ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 11 APR 2023 10:42AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

 ਬੀਤੇ 24 ਘੰਟਿਆਂ ਵਿੱਚ 358 ਟੀਕੇ ਲਗਾਏ ਗਏ 

 

 ਬੀਤੇ 24 ਘੰਟਿਆਂ ਵਿੱਚ 37,093 ਟੀਕੇ ਲਗਾਏ ਗਏ 

 

  ਐਕਟਿਵ ਕੇਸ 0.08% ਹਨ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ 98.73% ਹੈ।

 

  ਪਿਛਲੇ 24 ਘੰਟਿਆਂ ਦੇ ਦੌਰਾਨ  3,761 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,42,00,079  ਰੋਗੀ ਠੀਕ ਹੋਏ।

 

 ਬੀਤੇ 24 ਘੰਟਿਆਂ ਦੇ ਦੌਰਾਨ 5,676 ਨਵੇਂ ਕੇਸ ਸਾਹਮਣੇ ਆਏ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ (2.88%) ਹੈ।

 

  ਸਪਤਾਹਿਕ ਪਾਜ਼ਿਟਿਵਿਟੀ ਦਰ (3.81%) ਹੈ।

 

  ਹੁਣ ਤੱਕ ਕੁੱਲ  92.30 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,96, 796 ਟੈਸਟ ਕੀਤੇ ਗਏ।

 

****

MV

HFW/COVID States data/11thApr2023/1


(Release ID: 1915594) Visitor Counter : 107