ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਕੱਲ੍ਹ ਗਾਰਡ ਦੀ ਅਦਲਾ-ਬਦਲੀ ਦੇ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ

Posted On: 08 SEP 2023 5:34PM by PIB Chandigarh

ਜੀ-20 ਸਮਿਟ ਦੇ ਕਾਰਨ ਕੱਲ੍ਹ (9 ਸਤੰਬਰ, 2023) ਰਾਸ਼ਟਰਪਤੀ ਭਵਨ ਵਿੱਚ ਗਾਰਡ ਅਦਲਾ-ਬਦਲੀ (ਚੇਂਜ ਆਵ੍ ਗਾਰਡ) ਸਮਾਰੋਹ ਆਯੋਜਿਤ ਨਹੀਂ ਹੋਵੇਗਾ।

***

 

ਡੀਐੱਸ/ਐੱਸਟੀ


(Release ID: 1955759) Visitor Counter : 119