ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 05 APR 2023 11:18AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.86 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

ਬੀਤੇ 24 ਘੰਟਿਆਂ ਵਿੱਚ 1,979 ਟੀਕੇ ਲਗਾਏ ਗਏ 

 

ਬੀਤੇ 24 ਘੰਟਿਆਂ ਵਿੱਚ 23,091 ਟੀਕੇ ਲਗਾਏ ਗਏ 

 

 ਐਕਟਿਵ ਕੇਸ 0.05ਹਨ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ 98.76ਹੈ।

 

 ਪਿਛਲੇ 24 ਘੰਟਿਆਂ ਦੇ ਦੌਰਾਨ  2,508 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,41,79,712  ਰੋਗੀ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 4,435 ਨਵੇਂ ਕੇਸ ਸਾਹਮਣੇ ਆਏ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ (3.38%) ਹੈ।

 

 ਸਪਤਾਹਿਕ ਪਾਜ਼ਿਟਿਵਿਟੀ ਦਰ (2.79%) ਹੈ।

 

 ਹੁਣ ਤੱਕ ਕੁੱਲ  92.21 ਕਰੋੜ ਟੈਸਟ ਕੀਤੇ ਗਏਪਿਛਲੇ 24 ਘੰਟਿਆਂ ਵਿੱਚ 1,31, 086 ਟੈਸਟ ਕੀਤੇ ਗਏ।

 

****

MV

HFW/COVID States data/05thApr2023/1


(Release ID: 1913893) Visitor Counter : 76