ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਹੈਦਰਾਬਾਦ ਵਿਖੇ ‘ਵਿਸ਼ਵ ਅਧਿਆਤਮਕ ਮਹੋਤਸਵ’ (WORLD SPIRITUAL MAHOTSAV) ਦੀ ਸ਼ੋਭਾ ਵਧਾਉਣਗੇ
Posted On:
14 MAR 2024 6:40PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (15 ਮਾਰਚ, 2024) ਹੈਦਰਾਬਾਦ ਦੇ ਕਾਨਹਾ ਸ਼ਾਂਤੀ ਵਨਮ ਵਿਖੇ ‘ਵਿਸ਼ਵ ਅਧਿਆਤਮਕ ਮਹੋਤਸਵ’ (WORLD SPIRITUAL MAHOTSAV) ਦੀ ਸ਼ੋਭਾ ਵਧਾਉਣਗੇ।
******
ਡੀਐੱਸ/ਟੀਐੱਸ
(Release ID: 2014933)
Visitor Counter : 75