ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈਸ ਬਿਆਨ

प्रविष्टि तिथि: 09 NOV 2022 7:56PM by PIB Chandigarh

ਕਰਨਾਟਕ ਹਾਈਕੋਰਟ ਦੇ ਸੇਵਾਮੁਕਤ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਨੇ ਅੱਜ ਭਾਰਤ ਦੇ ਕਾਨੂੰਨ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸਾਂਭ ਲਿਆ ਹੈ ਉਨ੍ਹਾਂ ਦੇ ਨਾਲ ਕੇਰਲ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਕੇ.ਟੀ. ਸ਼ੰਕਰਨ ਅਤੇ ਤਾਮਿਲਨਾਡੂ ਦੇ ਮਦੁਰਾਈ ਦੇ ਐਡਵੋਕੇਟ ਸ਼੍ਰੀ ਐੱਮ. ਕਰੁਣਾਨਿਥੀ ਨੇ ਵੀ ਕ੍ਰਮਵਾਰ ਕਾਨੂੰਨ ਕਮਿਸ਼ਨ ਦੇ ਮੈਂਬਰ ਅਤੇ ਅੰਸ਼ਕਾਲੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ ਹੈ

https://static.pib.gov.in/WriteReadData/userfiles/image/image001P14Q.jpg

******

ਐੱਸਐੱਸ/ਆਰਕੇਐੱਮ


(रिलीज़ आईडी: 1888596) आगंतुक पटल : 111
इस विज्ञप्ति को इन भाषाओं में पढ़ें: English , Urdu , हिन्दी