ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 09 APR 2023 10:19AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

ਬੀਤੇ 24 ਘੰਟਿਆਂ ਵਿੱਚ 659 ਟੀਕੇ ਲਗਾਏ ਗਏ 

 

ਬੀਤੇ 24 ਘੰਟਿਆਂ ਵਿੱਚ 32,814 ਟੀਕੇ ਲਗਾਏ ਗਏ 

 

 ਐਕਟਿਵ ਕੇਸ 0.07% ਹਨ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ 98.74% ਹੈ।

 

 ਪਿਛਲੇ 24 ਘੰਟਿਆਂ ਦੇ ਦੌਰਾਨ  3,726 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,41,92,837  ਰੋਗੀ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 5,357 ਨਵੇਂ ਕੇਸ ਸਾਹਮਣੇ ਆਏ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ (3.39%) ਹੈ।

 

 ਸਪਤਾਹਿਕ ਪਾਜ਼ਿਟਿਵਿਟੀ ਦਰ (3.54%) ਹੈ।

 

 ਹੁਣ ਤੱਕ ਕੁੱਲ  92.27 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 1,57, 894 ਟੈਸਟ ਕੀਤੇ ਗਏ।

 

****

MV

HFW/COVID States data/09thApr2023/1


(Release ID: 1915228) Visitor Counter : 101