ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਇ ਨੂੰ ਉਨਾਂ ਦੀ ਪੁਣਯ ਤਿਥੀ (Punya Tithi)(ਬਰਸੀ)‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 11 FEB 2024 11:59AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਇ ਨੂੰ ਉਨ੍ਹਾਂ ਦੀ ਪੁਣਯ ਤਿਥੀ (Punya Tithi) (ਬਰਸੀ)ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਇ ਨੇ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਕੇਂਦਰ ਵਿੱਚ ਰੱਖ ਕੇ ਰਾਸ਼ਟਰ ਨੂੰ ਅੱਗੇ ਲੈ ਜਾਣ ਦਾ ਮਾਰਗ ਦਿਖਾਇਆ ਜੋ ਵਿਕਸਿਤ ਭਾਰਤ (Viksit India) ਦੇ ਨਿਰਮਾਣ ਵਿੱਚ ਪ੍ਰੇਰਣਾਸਰੋਤ ਭੀ ਹੈ।

 

ਇੱਕ ਐਕਸ (X) ਪੋਸਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

 “ਪੰਡਿਤ ਦੀਨਦਿਆਲ ਉਪਾਧਿਆਇ ਜੀ ਨੂੰ ਉਨ੍ਹਾਂ ਦੀ ਪੁਣਯਤਿਥੀ ਤੇ ਦੇਸ਼ਭਰ ਦੇ ਆਪਣੇ ਪਰਿਵਾਰਜਨਾਂ ਦੀ ਤਰਫ਼ੋਂ ਸ਼ਤ-ਸ਼ਤ ਨਮਨ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਕੇਂਦਰ ਵਿੱਚ ਰੱਖ ਕੇ ਦੇਸ਼ ਨੂੰ ਅੱਗੇ ਲੈ ਜਾਣ ਦਾ ਮਾਰਗ ਦਿਖਾਇਆਜੋ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭੀ ਪ੍ਰੇਰਣਾਸਰੋਤ ਬਣਿਆ ਹੈ।

 

 *********

ਡੀਐੱਸ/ਐੱਸਟੀ



(Release ID: 2005281) Visitor Counter : 41