ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 16 MAY 2023 11:08AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 ਬੀਤੇ 24 ਘੰਟਿਆਂ ਵਿੱਚ 1,010 ਟੀਕੇ ਲਗਾਏ ਗਏ

ਭਾਰਤ ਵਿੱਚ  ਐਕਟਿਵ ਮਰੀਜ਼ਾਂ ਦੀ ਸੰਖਿਆ 13,037 ਹੈ

  ਐਕਟਿਵ ਕੇਸਾਂ ਦੀ ਦਰ  0.03% ਹੈ

ਠੀਕ ਹੋਣ ਦੀ ਵਰਤਮਾਨ ਦਰ 98.79ਹੈ

  ਬੀਤੇ ਚੌਬੀ ਘੰਟਿਆਂ ਦੌਰਾਨ  2,100 ਲੋਕ ਠੀਕ ਹੋਏ ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,44,37,304  ਹੈ 

ਪਿਛਲੇ ਚੌਬੀ ਘੰਟਿਆਂ ਵਿੱਚ 656 ਨਵੇਂ ਮਾਮਲੇ ਸਾਹਮਣੇ ਆਏ 

 ਰੋਜ਼ਾਨਾ ਪਾਜ਼ਿਟਿਵਿਟੀ ਦਰ  (0.56%) ਹੈ 

 ਸਪਤਾਹਿਕ ਪਾਜ਼ਿਟਿਵਿਟੀ ਦਰ  (1.07%)  ਹੈ

  ਹੁਣ ਤੱਕ ਕੁੱਲ  92.87 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ,  ਪਿਛਲੇ 24 ਘੰਟਿਆਂ ਵਿੱਚ  1,16,603 ਟੈਸਟ ਕੀਤੇ ਗਏ

 

****

 

ਐੱਮਵੀ

HFW/COVID States data/16thMay2023/1



(Release ID: 1924510) Visitor Counter : 100