੂਨਿਟਾਂ ਨੂੰ ਰਾਸ਼ਟਰਪਤੀ ਦੇ ਸਟੈਂਡਰਡ ਅਤੇ ਰਾਸ਼ਟਰਪਤੀ ਦੇ ਕਲਰਸ (PRESIDENT’S STANDARD AND COLOURS) ਭੇਂਟ ਕਰਨਗੇ

Posted On: 07 MAR 2024 7:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (8 ਮਾਰਚ, 2024) ਨੂੰ ਉੱਤਰ ਪ੍ਰਦੇਸ਼ ਸਥਿਤ ਏਅਰ ਫੋਰਸ ਸਟੇਸ਼ਨ ਹਿੰਡਨ (Air Force Station Hindon) ਦਾ ਦੌਰਾ ਕਰਨਗੇ ਜਿੱਥੇ ਉਹ 45 ਸਕੁਐਡਰਨ (45 Squadron) ਅਤੇ 221 ਸਕੁਐਡਰਨ ਨੂੰ ਰਾਸ਼ਟਰਪਤੀ ਦੇ ਸਟੈਂਡਰਡ (PRESIDENT’S STANDARD) ਅਤੇ 11 ਬੇਸ ਰਿਪੇਅਰ ਡਿਪੂ (11 Base Repair Depot) ਤੇ 509 ਸਿਗਨਲ ਯੂਨਿਟ ਨੂੰ ਰਾਸ਼ਟਰਪਤੀ ਦੇ ਕਲਰਸ (PRESIDENT’S COLOURS ) ਭੇਂਟ ਕਰਨਗੇ।

 

***

ਡੀਐੱਸ/ਏਕੇ


(Release ID: 2016089) Visitor Counter : 54


Read this release in: English , Urdu , Hindi