ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
Posted On:
26 MAY 2023 8:20PM by PIB Chandigarh
ਭਾਰਤ ਦੇ ਸੰਵਿਧਾਨ ਦੇ ਅਨੁਛੇਦ 217 ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਮਿਤੀ 26.05.2023 ਦੀ ਸਮ ਸੰਖਿਆ ਨੋਟੀਫਿਕੇਸ਼ਨਾਂ ਦੇ ਤਹਿਤ ਰਾਸ਼ਟਰਪਤੀ ਨੇ ਵੱਖ-ਵੱਖ ਹਾਈ ਕੋਰਟਾਂ ਦੇ ਚੀਫ਼ ਜਸਟਿਸ ਵਜੋਂ ਹੇਠਲਿਖਤ ਜੱਜਾਂ ਦੀ ਨਿਯੁਕਤੀ ਕੀਤੀ:
ਲੜੀ ਨੰ.
|
ਜੱਜ ਦਾ ਨਾਮ (ਐੱਸ/ਸ਼੍ਰੀ ਜਸਟਿਸ)
|
ਵੇਰਵਾ
|
-
|
ਸੰਜੇ ਵਿਜੇ ਕੁਮਾਰ ਗੰਗਾਪੁਰਵਾਲਾ, ਜੱਜ, ਬੰਬੇ ਹਾਈ ਕੋਰਟ।
|
ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ।
|
-
|
ਸ਼੍ਰੀ ਜਸਟਿਸ ਰਮੇਸ਼ ਦੇਵਕੀਨੰਦਨ ਧਾਨੁਕਾ, ਜੱਜ, ਬੰਬੇ ਹਾਈ ਕੋਰਟ
|
ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ
|
*********
ਐੱਸਐੱਸ/ਆਰਕੇ
(Release ID: 1928471)