ਖੇਤੀਬਾੜੀ ਮੰਤਰਾਲਾ
azadi ka amrit mahotsav

ਖ਼ਰੀਫ਼ ਫਸਲ ਦਾ ਬਿਜਾਈ ਰਕਬਾ 733 ਲੱਖ ਹੈਕਟੇਅਰ ਖੇਤਰ ਤੋਂ ਅਧਿਕ ਹੋ ਗਿਆ ਹੈ

Posted On: 24 JUL 2023 12:23PM by PIB Chandigarh

ਖੇਤੀ ਅਤੇ ਕਿਸਾਨ ਭਲਾਈ ਵਿਭਾਗ ਨੇ 21 ਜੁਲਾਈ 2023 ਤੱਕ ਖ਼ਰੀਫ਼ ਫਸਲਾਂ ਦੇ ਰਕਬੇ ਵਿੱਚ ਹੋਈ ਪ੍ਰਗਤੀ ਜਾਰੀ ਕੀਤੀ ਹੈ -

ਖੇਤਰਫਲ : ਲੱਖ ਹੈਕਟੇਅਰ ਵਿੱਚ

ਲੜੀ ਨੰ.

 

ਫਸਲ

ਬਿਜਿਆ ਗਿਆ ਖੇਤਰ

ਵਰਤਮਾਨ ਵਰ੍ਹੇ 2023

ਪਿਛਲਾ ਵਰ੍ਹਾ 2022

1

ਝੋਨਾ

180.20

175.47

2

ਦਾਲ਼ਾਂ

85.85

95.22

a

ਅਰਹਰ

27.20

33.33

b

ਉੜਦਬਿਨ

22.91

25.36

c

ਮੂੰਗ

26.12

26.67

d

ਕੁਲਥੀ

0.18

0.15

e

ਹੋਰ ਦਾਲਾਂ

9.44

9.72

3

ਸ਼੍ਰੀ ਅੰਨ ਅਤੇ ਮੋਟੇ ਅਨਾਜ

134.91

128.75

a

ਜਵਾਰ

10.07

9.72

b

ਬਾਜਰਾ

57.99

52.11

c

ਰਾਗੀ

1.69

1.67

d

ਸਮਾਲ ਮਿਲਟਸ

2.17

2.36

e

ਮੱਕਾ

63.00

62.89

4

ਤਿਲਹਨ

160.41

155.29

a

ਮੂੰਗਫਲੀ

34.94

34.56

b

ਸੋਇਆਬੀਨ

114.48

111.31

c

ਸੂਰਜਮੁਖੀ

0.47

1.46

d

ਤਿਲ

8.73

7.20

e

ਨਾਈਜਰ

0.07

0.13

f

ਅਰੰਡੀ

1.66

0.53

g

ਹੋਰ ਤਿਲਹਨ

0.07

0.10

5

ਗੰਨਾ

56.00

53.34

6

ਜੂਟ ਅਤੇ ਮੇਸਟਾ

6.36

6.92

7

ਕਪਾਹ

109.69

109.99

ਕੁੱਲ

733.42

724.99

******

ਐੱਸਕੇ/ਐੱਸਐੱਸ


(Release ID: 1942146) Visitor Counter : 121