ਰਾਸ਼ਟਰਪਤੀ ਸਕੱਤਰੇਤ
25 ਫਰਵਰੀ ਨੂੰ ਚੇਂਜ ਆਵ੍ ਗਾਰਡ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ
Posted On:
23 FEB 2023 4:57PM by PIB Chandigarh
ਇਸ ਸ਼ਨੀਵਾਰ (25 ਫਰਵਰੀ 2023) ਨੂੰ ਜਰਮਨੀ ਦੇ ਸੰਘੀ ਗਣਰਾਜ ਦੇ ਚਾਂਸਲਰ ਦੇ ਲਈ ਰਾਸ਼ਟਰੀ ਭਵਨ ਦੇ ਫੋਰਕੋਰਟ ਵਿੱਚ 10:00 ਵਜੇ ਨਿਰਧਾਰਿਤ ਗਾਰਡ ਆਵ੍ ਔਨਰ ਦੇ ਕਾਰਨ ਚੇਂਜ ਆਵ੍ ਗਾਰਡ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।
***
ਡੀਐੱਸ/ਐੱਸਕੇਐੱਸ
(Release ID: 1902009)