ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

प्रविष्टि तिथि: 20 APR 2023 9:57AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

  ਬੀਤੇ 24 ਘੰਟਿਆਂ ਵਿੱਚ 574 ਟੀਕੇ ਲਗਾਏ ਗਏ 

 

  ਬੀਤੇ 24 ਘੰਟਿਆਂ ਵਿੱਚ 65,286 ਟੀਕੇ ਲਗਾਏ ਗਏ 

 

  ਐਕਟਿਵ ਕੇਸ 0.15% ਹਨ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ 98.67% ਹੈ।

 

   ਪਿਛਲੇ 24 ਘੰਟਿਆਂ ਦੇ ਦੌਰਾਨ  10,827 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,42,61,476  ਰੋਗੀ ਠੀਕ ਹੋਏ।

 

  ਬੀਤੇ 24 ਘੰਟਿਆਂ ਦੇ ਦੌਰਾਨ 12,591 ਨਵੇਂ ਕੇਸ ਸਾਹਮਣੇ ਆਏ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ (5.46%) ਹੈ।

 

  ਸਪਤਾਹਿਕ ਪਾਜ਼ਿਟਿਵਿਟੀ ਦਰ (5.32%) ਹੈ।

 

  ਹੁਣ ਤੱਕ ਕੁੱਲ  92.48 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 2,30,419 ਟੈਸਟ ਕੀਤੇ ਗਏ।

 

****

 

MV

HFW/COVID States data/20thApr2023/1


(रिलीज़ आईडी: 1918170) आगंतुक पटल : 170
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Tamil , Telugu , Malayalam