ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
प्रविष्टि तिथि:
31 JAN 2024 9:40PM by PIB Chandigarh
ਭਾਰਤ ਦੇ ਸੰਵਿਧਾਨ ਵੱਲੋਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਹੇਠ ਲਿਖੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੀਤੀ:
|
ਲੜੀ ਨੰ
|
ਸਿਫਾਰਸ਼ੀ/ਜੱਜ ਦਾ ਨਾਮ
|
ਵੇਰਵੇ
|
|
1
|
ਸ਼੍ਰੀ ਜਸਟਿਸ ਪੀ.ਐੱਸ. ਦਿਨੇਸ਼ ਕੁਮਾਰ, ਜੱਜ, ਕਰਨਾਟਕ ਹਾਈ ਕੋਰਟ
|
ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ
|
|
2
|
ਸ਼੍ਰੀ ਅਰੁਣ ਕੁਮਾਰ ਰਾਏ, ਜੁਡੀਸ਼ੀਅਲ ਅਫਸਰ
|
ਝਾਰਖੰਡ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ
|
*****
ਐੱਸਐੱਸ/ਏਕੇਐੱਸ
(रिलीज़ आईडी: 2001301)
आगंतुक पटल : 109