ਰਾਸ਼ਟਰਪਤੀ ਸਕੱਤਰੇਤ
ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰਿਚੈ ਪੱਤਰ ਪੇਸ਼ ਕੀਤੇ
प्रविष्टि तिथि:
23 OCT 2023 6:13PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਅਕਤੂਬਰ, 2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਾਈਪ੍ਰਸ, ਬੁਲਗਾਰੀਆ, ਯੂਰੋਪੀ ਸੰਘ, ਫਰਾਂਸ ਅਤੇ ਮੋਲਦੋਵਾ ਦੇ ਹਾਈ ਕਮਿਸ਼ਨਰ/ਰਾਜਦੂਤ ਤੋਂ ਪਰੀਚੇ ਪੱਤਰ ਸਵੀਕਾਰ ਕੀਤੇ। ਨਿਮਨਲਿਖਿਤ ਰਾਜਦੂਤਾਂ ਨੇ ਆਪਣੇ ਪਰਿਚੈ ਪੱਤਰ ਪੇਸ਼ ਕੀਤੇ:
1. ਮਹਾਮਹਿਮ ਸ਼੍ਰੀ ਅਵਾਗੋਰਸ ਵਿਰਯੋਨਾਈਡ੍ਸ (Mr Evagoras Vryonides), ਸਾਈਪ੍ਰਸ ਗਣਰਾਜ ਦੇ ਹਾਈ ਕਮਿਸ਼ਨਰ
2. ਮਹਾਮਹਿਮ ਸ਼੍ਰੀ ਨਿਕੋਲੇ ਹਿਸਤੋਵ ਯਾਂਕੋਵ (Mr Nikolay Hristov Yankov), ਬੁਲਗਾਰੀਆ ਗਣਰਾਜ ਦੇ ਰਾਜਦੂਤ
3. ਮਹਾਮਹਿਮ ਸ਼੍ਰੀ ਹਰਵੇ ਡੈਲੀਫ਼ਨ (Mr Herve Delphin), ਯੂਰੋਪੀ ਸੰਘ ਦੇ ਰਾਜਦੂਤ
4. ਮਹਾਮਹਿਮ ਸ਼੍ਰੀ ਥਿਏਰੀ ਮਾਥੋ (Mr Thierry Mathou), ਫਰਾਂਸ ਦੇ ਰਾਜਦੂਤ
5. ਮਹਾਮਹਿਮ ਸ਼੍ਰੀਮਤੀ ਐਨਾ ਤਾਬਨ (Mrs Ana Taban), ਮੋਲਦੋਵਾ ਗਣਰਾਜ ਦੇ ਰਾਜਦੂਤ
*****
ਡੀਐੱਸ/ਬੀਐੱਮ
(रिलीज़ आईडी: 1970858)
आगंतुक पटल : 103