ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਅੰਮ੍ਰਿਤਸਰ ਜਾਣਗੇ
Posted On:
08 MAR 2023 6:48PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (09 ਮਾਰਚ, 2023 ਨੂੰ) ਅੰਮ੍ਰਿਤਸਰ, ਪੰਜਾਬ ਦਾ ਦੌਰਾਕਰਨਗੇ। ਆਪਣੇ ਦਿਨ ਭਰ ਦੇ ਦੌਰੇ ਦੇ ਦੌਰਾਨ, ਰਾਸ਼ਟਰਪਤੀ ਸ਼੍ਰੀ ਹਰਮੰਦਿਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕੀ ਰਾਮ ਤੀਰਥ ਸਥਲ ਜਾਣਗੇ।
************
ਡੀਐੱਸ/ਏਕੇ
(Release ID: 1905310)
Visitor Counter : 104