ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਕਬਾਇਲੀ ਵਿਦਿਆਰਥੀਆਂ ਲਈ ਰਾਸ਼ਟਰੀ ਸਿੱਖਿਆ ਸੋਸਾਇਟੀ (ਐੱਨਈਐੱਸਟੀਐੱਸ) ਨੇ ਸੈਂਟਰ ਫਾਰ ਡਿਵਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ(ਸੀ-ਡੈਕ) ਦੇ ਸਹਿਯੋਗ ਨਾਲ ਈਐੱਮਆਰਏਸੀ ਵਿਦਿਆਰਥੀਆਂ ਲਈ ਵਿਕਸਿਤ ਈ-ਲਰਨਿੰਗ ਪਲੇਟਫਾਰਮ ‘ਤੇ ਦੋ ਦਿਨੀਂ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ

Posted On: 14 DEC 2022 5:15PM by PIB Chandigarh

 

ਮੁੱਖ ਵਿਸ਼ੇਸ਼ਤਾਵਾਂ

  • 52 ਈਐੱਮਆਰਐੱਸ ਅਧਿਆਪਕਾਂ ਲਈ ਦੋ ਦਿਨੀਂ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ 12 ਅਤੇ 13 ਦਸੰਬਰ, 2022 ਨੂੰ ਕੀਤਾ ਗਿਆ

  • ਇਸ ਵਰਕਸ਼ਾਪ ਵਿੱਚ ਈ-ਲਰਨਿੰਗ ਪਲੇਟਫਾਰਮ ਵਿਕਸਿਤ ਕਰਨ ਲਈ ਏਕਲਵਯ ਲਰਨਿੰਗ ਮੈਨੇਜਮੈਂਟ ਸਿਸਟਮ (ਈਐੱਲਐੱਮਐੱਸ) ਪ੍ਰੋਜੈਕਟ ਬਾਰੇ ਲਘੂ ਜਾਣਕਾਰੀ ਵੀ ਸ਼ਾਮਲ ਸੀ।

  • ਹੋਰ ਟ੍ਰੇਨਿੰਗ ਵਿਸ਼ਿਆਂ ਵਿੱਚ ਈਐੱਲਐੱਮਐੱਸ ਪੋਰਟਲ, ਕੋਰਸ ਵਿੱਚ ਵਿਦਿਆਰਥੀ ਦਾ ਨਾਮਾਂਕਣ, ਕੋਰਸ ਦੇ ਲਈ ਅਪਲੋਡ ਸਮੱਗਰੀਆਂ ਨੂੰ ਡੋਮੋ ਅਤੇ ਸੰਚਾਰ ਉਪਕਰਣਾਂ ਲਈ ਡੋਮੋ ਜਿਵੇਂ ਘੋਸ਼ਣਾ/ਮੰਚ, ਚੈਟ ਆਦਿ ਨੂੰ ਸ਼ਾਮਿਲ ਕੀਤਾ ਗਿਆ।

 

ਕਬਾਇਲੀ ਵਿਦਿਆਰਥੀਆਂ ਲਈ ਰਾਸ਼ਟਰੀ ਸਿੱਖਿਆ ਸੋਸਾਇਟੀ (ਐੱਨਈਐੱਸਟੀਏਸੀ) ਨੇ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਦੇ ਨਾਲ ਮਿਲਕੇ ਈ-ਲਰਨਿੰਗ ਪਲੈਟਫਾਰਮ ਯਾਨੀ ਏਕਲਵਯ ਲਰਨਿੰਗ ਮੈਨੇਜਮੈਂਟ ਸਿਸਟਮ (ਈਐੱਲਐੱਮਐੱਸ) ਵਿਕਸਿਤ ਕੀਤਾ ਹੈ ਜਿਸ ਵਿੱਚ ਈਐੱਮਆਰਐੱਸ ਵਿੱਚ ਵਿਦਿਆਰਥੀਆਂ ਲਈ ਵਿਆਪਕ ਰੂਪ ਤੋਂ ਸਿੱਖਣ ਦੇ ਵਾਤਾਵਰਣ ਤਿਆਰ ਕੀਤਾ ਜਾ ਸਕੇ। ਪਹਿਲੇ ਚਰਣ ਵਿੱਚ ਪੂਰੇ ਦੇਸ਼ ਦੇ 52 ਨਾਮਜ਼ਦ ਅਧਿਆਪਕਾਂ ਲਈ 12 ਅਤੇ 13 ਦਸੰਬਰ, 2023 ਨੂੰ ਦੋ ਦਿਨੀਂ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਨਾਮਜ਼ਦ ਅਧਿਆਪਕ ਕੌਸ਼ਲ ਟ੍ਰੇਨਿੰਗ ਦੇ ਰੂਪ ਵਿੱਚ ਕੰਮ ਕਰਨਗੇ, ਜੋ ਅਗਲੇ ਚਰਣ ਵਿੱਚ ਅਖਿਲ ਭਾਰਤੀ ਪੱਧਰ ‘ਤੇ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ।

https://ci6.googleusercontent.com/proxy/DHf4YV19IIWoe3sTfjWBeXiqEvGrbRZXrtmLoiAgrLBD5aGC04YDdAkFjTylLnPfqe_gKET89gLKtSBvMI0Ch5z6k1rHuNk5iPRU_CUN3iIMb5oPFGh0Pyw_aw=s0-d-e1-ft#https://static.pib.gov.in/WriteReadData/userfiles/image/image001EYGI.pnghttps://ci3.googleusercontent.com/proxy/u86VXVl01DmEU-mZhaIeVwcKSlyxHVPqVGFXWIPihdVh31x5a3WQ88_Z5abVWiDO0Y7VBHDVWVvVaOZfBk3OD3UiWbepkibUb4xjMnRwV0VfQPhzarh_niD5ig=s0-d-e1-ft#https://static.pib.gov.in/WriteReadData/userfiles/image/image002O4XF.png

ਸਹਿਯੋਗ ਦੇ ਰੂਪ ਵਿੱਚ ਸੀ-ਡੈਕ ਨੇ ਈਐੱਲਐੱਮਐੱਸ ਨੂੰ ਵਿਕਸਿਤ ਕੀਤਾ ਹੈ ਜੋ ਆਡੀਓ, ਵੀਡੀਓ, ਔਨਲਾਈਨ ਲੈਬ, ਕੁਵਿਜ਼ ਆਦਿ ਜਿਵੇਂ ਵੱਖ-ਵੱਖ ਈ-ਫਾਰਮੈਟ ਵਿੱਚ ਸਿਖਣ ਦੀ ਸਮੱਗਰੀ ਪ੍ਰਦਾਨ ਕਰਨਗੇ ਉਨ੍ਹਾਂ ਵਿਸ਼ਿਆਂ ਤੱਕ ਵਿਦਿਆਰਥੀ ਅਤੇ ਅਧਿਆਪਕ ਸਮਾਨ ਰੂਪ ਤੋਂ ਪਹੁੰਚ ਸਕਣਗੇ।

ਇਸ ਦੇ ਇਲਾਵਾ ਅਨੇਕ ਅਨੋਖੀ ਵਿਸ਼ੇਸ਼ਤਾਵਾਂ ਦੇ ਨਾਲ ਇਹ ਪੱਧਤੀ ਅਧਿਆਪਕਾਂ ਨੂੰ ਕਿਸੇ ਵਿਸ਼ੇ ਅਧਿਐਨ ‘ਤੇ ਪਾਠ ਪੁਸਤਕ ਪੀਡੀਐੱਫ, ਆਈਓ-ਵੀਡੀਓ ਫਾਈਲਾਂ ਨੂੰ ਜੋੜਕੇ ਨਵੇਂ ਕੋਰਸ ਅਤੇ ਅਸਾਈਨਮੈਂਟ ਬਣਾਉਣ ਦੀ ਵੀ ਅਨੁਮਤੀ ਪ੍ਰਦਾਨ ਕਰਦਾ ਹੈ। ਇਸ ਵਰਕਸ਼ਾਪ ਦਾ ਉਦੇਸ਼ ਇਨ੍ਹਾਂ ਕੌਸ਼ਲ ਟ੍ਰੇਨਿੰਗ ਦੁਆਰਾ ਹਰੇਕ ਸਕੂਲ ਵਿੱਚ ਈਐੱਲਐੱਮਐੱਸ ਨੂੰ ਲਾਗੂ ਕਰਨ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਆਪਕ ਨੂੰ ਟ੍ਰੇਂਡ ਕਰਨਾ ਹੈ।

ਵਰਕਸ਼ਾਪ ਸੈਸ਼ਨ ਵਿੱਚ ਈਐੱਲਐੱਮਐੱਸ ਪ੍ਰੋਜੈਕਟ ਈਐੱਲਐੱਮਐੱਸ ਐਪ ਦਾ ਡੋਮੋ, ਮੋਬਾਈਲ/ਟੈਬਲੇਟ ‘ਤੇ ਈਐੱਲਐੱਮਐੱਸ ਐਪ ਡਾਉਨਲੋਡ ਕਰਨਾ ਈਐੱਲਐੱਮਐੱਸ ਪੋਰਟਲ ਦੁਆਰਾ ਕੋਰਸ ਦਾ ਡੋਮੋ ਦੇਣਾ ਅਤੇ ਕੋਰਸ ਲਈ ਵਿਦਿਆਰਥੀਆਂ ਨੂੰ ਨਾਮਜ਼ਦ ਕਰਨਾ ਕੋਰਸ ਲਈ ਅਪਲੋਡ ਸਮੱਗਰੀਆਂ ਦਾ ਡੇਮੋ ਅਤੇ ਸੰਚਾਰ ਉਪਕਰਣਾਂ ਲਈ ਡੇਮੋ ਜਿਵੇਂ ਘੋਸ਼ਣਾ/ਮੰਚ, ਚੈਟ ਆਦਿ ਨੂੰ ਸ਼ਾਮਲ ਕੀਤਾ ਗਿਆ।

ਐੱਨਈਐੱਸਟੀਐੱਸ ਦੇ ਅਨੁਸਾਰ, ਈਐੱਲਐੱਮਐੱਸ ਜਿਹੇ ਆਧੁਨਿਕ ਤਕਨੀਕ ਪੂਰੇ ਦੇਸ਼ ਵਿੱਚ ਫੈਲੇ ਹੋਏ ਸਾਰੇ ਈਐੱਮਆਰਐੱਸ ਵਿੱਚ ਮਿਸ਼ਰਤ ਸਿੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬਹੁਤ ਹੀ ਪ੍ਰਭਾਵੀ ਰੂਪ ਤੋਂ ਕੰਮ ਕਰਨਗੇ।

******

ਐਨਬੀ/ਐੱਸਕੇ


(Release ID: 1883798) Visitor Counter : 136


Read this release in: English , Urdu , Hindi