ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 10 APR 2023 10:35AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

 ਬੀਤੇ 24 ਘੰਟਿਆਂ ਵਿੱਚ 205 ਟੀਕੇ ਲਗਾਏ ਗਏ 

 

 ਬੀਤੇ 24 ਘੰਟਿਆਂ ਵਿੱਚ 35,199 ਟੀਕੇ ਲਗਾਏ ਗਏ 

 

  ਐਕਟਿਵ ਕੇਸ 0.08% ਹਨ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ 98.73% ਹੈ।

 

  ਪਿਛਲੇ 24 ਘੰਟਿਆਂ ਦੇ ਦੌਰਾਨ  3,481 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,41,96,318  ਰੋਗੀ ਠੀਕ ਹੋਏ।

 

 ਬੀਤੇ 24 ਘੰਟਿਆਂ ਦੇ ਦੌਰਾਨ 5,880 ਨਵੇਂ ਕੇਸ ਸਾਹਮਣੇ ਆਏ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ (6.91%) ਹੈ।

 

  ਸਪਤਾਹਿਕ ਪਾਜ਼ਿਟਿਵਿਟੀ ਦਰ (3.67%) ਹੈ।

 

  ਹੁਣ ਤੱਕ ਕੁੱਲ  92.28 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 85,076 ਟੈਸਟ ਕੀਤੇ ਗਏ।

 

****

MV

HFW/COVID States data/10thApr2023/1



(Release ID: 1915478) Visitor Counter : 83