ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰੈੱਸ ਕਮਿਊਨੀਕ

Posted On: 10 MAR 2024 7:39PM by PIB Chandigarh

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਅੱਜ (10 ਮਾਰਚ, 2024) ਸ਼ਾਮ 1800 ਵਜੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਸ਼੍ਰੀ ਜਸਟਿਸ ਅਜੈ ਮਾਣਿਕਰਾਓ ਖਾਨਵਿਲਕਰ (Shri Justice Ajay Manikrao Khanwilkar) ਨੂੰ ਲੋਕਪਾਲ (Lokpal) ਦੇ ਚੇਅਰਪਰਸਨ (Chairperson) ਦੇ  ਅਹੁਦੇ ਦੀ ਸਹੁੰ ਚੁਕਾਈ।

 

***

ਡੀਐੱਸ/ਏਕੇ


(Release ID: 2013449) Visitor Counter : 70