ਵਿੱਤ ਮੰਤਰਾਲਾ
ਪ੍ਰੈੱਸ ਕਮਿਊਨੀਕ
ਇਲੈਕਟੋਰਲ ਬਾਂਡ ਸਕੀਮ 2018 ਭਾਰਤੀ ਸਟੇਟ ਬੈਂਕ (ਐੱਸਬੀਆਈ) ਦੀ ਅਥੋਰਾਈਜ਼ਡ ਬ੍ਰਾਂਚਾਂ ਵਿੱਚ ਇਲੈਕਟੋਰਲ ਬਾਂਡ ਦੀ ਵਿਕਰੀ
Posted On:
17 JAN 2023 5:15PM by PIB Chandigarh
ਭਾਰਤ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਨੰਬਰ 20, ਮਿਤੀ 02 ਜਨਵਰੀ, 2018 ਦੁਆਰਾ ਇਲੈਕਟੋਰਲ ਬਾਂਡ ਸਕੀਮ 2018 ਨੂੰ ਸੂਚਿਤ ਕੀਤਾ ਹੈ (ਜਿਵੇਂ ਕਿ ਗਜ਼ਟ ਨੋਟੀਫਿਕੇਸ਼ਨ ਮਿਤੀ 07 ਨਵੰਬਰ, 2022 ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ)। ਸਕੀਮ ਦੇ ਉਪਬੰਧਾਂ ਦੇ ਅਨੁਸਾਰ, ਚੋਣ ਬਾਂਡ ਇੱਕ ਵਿਅਕਤੀ ਦੁਆਰਾ ਖਰੀਦਿਆ ਜਾ ਸਕਦਾ ਹੈ (ਜਿਵੇਂ ਕਿ ਗਜ਼ਟ ਨੋਟੀਫਿਕੇਸ਼ਨ ਦੀ ਆਈਟਮ ਨੰਬਰ 2 (ਡੀ) ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ), ਜੋ ਭਾਰਤ ਦਾ ਨਾਗਰਿਕ ਹੈ ਜਾਂ ਭਾਰਤ ਵਿੱਚ ਸ਼ਾਮਲ ਜਾਂ ਸਥਾਪਿਤ ਹੈ। ਕੋਈ ਵਿਅਕਤੀ ਵਿਅਕਤੀਗਤ ਹੋਣ ਦੇ ਨਾਤੇ ਚੋਣ ਬਾਂਡ ਖਰੀਦ ਸਕਦਾ ਹੈ, ਜਾਂ ਤਾਂ ਇਕੱਲੇ ਜਾਂ ਦੂਜੇ ਵਿਅਕਤੀਆਂ ਨਾਲ ਸਾਂਝੇ ਤੌਰ 'ਤੇ। ਸਿਰਫ਼ ਲੋਕ ਪ੍ਰਤੀਨਿਧਤਾ ਐਕਟ, 1951 (1951 ਦਾ 43) ਦੀ ਧਾਰਾ 29ਏ ਅਧੀਨ ਰਜਿਸਟਰਡ ਸਿਆਸੀ ਪਾਰਟੀਆਂ ਅਤੇ ਜਿਨ੍ਹਾਂ ਨੇ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਇੱਕ ਫੀਸਦੀ ਤੋਂ ਘੱਟ ਵੋਟਾਂ ਹਾਸਲ ਨਹੀਂ ਕੀਤੀਆਂ। ਰਾਜ ਦੇ, ਚੋਣ ਬਾਂਡ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਲੈਕਟੋਰਲ ਬਾਂਡ ਕਿਸੇ ਯੋਗ ਰਾਜਨੀਤਕ ਪਾਰਟੀ ਦੁਆਰਾ ਅਧਿਕਾਰਤ ਬੈਂਕ ਦੇ ਬੈਂਕ ਖਾਤੇ ਰਾਹੀਂ ਹੀ ਕੈਸ਼ ਕੀਤੇ ਜਾਣਗੇ।
ਭਾਰਤੀ ਸਟੇਟ ਬੈਂਕ (ਐੱਸਬੀਆਈ) ਨੂੰ, ਵਿਕਰੀ ਦੇ XXC ਫੇਜ਼ ਵਿੱਚ, ਮਿਤੀ 19.01.2023 ਤੋਂ 28.01.2023 ਤੱਕ ਆਪਣੀ 29 ਅਥੋਰਾਈਜ਼ਡ ਬ੍ਰਾਂਚਾਂ (ਸ਼ਾਮਲ ਸੂਚੀ ਦੇ ਅਨੁਸਾਰ) ਦੇ ਜ਼ਰੀਏ ਇਲੈਕਟੋਰਲ ਬਾਂਡ ਜਾਰੀ ਕਰਨ ਅਤੇ ਨਕਦੀ ਕਰਨ ਦੇ ਲਈ ਅਥੋਰਾਈਜ਼ਡ ਕੀਤੀ ਗਈ ਹਨ।
ਇਲੈਕਟੋਰਲ ਬਾਂਡ ਜਾਰੀ ਕਰਨ ਦੀ ਮਿਤੀ ਤੋਂ ਪੰਦਰ੍ਹਾਂ ਕੈਲੰਡਰ ਦਿਵਸ ਦੇ ਲਈ ਵੈਧ ਹੋਣਗੇ ਅਤੇ ਕਿਸੇ ਆਦਾਤਾ ਰਾਜਨੀਤਿਕ ਦਲ ਦੇ ਲਈ ਕੋਈ ਭੁਗਤਾਨ ਨਹੀਂ ਕੀਤਾ ਜਾਵੇਗਾ ਜੇਕਰ ਇਲੈਕਟੋਰਲ ਬਾਂਡ ਵੈਧ ਮਿਆਦ ਦੀ ਸਮਾਪਤੀ ਦੇ ਬਾਅਦ ਕੀਤਾ ਜਾਂਦਾ ਹੈ। ਕਿਸੇ ਵੈਧ ਰਾਜਨੀਤਿਕ ਦਲ ਦੁਆਰਾ ਆਪਣੇ ਖਾਤੇ ਵਿੱਚ ਜਮਾਂ ਕੀਤਾ ਗਿਆ ਇਲੈਕਟੋਰਲ ਬਾਂਡ ਨੂੰ ਉਸੇ ਦਿਨ ਕ੍ਰੈਡਿਟ ਕੀਤਾ ਜਾਵੇਗਾ।
ਇਲੈਕਟੋਰਲ ਬਾਂਡ ਸਕੀਮ, 2018
ਭਾਰਤੀ ਸਟੇਟ ਬੈਂਕ ਦੀ ਅਥੋਰਾਈਜ਼ਡ ਬ੍ਰਾਂਚਾਂ
ਲੜੀ ਨੰ.
|
ਰਾਜ/ਯੂਟੀ
|
ਬ੍ਰਾਂਚ ਦਾ ਨਾਮ ਅਤੇ ਪਤਾ
|
ਬ੍ਰਾਂਚ ਕੋਡ ਨੰ.
|
1.
|
ਦਿੱਲੀ
|
ਨਵੀਂ ਦਿੱਲੀ ਮੇਨ ਬ੍ਰਾਂਚ,
11, ਪਾਰਲੀਮੈਂਟ ਸਟ੍ਰੀਟ, ਨਵੀਂ ਦਿੱਲੀ - 110001
|
00691
|
2.
|
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ
|
ਚੰਡੀਗੜ੍ਹ ਮੇਨ ਬ੍ਰਾਂਚ,
SCO 43-48, ਬੈਂਕਿੰਗ ਸਕੁਏਰ,
ਸੈਕਟਰ-17ਬੀ, ਚੰਡੀਗੜ੍ਹ,
ਚੰਡੀਗੜ੍ਹ, ਪਿਨ: 160017
|
00628
|
3.
|
ਹਿਮਾਚਲ ਪ੍ਰਦੇਸ਼
|
ਸ਼ਿਮਲਾ ਮੇਨ ਬ੍ਰਾਂਚ
ਨੇੜੇ ਕਾਲੀ ਬਾੜੀ ਮੰਦਿਰ, ਮੌਲ, ਸ਼ਿਮਲਾ
ਹਿਮਾਚਲ ਪ੍ਰਦੇਸ਼, ਜ਼ਿਲ੍ਹਾ: ਸ਼ਿਮਲਾ
ਰਾਜ: ਹਿਮਾਚਲ ਪ੍ਰਦੇਸ਼, ਪਿਨ: 171003
|
00718
|
4.
|
ਜੰਮੂ ਅਤੇ ਕਸ਼ਮੀਰ
|
ਬਦਾਮੀ ਬਾਗ (ਸ੍ਰੀਨਗਰ) ਬ੍ਰਾਂਚ
ਬਦਾਮੀ ਬਾਗ, ਛਾਉਣੀ, ਸ੍ਰੀਨਗਰ, ਕਸ਼ਮੀਰ
ਜ਼ਿਲ੍ਹਾ: ਸ੍ਰੀਨਗਰ, ਜੰਮੂ ਅਤੇ ਕਸ਼ਮੀਰ
ਜ਼ਿਲ੍ਹਾ: ਬਡਗਾਮ, ਜੰਮੂ ਅਤੇ ਕਸ਼ਮੀਰ, ਪਿਨ: 190001
|
02295
|
5.
|
ਉੱਤਰਾਖੰਡ
|
ਦੇਹਰਾਦੂਨ ਮੇਨ ਬ੍ਰਾਂਚ
4, ਕਾਨਵੈਂਟ ਰੋਡ, ਦੇਹਰਾਦੂਨ
ਉੱਤਰਾਖੰਡ, ਜ਼ਿਲ੍ਹਾ: ਦੇਹਰਾਦੂਨ, ਉੱਤਰਾਖੰਡ ਪਿਨ: 248001
|
00630
|
6.
|
ਗੁਜਰਾਤ, ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਉ
|
ਗਾਂਧੀਨਗਰ ਬ੍ਰਾਂਚ, ਪਹਿਲੀ ਮੰਜ਼ਿਲ,
ਖੇਤਰੀ ਦਫਤਰ, ਸੈਕਟਰ 10 ਬੀ ਗਾਂਧੀਨਗਰ
ਜ਼ਿਲ੍ਹਾ: ਗਾਂਧੀਨਗਰ, ਗੁਜਰਾਤ
ਪਿਨ : 382010
|
01355
|
7.
|
ਮੱਧ ਪ੍ਰਦੇਸ਼
|
ਭੋਪਾਲ ਮੇਨ ਬ੍ਰਾਂਚ,
ਟੀਟੀ ਨਗਰ, ਭੋਪਾਲ-462003, ਭੋਪਾਲ,
ਮੱਧ ਪ੍ਰਦੇਸ਼, ਜ਼ਿਲ੍ਹਾ: ਭੋਪਾਲ,
ਰਾਜ: ਮੱਧ ਪ੍ਰਦੇਸ਼ ਪਿਨ: 462003
|
01308
|
8.
|
ਛੱਤੀਸਗੜ੍ਹ
|
ਰਾਏਪੁਰ ਮੇਨ ਬ੍ਰਾਂਚ
ਪੋਸਟ ਬਾਕਸ ਨੰ.29/61,
ਜੈ ਸਤੰਭ ਚੌਕ, ਰਾਏਪੁਰ,
ਜ਼ਿਲ੍ਹਾ: ਰਾਏਪੁਰ, ਰਾਜ: ਛੱਤੀਸਗੜ੍ਹ
ਪਿਨ: 492001
|
00461
|
9.
|
ਰਾਜਸਥਾਨ
|
ਜੈਪੁਰ ਮੇਨ ਬ੍ਰਾਂਚ, ਪੋਸਟ ਬਾਕਸ ਨੰ.72,
ਸੰਗਨੇਰੀ ਗੇਟ, ਜੈਪੁਰ, ਰਾਜਸਥਾਨ
ਜ਼ਿਲ੍ਹਾ: ਜੈਪੁਰ, ਰਾਜਸਥਾਨ। ਪਿਨ: 302003
|
00656
|
10
|
ਮਹਾਰਾਸ਼ਟਰ
|
ਮੁੰਬਈ ਮੇਨ ਬ੍ਰਾਂਚ, ਮੁੰਬਈ ਸਮਾਚਾਰ ਮਾਰਗ
ਹੌਰਨੀਮੈਨ ਸਰਕਲ, ਫੋਰਟ, ਮੁੰਬਈ,
ਮਹਾਰਾਸ਼ਟਰ ਪਿਨ: 400001
|
00300
|
11.
|
ਗੋਆ, ਲਕਸ਼ਦ੍ਵੀਪ
|
ਪਣਜੀ ਬ੍ਰਾਂਚ
ਸਾਹਮਣੇ: ਹੋਟਲ ਮੰਡੋਵੀ, ਦਯਾਨੰਦ,
ਦਯਾਨੰਦ ਬੰਦੋਦਕਰ ਮਾਰਗ,
ਪਣਜੀ, ਗੋਆ, ਜ਼ਿਲ੍ਹਾ: ਉੱਤਰੀ ਗੋਆ, ਰਾਜ: ਗੋਆ,
ਪਿਨ: 403001
|
00509
|
12.
|
ਉੱਤਰ ਪ੍ਰਦੇਸ਼
|
ਲਖਨਊ ਮੇਨ ਬ੍ਰਾਂਚ,
ਤਰਾਵਲੀ ਕੋਠੀ, ਮੋਤੀ ਮਹਿਲ ਮਾਰਗ,
ਹਜ਼ਰਤਗੰਜ, ਲਖਨਊ, ਉੱਤਰ ਪ੍ਰਦੇਸ਼
ਜ਼ਿਲ੍ਹਾ: ਲਖਨਊ, ਉੱਤਰ ਪ੍ਰਦੇਸ਼, ਪਿਨ: 226001
|
00125
|
13.
|
ਓਡੀਸ਼ਾ
|
ਭੁਵਨੇਸ਼ਵਰ ਮੇਨ ਬ੍ਰਾਂਚ
ਪੋਸਟ ਬਾਕਸ ਨੰ.14, ਭੁਵਨੇਸ਼ਵਰ
ਭੁਵਨੇਸ਼ਵਰ, ਓਡੀਸ਼ਾ ਜ਼ਿਲ੍ਹਾ: ਖੁਰਦਾ
ਰਾਜ: ਉੜੀਸਾ, ਪਿਨ: 751001
|
00041
|
14.
|
ਪੱਛਮ ਬੰਗਾਲ ਅਤੇ ਅੰਡਮਾਨ ਤੇ ਨਿਕੋਬਾਰ
|
ਕੋਲਕਾਤਾ ਮੇਨ ਬ੍ਰਾਂਚ,
ਸਮ੍ਰਿੱਧੀ ਭਵਨ
1, ਸਟ੍ਰੈਂਡ ਰੋਡ, ਕੋਲਕਾਤਾ, ਪੱਛਮੀ ਬੰਗਾਲ,
ਜ਼ਿਲ੍ਹਾ: ਕੋਲਕਾਤਾ ਰਾਜ: ਪੱਛਮੀ ਬੰਗਾਲ
ਪਿਨ: 700001
|
00001
|
15.
|
ਬਿਹਾਰ
|
ਪਟਨਾ ਮੇਨ ਬ੍ਰਾਂਚ
ਪੱਛਮੀ ਗਾਂਧੀ ਮੈਦਾਨ, ਪਟਨਾ, ਬਿਹਾਰ
ਪਿਨ: 800001
|
00152
|
16.
|
ਝਾਰਖੰਡ
|
ਰਾਂਚੀ ਬ੍ਰਾਂਚ
ਕੋਰਟ ਕੰਪਾਊਂਡ, ਰਾਂਚੀ
ਝਾਰਖੰਡ, ਜ਼ਿਲ੍ਹਾ: ਰਾਂਚੀ,
ਰਾਜ: ਝਾਰਖੰਡ, ਪਿਨ: 834001
|
00167
|
17.
|
ਸਿੱਕਮ
|
ਗੰਗਟੋਕ ਸ਼ਾਖਾ
ਐੱਮਜੀ ਮਾਰਗ, ਗੰਗਟੋਕ ਸਿੱਕਮ
ਜ਼ਿਲ੍ਹਾ: ਪੂਰਬੀ ਸਿੱਕਮ, ਰਾਜ: ਸਿੱਕਮ ਪਿਨ: 737101
|
00232
|
18.
|
ਅਰੁਣਾਚਲ ਪ੍ਰਦੇਸ਼
|
ਈਟਾਨਗਰ ਬ੍ਰਾਂਚ
ਟੀ ਟੀ ਮਾਰਗ, ਵੀਆਈਪੀ ਰੋਡ ਬੈਂਕ ਤਿਨਾਲੀ, ਈਟਾਨਗਰ,
ਅਰੁਣਾਚਲ ਪ੍ਰਦੇਸ਼, ਜ਼ਿਲ੍ਹਾ: ਪਾਪਮਪਰੇ
ਰਾਜ: ਅਰੁਣਾਚਲ ਪ੍ਰਦੇਸ਼ ਪਿਨ: 791111
|
06091
|
19.
|
ਨਾਗਾਲੈਂਡ
|
ਕੋਹਿਮਾ ਬ੍ਰਾਂਚ
ਡਿਪਟੀ ਕਮਿਸ਼ਨਰ ਦਫ਼ਤਰ ਨੇੜੇ
ਕੋਹਿਮਾ, ਨਾਗਾਲੈਂਡ, ਪਿਨ: 797001
|
00214
|
20.
|
ਅਸਾਮ
|
ਗੁਹਾਟੀ ਸ਼ਾਖਾ,
ਪਾਨ ਬਾਜ਼ਾਰ,
ਐੱਮਜੀ ਰੋਡ, ਕਾਮਰੂਪ, ਗੁਵਾਹਾਟੀ ਪਿਨ: 781001
|
00078
|
21.
|
ਮਣੀਪੁਰ
|
ਇੰਫਾਲ ਬ੍ਰਾਂਚ
ਐੱਮਜੀ ਐਵੇਨਿਊ
ਇੰਫਾਲ ਵੈਸਟ, ਮਨੀਪੁਰ, ਪਿਨ: 795001
|
00092
|
22.
|
ਮੇਘਾਲਿਆ
|
ਸ਼ਿਲਾਂਗ ਬ੍ਰਾਂਚ
ਐੱਮਜੀ ਰੋਡ, ਜਨਰਲ ਪੋਸਟ ਆਫਿਸ ਦੇ ਨੇੜੇ
ਸ਼ਿਲਾਂਗ, ਜ਼ਿਲ੍ਹਾ: ਖਾਸੀ ਹਿਲਸ (ਈਸਟ), ਮੇਘਾਲਿਆ
ਪਿਨ: 793001
|
00181
|
23.
|
ਮਿਜ਼ੋਰਮ
|
ਆਈਜ਼ੌਲ ਬ੍ਰਾਂਚ
ਸੋਲੇਮਨਸ ਕੇਵ, ਜ਼ਿਲ੍ਹਾ: ਆਈਜ਼ੌਲ
ਮਿਜ਼ੋਰਮ, ਪਿਨ: 796001
|
01539
|
24.
|
ਤ੍ਰਿਪੁਰਾ
|
ਅਗਰਤਲਾ ਬ੍ਰਾਂਚ
ਹਰੀ ਗੰਗਾ ਬਸਕ ਰੋਡ,
ਅਗਰਤਲਾ, ਜ਼ਿਲ੍ਹਾ: ਤ੍ਰਿਪੁਰਾ (ਵੈਸਟ), ਤ੍ਰਿਪੁਰਾ
ਪਿਨ: 799001
|
00002
|
25.
|
ਆਂਧਰਾ ਪ੍ਰਦੇਸ਼
|
ਵਿਸ਼ਾਖਾਪਟਨਮ ਬ੍ਰਾਂਚ
ਰੇਡਨਮ ਗਾਰਡਨ, ਜੇਲ ਰੋਡ, ਜੰਕਸ਼ਨ,
ਸਾਹਮਣੇ ਪੰਨੇ/ਵੋਡਾਫੋਨ ਦਫਤਰ,
ਵਿਸ਼ਾਖਾਪਟਨਮ, ਜ਼ਿਲ੍ਹਾ: ਵਿਸ਼ਾਖਾਪਟਨਮ
ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਪਿਨ: 530002
|
00952
|
26.
|
ਤੇਲੰਗਾਨਾ
|
ਹੈਦਰਾਬਾਦ ਮੇਨ ਬ੍ਰਾਂਚ
ਬੈਂਕ ਸਟ੍ਰੀਟ, ਕੋਟੀ, ਹੈਦਰਾਬਾਦ
ਜ਼ਿਲ੍ਹਾ: ਹੈਦਰਾਬਾਦ, ਤੇਲੰਗਾਨਾ ਪਿਨ: 500095
|
00847
|
27.
|
ਤਮਿਲ ਨਾਡੂ ਅਤੇ ਪੁਦੂਚੇਰੀ
|
ਚੇਨੱਈ ਮੇਨ ਬ੍ਰਾਂਚ
336/166, ਥੰਬੁਚੇੱਟੀ ਸਟ੍ਰੀਟ, ਪੈਰੀਜ਼,
ਚੇਨੱਈ, ਰਾਜ: ਤਾਮਿਲ ਨਾਡੂ ਪਿਨ: 600001
|
00800
|
28.
|
ਕਰਨਾਟਕ
|
ਬੰਗਲੁਰੂ ਮੇਨ ਬ੍ਰਾਂਚ,
ਡਾਕ ਬੈਗ ਨੰ.5310,
ਸੇਂਟ ਮਾਰਕਸ ਰੋਡ, ਬੰਗਲੌਰ, ਜ਼ਿਲ੍ਹਾ: ਬੰਗਲੌਰ ਸ਼ਹਿਰੀ,
ਰਾਜ: ਕਰਨਾਟਕ, ਪਿਨ: 560001
|
00813
|
29.
|
ਕੇਰਲ
|
ਤਿਰੁਵਨੰਤਪੁਰਮ ਬ੍ਰਾਂਚ
ਪੋਸਟ ਬਾਕਸ ਨੰ.14, ਐੱਮ.ਜੀ. ਰੋਡ,
ਤਿਰੁਵਨੰਤਪੁਰਮ,
ਜ਼ਿਲ੍ਹਾ: ਤ੍ਰਿਵੇਂਦਰਮ, ਰਾਜ: ਕੇਰਲ, ਪਿਨ: 695001
|
00941
|
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1891968)
|