ਰੇਲ ਮੰਤਰਾਲਾ
azadi ka amrit mahotsav

40 ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਕੰਮ ਜਾਰੀ


14 ਸਟੇਸ਼ਨਾਂ ਦੇ ਪੁਨਰ-ਵਿਕਾਸ ਦੇ ਲਈ ਟੈਂਡਰ ਪ੍ਰਕਿਰਿਆ ਜਾਰੀ

ਭਾਰਤੀ ਰੇਲ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਸਟੇਸ਼ਨਾਂ ਨੂੰ ਪੁਨਰ-ਵਿਕਾਸ ਕਰ ਰਹੀ ਹੈ

ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਨਾਲ ਰੋਜ਼ਗਾਰ ਸਿਰਜਣ ਵਿੱਚ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਸੁਧਾਰ ਦੇ ਨਾਲ ਅਰਥਵਿਵਸਥਾ ’ਤੇ ਕਈ ਸਕਾਰਾਤਮਕ ਪ੍ਰਭਾਵ ਪੈਣਗੇ

Posted On: 03 NOV 2022 3:01PM by PIB Chandigarh

ਰੇਲ ਮੰਤਰਾਲੇ ਨੇ ਦੇਸ਼ਭਰ ਦੇ ਪ੍ਰਮੁੱਖ ਸਟੇਸ਼ਨਾਂ ਦੇ ਪੁਨਰ-ਵਿਕਾਸ ਨੂੰ ਤੇਜ਼ ਕੀਤਾ ਹੈ। ਵਰਤਮਾਨ ਵਿੱਚ ਭਾਰਤੀ ਰੇਲਵੇ ਵਿੱਚ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ 40 ਰੇਲਵੇ ਸਟੇਸ਼ਨਾਂ ਦਾ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ। 14 ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦੇ ਲਈ ਟੈਂਡਰ ਪ੍ਰਕਿਰਿਆ ਵਿੱਚ ਹੈ ਅਤੇ ਅਗਲੇ 5 ਮਹੀਨਿਆਂ ਵਿੱਚ ਪੁਨਰ-ਵਿਕਾਸ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ਵਿੱਚ ਰੇਲਵੇ ਸਟੇਸ਼ਨਾਂ ’ਤੇ ਪੁਨਰ-ਵਿਕਾਸ ਨਾਲ ਅਰਥਵਿਵਸਥਾ ਵਿੱਚ ਰੋਜ਼ਗਾਰ ਸਿਰਜਣ ਤੇ ਬਿਹਤਰ ਆਰਥਿਕ ਵਿਕਾਸ ਜਿਹੇ ਕਈ ਚੰਗੇ ਪ੍ਰਭਾਵ ਪੈਣਗੇ।

ਇਨ੍ਹਾਂ ਸਟੇਸ਼ਨਾਂ ਦੇ ਪੁਨਰ-ਵਿਕਾਸ ਵਿੱਚ ਵਿਸ਼ਾਲ ਰੂਫ਼ ਪਲਾਜ਼ਾ,ਫੂਡ ਕੋਰਟ, ਵੇਟਿੰਗ ਲਾਊਂਜ਼, ਚਿਲਡਰਨ ਪਲੇਅ ਏਰੀਆ, ਸਥਾਨਕ ਉਤਪਾਦਾਂ ਦੇ ਲਈ ਖਾਸ ਸਥਾਨ ਆਦਿ ਜਿਹੀਆਂ ਸੁਵਿਧਾਵਾਂ ਦੀ ਪਰਿਕਲਪਨਾ ਕੀਤੀ ਗਈ ਹੈ। ਵਿਕਾਸ ਕਾਰਜ ਰੇਲਵੇ ਸਟੇਸ਼ਨ ਦੇ ਨਾਲ ਆਵਾਜਾਈ ਦੇ ਵਿਭਿੰਨ ਸਾਧਨਾਂ ਜਿਵੇਂ ਮੈਟਰੋ, ਬੱਸ ਆਦਿ ਅਤੇ ਸਟੇਸ਼ਨ ਦੇ ਨਾਲ ਸ਼ਹਿਰ ਦੇ ਦੋਵੇਂ ਕਿਨਾਰਿਆਂ ਨੂੰ ਵੀ ਜੋੜੇਗਾ। ਸਟੇਸ਼ਨ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ‘ਦਿਵਿਆਂਗਜਨਾਂ’ਦੇ ਲਈ ਗ੍ਰੀਨ ਬਿਲਡਿੰਗ ਟੈਕਨੋਲੋਜੀ ਅਤੇ ਹੋਰ ਸੁਵਿਧਾਵਾਂ ਨੂੰ ਅਪਣਾਇਆ ਜਾਵੇਗਾ। ਯਾਤਰੀਆਂ ਦੇ ਲਈ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਇੰਟੈਲੀਜੈਂਟ ਬਿਲਡਿੰਗ ਦੀ ਧਾਰਣਾ ਅਤੇ ਸਟੇਸ਼ਨਾਂ ਦਾ ਵਿਕਾਸ ਕੀਤਾ ਜਾਵੇਗਾ। ਸਟੇਸ਼ਨ ਪੁਨਰ-ਵਿਕਾਸ ਰੇਲਵੇ ਯਾਤਰੀਆਂ ਦੇ ਨਾਲ-ਨਾਲ ਆਮ ਜਨਤਾ ਦੇ ਲਈ ਸਟੇਸ਼ਨ ’ਤੇ ‘ਸਿਟੀ ਸੈਂਟਰ’ ਜਿਹੀਆਂ ਸੁਵਿਧਾਵਾਂ ਵਿਕਸਿਤ ਕਰੇਗਾ।

ਪੱਛਮੀ ਮੱਧਮ ਰੇਲਵੇ ਦੇ ਰਾਣੀ ਕਮਲਾਪਤੀ ਸਟੇਸ਼ਨ, ਪੱਛਮੀ ਰੇਲਵੇ ਦੇ ਗਾਂਧੀਨਗਰ ਰਾਜਧਾਨੀ ਸਟੇਸ਼ਨ ਅਤੇ ਦੱਖਣੀ ਪੱਛਮੀ ਰੇਲਵੇ ਦੇ ਸਰ ਐੱਮ. ਵਿਸ਼ਵੈਸ਼ਵਰਾਈਆ ਟਰਮੀਨਲ ਸਟੇਸ਼ਨ ਨੂੰ ਵਿਕਸਿਤ ਕਰਕੇ ਚਾਲੂ ਕੀਤਾ ਗਿਆ ਹੈ।

ਸਟੇਸ਼ਨਾਂ ਦੇ ਨਿਰਮਾਣ ਦੇ ਲਈ ਸਮੇਂ ਸੀਮਾ ਇਸ ਪੱਧਰ ਤੱਕ ਤੈਅ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਟੇਸ਼ਨ ਵਿਕਾਸ ਪ੍ਰੋਗਰਾਮ ਦੀ ਪ੍ਰਕਿਰਿਆ ਜਟਿਲ ਹੈ, ਇਸ ਵਿੱਚ ਕਈ ਹਿੱਤਧਾਰਕਾਂ ਅਤੇ ਵਿਭਿੰਨ ਵਿਧਾਨਿਕ ਮਨਜ਼ੂਰੀਆਂ ਸ਼ਾਮਲ ਹਨ।

ਉਨ੍ਹਾਂ ਸਟੇਸ਼ਨਾਂ ਦੀ ਸੂਚੀ ਜਿੱਥੇ ਕਾਰਜ ਕੀਤਾ ਗਿਆ ਹੈ ਅਤੇ ਸਰਵੇਖਣ, ਸਾਈਟ ਮੋਬਲਾਈਜ਼ੇਸ਼ਨ ਅਤੇ ਨਿਰਮਾਣ ਦੇ ਵਿਭਿੰਨ ਪੜਾਵਾਂ ਵਿੱਚ ਪ੍ਰਗਤੀ ’ਤੇ ਹੈ

ਲੜੀ ਨੰਬਰ

ਸਟੇਸ਼ਨ ਦਾ ਨਾਮ

ਰਾਜ

ਜ਼ੋਨ

ਡਿਵੀਜਨ

1

ਅਯੋਧਿਯਾ

ਉੱਤਰ ਪ੍ਰਦੇਸ਼

ਐੱਨਆਰ

ਐੱਲਕੇਓ

2

ਬਿਜਵਾਸਨ

ਦਿੱਲੀ

ਐੱਨਆਰ

ਡੀਐੱਲਆਈ

3

ਸਫ਼ਦਰਜੰਗ

ਦਿੱਲੀ

ਐੱਨਆਰ

ਡੀਐੱਲਆਈ

4

ਗੋਮਤੀਨਗਰ

ਉੱਤਰ ਪ੍ਰਦੇਸ਼

ਐੱਨਈਆਰ

ਐੱਲਜੇਐੱਨ

5

ਤਿਰੂਪਤੀ

ਆਂਧਰ ਪ੍ਰਦੇਸ਼

ਐੱਸਸੀਆਰ

ਜੀਟੀਐੱਲ

6

ਗਯਾ

ਬਿਹਾਰ

ਈਸੀਆਰ

ਐੱਮਜੀਐੱਸ

7

ਉਧਨਾ

ਗੁਜਰਾਤ

ਡਬਲਿਊਆਰ

ਮੁੰਬਈ ਸੈਂਟਰਲ

8

ਸੋਮਨਾਥ

ਗੁਜਰਾਤ

ਡਬਲਿਊਆਰ

ਭਾਵਨਗਰ

9

ਏਰਨਾਕੁਲਮ

ਕੇਰਲ

ਐੱਸਆਰ

ਟੀਵੀਸੀ

10

ਪੁਰੀ

ਓਡੀਸ਼ਾ

ਈਸੀਓਆਰ

ਕੇਯੂਆਰ

11

ਨਿਊ ਜਲਪਾਈਗੁੜੀ

ਪੱਛਮੀ ਬੰਗਾਲ

ਐੱਨਐਫਆਰ

ਕੇਆਈਆਰ

12

ਮੁਜ਼ੱਫਰਪੁਰ

ਬਿਹਾਰ

ਈਸੀਆਰ

ਐੱਸਈਈ

13

ਲਖਨਊ (ਚਾਰਬਾਗ)

ਉੱਤਰ ਪ੍ਰਦੇਸ਼

ਐੱਨਆਰ

ਐੱਲਕੇਓ

14

ਦਕਾਨਿਆ ਤਲਾਬ

ਰਾਜਸਥਾਨ

ਡਬਲਿਊਸੀਆਰ

ਕੋਟਾ

15

ਕੋਟਾ

ਰਾਜਸਥਾਨ

ਡਬਲਿਊਸੀਆਰ

ਕੋਟਾ

16

ਜੰਮੂ ਤਵੀ

ਜੰਮੂ-ਕਸ਼ਮੀਰ

ਐੱਨਆਰ

ਐਫਜੈਡਆਰ

17

ਜਲੰਧਰ ਕੈਂਟ

ਪੰਜਾਬ

ਐੱਨਆਰ

ਐਫਜੈਡਆਰ

18

ਨੇਲੋਰ

ਆਂਧਰ ਪ੍ਰਦੇਸ਼

ਐੱਸਸੀਆਰ

ਬੀਜੈਡਏ

19

ਸਾਬਰਮਤੀ

ਗੁਜਰਾਤ

ਡਬਲਿਊਆਰ

ਏਡੀਆਈ

20

ਗਵਾਲੀਅਰ

ਮੱਧ ਪ੍ਰਦੇਸ਼

ਐੱਨਸੀਆਰ

ਜੇਐੱਚਐੱਸ

21

ਫ਼ਰੀਦਾਬਾਦ

ਹਰਿਆਣਾ

ਐੱਨਆਰ

ਡੀਐੱਲਆਈ

22

ਗਾਂਧੀਨਗਰ ਜੈਯਪੁਰ

ਰਾਜਸਥਾਨ

ਐੱਨਡਬਲਿਊਆਰ

ਜੈਪੁਰ

23

ਭੁਵਨੇਸ਼ਵਰ

ਓਡੀਸ਼ਾ

ਈਸੀਓਆਰ

ਕੇਯੂਆਰ

24

ਕੋਲਮ

ਕੇਰਲ

ਐੱਸਆਰ

ਟੀਵੀਸੀ

25

ਉਦੈਪੁਰ ਸਿਟੀ

ਰਾਜਸਥਾਨ

ਐੱਨਡਬਲਿਊਆਰ

ਅਜਮੇਰ

26

ਏਰਨਾਕੁਲਮ ਟਾਊਨ

ਕੇਰਲ

ਐੱਸਆਰ

ਟੀਵੀਸੀ

27

ਜੈਸਲਮੇਰ

ਰਾਜਸਥਾਨ

ਐੱਨਡਬਲਿਊਆਰ

ਜੋਧਪੁਰ

28

ਰਾਂਚੀ

ਝਾਰਖੰਡ

ਐੱਸਈਆਰ

ਆਰਐੱਨਸੀ

29

ਵਿਸ਼ਾਖਾਪਟਨਮ

ਆਂਧਰ ਪ੍ਰਦੇਸ਼

ਈਸੀਓਆਰ

ਡਬਲਿਊਏਟੀ

30

ਪੁਡੂਚੇਰੀ

ਪੁਡੂਚੇਰੀ

ਐੱਸਆਰ

ਟੀਪੀਜੇ

31

ਕਟਪਡੀ

ਤਮਿਲਨਾਡੂ

ਐੱਸਆਰ

ਐੱਮਏਐੱਸ

32

ਰਾਮੇਸ਼ਵਰਮ

ਤਮਿਲਨਾਡੂ

ਐੱਸਆਰ

ਐੱਮਡੀਯੂ

33

ਮਦੁਰਈ

ਤਮਿਲਨਾਡੂ

ਐੱਸਆਰ

ਐੱਮਡੀਯੂ

34

ਸੂਰਤ

ਗੁਜਰਾਤ

ਡਬਲਿਊਆਰ

ਮੁੰਬਈ ਸੈਂਟਰਲ

35

ਚੇਨਈ ਐਗਮੋਰ

ਤਮਿਲਨਾਡੂ

ਐੱਸਆਰ

ਐੱਮਏਐੱਸ

36

ਨਿਊ ਭੁਜ

ਗੁਜਰਾਤ

ਡਬਲਿਊਆਰ

ਅਹਿਮਦਾਬਾਦ

37

ਨਾਗਪੁਰ

ਮਹਾਰਾਸ਼ਟਰ

ਸੀਆਰ

ਐੱਨਜੀਪੀ

38

ਸਿਕੰਦਰਾਬਾਦ

ਤੇਲੰਗਾਨਾ

ਐੱਸਸੀਆਰ

ਐੱਸਸੀ

39

ਯਸ਼ਵੰਤਪੁਰ

ਕਰਨਾਟਕ

ਐੱਸਡਬਲਿਊਆਰ

ਐੱਸਬੀਸੀ

40

ਜੈਪੁਰ

ਰਾਜਸਥਾਨ

ਐੱਨਡਬਲਿਊਆਰ

ਜੈਪੁਰ

 

 

 

 

 

ਉਨ੍ਹਾਂ ਸਟੇਸ਼ਨਾਂ ਦੀ ਸੂਚੀ ਜੋ ਟੈਂਡਰ ਪ੍ਰਕਿਰਿਆ ਅਧੀਨ ਹਨ ਜਿੱਥੇ ਅਗਲੇ 4-5 ਮਹੀਨਿਆਂ ਵਿੱਚ ਕੰਮ ਸ਼ੁਰੂ ਹੋਵੇਗਾ

ਲੜੀ ਨੰ.

ਸਟੇਸ਼ਨ ਦਾ ਨਾਮ

ਰਾਜ

ਜ਼ੋਨ

ਡਿਵੀਜਨ

1

ਦਿੱਲੀ ਕੈਂਟ

ਦਿੱਲੀ

ਐੱਨਆਰ

ਡੀਐੱਲਆਈ

2

ਪ੍ਰਯਾਗਰਾਜ

ਉੱਤਰ ਪ੍ਰਦੇਸ਼

ਐੱਨਸੀਆਰ

ਐੱਲਡੀ

3

ਗਾਜ਼ੀਆਬਾਦ

ਉੱਤਰ ਪ੍ਰਦੇਸ਼

ਐੱਨਆਰ

ਡੀਐੱਲਆਈ

4

ਅਜਨੀ (ਨਾਗਪੁਰ)

ਮਹਾਰਾਸ਼ਟਰ

ਸੀਆਰ

ਨਾਗਪੁਰ

5

ਲੁਧਿਆਣਾ

ਪੰਜਾਬ

ਐੱਨਆਰ

ਐਫਜੈਡਆਰ

6

ਕਟਕ

ਓਡੀਸ਼ਾ

ਈਸੀਓਆਰ

ਕੇ ਯੂਆਰ

7

ਕੰਨਿਆਕੁਮਾਰੀ

ਤਮਿਲਨਾਡੂ

ਐੱਸਆਰ

ਟੀਵੀਸੀ

8

ਕਾਨਪੁਰ ਸੈਂਟਰਲ

ਉੱਤਰ ਪ੍ਰਦੇਸ਼

ਐੱਨਸੀਆਰ

ਐੱਲਡੀ

9

ਚੰਡੀਗੜ੍ਹ

ਚੰਡੀਗੜ੍ਹ

ਐੱਨਆਰ

ਯੂਐੱਮਬੀ

10

ਬੰਗਲੌਰ ਕੈਂਟ

ਕਰਨਾਟਕ

ਐੱਸਡਬਲਿਊਆਰ

ਐੱਸਬੀਸੀ

11

ਨਵੀਂ ਦਿੱਲੀ

ਦਿੱਲੀ

ਐੱਨਆਰ

ਡੀਐੱਲਆਈ

12

ਅਹਿਮਦਾਬਾਦ

ਗੁਜਰਾਤ

ਡਬਲਿਊਆਰ

ਅਹਿਮਦਾਬਾਦ

13

ਸੀਐੱਸਐੱਮਟੀ

ਮਹਾਰਾਸ਼ਟਰ

ਸੀਆਰ

ਮੁੰਬਈ

14

ਜੋਧਪੁਰ

ਰਾਜਸਥਾਨ

ਐੱਨਡਬਲਿਊਆਰ

ਜੋਧਪੁਰ

 

 

 

 

 

 

************

ਵਾਈਬੀ/ ਡੀਐੱਨਐੱਸ


(Release ID: 1873712)
Read this release in: Hindi , English , Urdu , Odia , Tamil