ਵਿੱਤ ਮੰਤਰਾਲਾ

ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ 624.81 ਲੱਖ ਗ੍ਰਾਹਕ ਹੋਏ, ਵਰ੍ਹੇ ਦਰ ਵਰ੍ਹੇ 22.88 ਪ੍ਰਤੀਸ਼ਤ ਦਾ ਵਾਧਾ


ਪ੍ਰਬੰਧਨ ਦੇ ਤਹਿਤ ਕੁੱਲ ਪੈਨਸ਼ਨ ਪਰਿਸੰਪਤੀਆਂ (ਏਯੂਐੱਮ) 8.82 ਲੱਖ ਕਰੋੜ ਰੁਪਏ ਹੋਈਆਂ, ਵਰ੍ਹੇ ਦਰ ਵਰ੍ਹੇ 23.45 ਪ੍ਰਤੀਸ਼ਤ ਦਾ ਵਾਧਾ

Posted On: 10 MAR 2023 1:02PM by PIB Chandigarh

ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ ਤਹਿਤ ਵਿਭਿੰਨ ਯੋਜਨਾਵਾਂ ਦੇ ਗ੍ਰਾਹਕਾਂ ਦੀ ਸੰਖਿਆ 4 ਮਾਰਚ, 2023 ਨੂੰ 624.81 ਲੱਖ ਹੋ ਗਈ। ਇਹ ਸੰਖਿਆ ਮਾਰਚ 2022 ਵਿੱਚ 508.47 ਲੱਖ ਸੀ। ਇਸ ਤਰ੍ਹਾਂ ਇਸ ਵਿੱਚ ਵਰ੍ਹੇ ਦਰ ਵਰ੍ਹੇ 22.88 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ।

ਸਾਰਣੀ 1: ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਵਿਭਿੰਨ ਯੋਜਨਾਵਾਂ ਦੇ ਗ੍ਰਾਹਕਾਂ ਦੀ ਸੰਖਿਆ (ਲੱਖ ਵਿੱਚ)

 

5 ਮਾਰਚ 2022

31 ਮਾਰਚ 2022

4 ਮਾਰਚ 2023

ਵਰ੍ਹੇ ਦਰ ਵਰ੍ਹੇ ਵਾਧਾ %

ਕੇਂਦਰੀ ਸਰਕਾਰ

22.76

22.84

23.86

4.80

ਰਾਜ ਸਰਕਾਰ

55.51

55.77

60.72

9.39

ਕਾਰਪੋਰੇਟ

13.84

14.05

16.63

20.19

ਸਾਰੇ ਨਾਗਰਿਕ ਮਾਡਲ

21.51

22.92

28.40

32.02

ਐੱਨਪੀਐੱਸ ਲਾਈਟ 

41.88

41.87

41.77

-0.25

ਏਪੀਵਾਈ

352.97

362.77

453.42

28.46

ਕੁੱਲ

508.47

520.21

624.81

22.88

 

ਇੱਕ ਅਪ੍ਰੈਲ 2015 ਤੋਂ ਕਿਸੇ ਵੀ ਨਵੇਂ ਰਜਿਸਟ੍ਰੇਸ਼ਨ ਨੂੰ ਮੰਜ਼ੂਰੀ ਨਹੀਂ

4 ਮਾਰਚ 2023 ਨੂੰ ਪ੍ਰਬੰਧਨ ਦੇ ਤਹਿਤ ਕੁੱਲ ਪੈਨਸ਼ਨ ਪਰਿਸੰਪਤੀਆਂ (ਏਯੂਐੱਮ) 8.82 ਲੱਖ ਕਰੋੜ ਰੁਪਏ ਹੋ ਗਈ ਜੋ ਕਿ ਵਰ੍ਹੇ ਦਰ ਵਰ੍ਹੇ 23.45 ਪ੍ਰਤੀਸ਼ਤ ਦਾ ਵਾਧਾ ਦੇਖਾਉਂਦੀ ਹੈ। (ਟੇਬਲ 2)

ਸਾਰਣੀ 2: ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਪ੍ਰਬੰਧਨ ਦੇ ਅੰਤਰਗਤ ਕੁੱਲ ਪਰਿਸੰਪਤੀਆਂ (ਕਰੋੜ ਰੁਪਏ ਵਿੱਚ)

 

 

5 ਮਾਰਚ 2022

31 ਮਾਰਚ 2022

4 ਮਾਰਚ 2023

ਵਰ੍ਹੇ ਦਰ ਵਰ੍ਹੇ ਵਾਧਾ %

ਕੇਂਦਰੀ ਸਰਕਾਰ

2,15,176.58

2,18,576.94

2,55,207.38

18.60

ਰਾਜ ਸਰਕਾਰ

3,58,902.07

3,69,426.72

4,39,494.10

22.46

ਕਾਰਪੋਰੇਟ

85,081.03

90,633.28

1,14,871.58

35.01

ਸਾਰੇ ਨਾਗਰਿਕ ਮਾਡਲ

30,221.83

32,345.77

41,302.53

36.66

ਐੱਨਪੀਐੱਸ ਲਾਈਟ 

4,612.86

4,686.74

4,877.71

5.74

ਏਪੀਵਾਈ

20,347.94

20,922.58

26,113.66

28.34

ਕੁੱਲ

7,14,342.31

7,36,592.03

8,81,866.97

23.45

 

ਐੱਨਪੀਐੱਸ ਅਤੇ ਏਪੀਵਾਈ ਬਾਰੇ ਵਧੇਰੇ ਜਾਣਕਾਰੀ ਦੇ ਲਈ www.pfrda.org.in ‘ਤੇ ਜਾਓ।

********

ਪੀਪੀਜੀ/ਕੇਐੱਮਐੱਨ/ਐੱਚਐੱਨ



(Release ID: 1905649) Visitor Counter : 77


Read this release in: English , Urdu , Hindi , Tamil , Telugu