ਰਾਸ਼ਟਰਪਤੀ ਸਕੱਤਰੇਤ
ਛੇ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ
Posted On:
21 AUG 2023 6:28PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਅਗਸਤ, 2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਵੈਨੇਜ਼ੁਏਲਾ, ਕੋਲੰਬੀਆ, ਅਲਜੀਰੀਆ, ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨੀਦਰਲੈਂਡ ਦੇ ਰਾਜਦੂਤ ਹਾਈ ਕਮਿਸ਼ਨਰ ਤੋਂ ਪ੍ਰਮਾਣ ਪੱਤਰ ਸਵੀਕਾਰ ਕੀਤੇ। ਪ੍ਰਮਾਣ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸਨ:
-
ਵੈਨੇਜ਼ੁਏਲਾ ਬੋਲੀਵੇਰੀਅਨ ਰੀਪਬਲਿਕ ਦੀ ਰਾਜਦੂਤ ਮਹਾਮਹਿਮ ਸ਼੍ਰੀਮਤੀ ਕੈਪਿਆ ਰੋਡ੍ਰਿਗਜ਼ ਗੋਂਜ਼ਾਲੇਜ਼
-
ਕੋਲੰਬੀਆ ਰੀਪਬਲਿਕ ਦੇ ਰਾਜਦੂਤ ਮਹਾਮਹਿਮ ਸ਼੍ਰੀ ਵਿਕਟਰ ਹਿਊਗੋ ਐੱਚੇਵੇਰੀ ਜਰਾਮੀਲੋ
-
ਪੀਪੁਲਸ (ਪੀਪਲਜ਼) ਡੈਮੋਕਰੇਟਿਕ ਰੀਪਬਲਿਕ ਆਵ੍ ਅਲਜ਼ੀਰੀਆ ਦੇ ਰਾਜਦੂਤ ਮਹਾਮਹਿਮ ਸ਼੍ਰੀ ਅਲੀ ਅਚੌਈ
-
ਬ੍ਰਾਜ਼ੀਲ ਸੰਘੀ ਗਣਰਾਜ ਦੇ ਰਾਜਦੂਤ ਮਾਣਯੋਗ ਸ਼੍ਰੀ ਕੈਨੇਥ ਫੈਲਿਕਸ ਹਾਜ਼ਿਨਸਕੀ ਦਾ ਨੋਬਰੇਗਾ,
-
ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਮਹਾਮਹਿਮ ਸ਼੍ਰੀ ਫਿਲਿਪ ਗ੍ਰੀਨ
-
ਕਿੰਗਡਮ ਆਵ੍ ਨੀਦਰਲੈਂਡਸ ਦੀ ਰਾਜਦੂਤ ਮਹਾਮਹਿਮ ਸ਼੍ਰੀਮਤੀ ਮੈਰੀ ਲੁਈਸਾ ਗੇਰਾਰਡਸ
***************
ਡੀਐੱਸ
(Release ID: 1951035)
Visitor Counter : 106