ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਬਿਆਨ

प्रविष्टि तिथि: 27 APR 2023 3:13PM by PIB Chandigarh

ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਉੱਚ ਅਦਾਲਤਾਂ ਵਿੱਚ ਹੇਠਲਿਖਤ ਜੱਜਾਂ ਦੀ ਨਿਯੁਕਤੀ ਕਰਨ ਅਤੇ ਹਾਈ ਕੋਰਟ ਦੇ ਜੱਜਾਂ ਦਾ ਤਬਾਦਲਾ ਕਰਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ : -

 

ਲੜੀ ਨੰਬਰ

ਸਿਫਾਰਸ਼ ਕਰਨ ਵਾਲੇ ਦਾ ਨਾਮ (ਸ/ਸ਼੍ਰੀ) 

ਵੇਰਵਾ 

ਹਾਈ ਕੋਰਟ ਦੇ ਜੱਜਾਂ ਦੀ ਨਵੀਂ ਨਿਯੁਕਤੀ

 

ਸੰਜੇ ਕੁਮਾਰ ਜੈਸਵਾਲ, ਜੁਡੀਸ਼ੀਅਲ ਅਫਸਰ

ਛੱਤੀਸਗੜ੍ਹ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤੀ।

 

ਗਿਰੀਸ਼ ਕਠਪਾਲੀਆ, ਜੁਡੀਸ਼ੀਅਲ ਅਫਸਰ

ਦਿੱਲੀ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤੀ।

 

ਮਨੋਜ ਜੈਨ, ਜੁਡੀਸ਼ੀਅਲ ਅਫਸਰ

 

ਰੂਪੇਸ਼ ਚੰਦਰ ਵਰਸ਼ਨੇ, ਜੁਡੀਸ਼ੀਅਲ ਅਫਸਰ

 

ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ।

 

ਸ਼੍ਰੀਮਤੀ ਅਨੁਰਾਧਾ ਸ਼ੁਕਲਾ, ਜੁਡੀਸ਼ੀਅਲ ਅਫਸਰ

 

ਸੰਜੀਵ ਸੁਧਾਕਰ ਕਾਲਗਾਂਵਕਰ, ਜੁਡੀਸ਼ੀਅਲ ਅਫਸਰ

 

ਪ੍ਰੇਮ ਨਰਾਇਣ ਸਿੰਘ, ਜੁਡੀਸ਼ੀਅਲ ਅਫਸਰ

 

ਅਚਲ ਕੁਮਾਰ ਪਾਲੀਵਾਲ, ਜੁਡੀਸ਼ੀਅਲ ਅਫਸਰ

 

ਹਿਰਦੇਸ਼, ਜੁਡੀਸ਼ੀਅਲ ਅਫਸਰ

 

ਅਵਨਿੰਦਰ ਕੁਮਾਰ ਸਿੰਘ, ਜੁਡੀਸ਼ੀਅਲ ਅਫਸਰ

 

ਰਾਕੇਸ਼ ਥਪਲਿਆਲ, ਐਡਵੋਕੇਟ

ਉੱਤਰਾਖੰਡ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ।

 

ਪੰਕਜ ਪੁਰੋਹਿਤ, ਐਡਵੋਕੇਟ

 

ਵਿਵੇਕ ਭਾਰਤੀ ਸ਼ਰਮਾ, ਜੁਡੀਸ਼ੀਅਲ ਅਫਸਰ

ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ

 

ਜਸਟਿਸ ਸ਼੍ਰੀ ਸੰਜੀਵ ਪ੍ਰਕਾਸ਼ ਸ਼ਰਮਾ, ਜੱਜ, ਪਟਨਾ ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਤਬਾਦਲਾ ।

 

ਜਸਟਿਸ ਸ਼੍ਰੀ ਅਤੁਲ ਸ਼੍ਰੀਧਰਨ, ਜੱਜ, ਮੱਧ ਪ੍ਰਦੇਸ਼ ਹਾਈ ਕੋਰਟ

ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਜੱਜ ਵਜੋਂ ਤਬਾਦਲਾ।

 

***** 

ਐੱਸਐੱਸ/ਆਰਕੇਐੱਮ


(रिलीज़ आईडी: 1920453) आगंतुक पटल : 133
इस विज्ञप्ति को इन भाषाओं में पढ़ें: English , Urdu , हिन्दी