ਰਾਸ਼ਟਰਪਤੀ ਸਕੱਤਰੇਤ
azadi ka amrit mahotsav

27 ਅਗਸਤ ਨੂੰ 'ਚੇਂਜ ਆਵ੍ ਗਾਰਡ' ਸਮਾਰੋਹ ਨਹੀਂ ਹੋਵੇਗਾ

Posted On: 25 AUG 2022 3:26PM by PIB Chandigarh

ਭਾਰਤ ਦੇ ਚੀਫ਼ ਜਸਟਿਸ ਦੇ ਸਹੁੰ ਚੁੱਕ ਸਮਾਰੋਹ ਦੇ ਕਾਰਨ ਇਸ ਸ਼ਨੀਵਾਰ (27 ਅਗਸਤ2022) ਨੂੰ ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (Forecourt) ਵਿੱਚ 'ਚੇਂਜ ਆਵ੍ ਗਾਰਡਸਮਾਰੋਹ ਨਹੀਂ ਹੋਵੇਗਾ।

 

***

ਡੀਐੱਸ


(Release ID: 1854864) Visitor Counter : 126


Read this release in: Hindi , English , Urdu , Malayalam