ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 01 MAY 2023 10:46AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

ਬੀਤੇ 24 ਘੰਟਿਆਂ ਵਿੱਚ 172 ਟੀਕੇ ਲਗਾਏ ਗਏ

ਭਾਰਤ ਵਿੱਚ  ਸਰਗਰਮ ਮਰੀਜ਼ਾਂ ਦੀ ਸੰਖਿਆ 47,246ਹੈ

ਐਕਟਿਵ ਕੇਸਾਂ ਦੀ  ਦਰ 0.11% ਹੈ

ਠੀਕ ਹੋਣ ਦੀ ਦਰ 98.71ਹੈ

ਪਿਛਲੇ ਚੌਬੀ ਘੰਟਿਆਂ ਦੌਰਾਨ  6,037 ਲੋਕ ਠੀਕ ਹੋਏ ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,43,70,878 ਹੈ

ਪਿਛਲੇ ਚੌਬੀ ਘੰਟਿਆਂ ਵਿੱਚ 4,282 ਨਵੇਂ ਮਾਮਲੇ ਸਾਹਮਣੇ ਆਏ 

ਰੋਜ਼ਾਨਾ ਸਰਗਰਮ ਮਾਮਲਿਆਂ ਦੀ ਦਰ 4.92 ਪ੍ਰਤੀਸ਼ਤ ਹੈ

ਸਪਤਾਹਿਕ ਸਰਗਰਮ ਮਾਮਲਿਆਂ ਦੀ ਦਰ 4.00 ਪ੍ਰਤੀਸ਼ਤ ਹੈ

ਹੁਣ ਤੱਕ ਕੁੱਲ  92.67 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ,  ਪਿਛਲੇ 24 ਘੰਟਿਆਂ ਵਿੱਚ  87,038 ਟੈਸਟ ਕੀਤੇ ਗਏ।

 ***********

ਐੱਮਵੀ MV

HFW/COVID States data/01stMay2023/1



(Release ID: 1921355) Visitor Counter : 82