ਰਾਸ਼ਟਰਪਤੀ ਸਕੱਤਰੇਤ
ਇਸ ਸ਼ਨੀਵਾਰ ਨੂੰ ‘ਚੇਂਜ ਆਵ੍ ਗਾਰਡ’ ਸਮਾਰੋਹ ਨਹੀਂ ਹੋਵੇਗਾ
Posted On:
11 AUG 2022 8:29PM by PIB Chandigarh
ਸੁਤੰਤਰਤਾ ਦਿਵਸ ਸਮਾਰੋਹ ਨਾਲ ਸਬੰਧਿਤ ਤਿਆਰੀਆਂ ਦੇ ਕਾਰਨ ਇਸ ਸ਼ਨੀਵਾਰ (13 ਅਗਸਤ, 2022) ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (Forecourt) ਵਿੱਚ ‘ਚੇਂਜ ਆਵ੍ ਗਾਰਡ’ ਸਮਾਰੋਹ ਆਯੋਜਿਤ ਨਹੀਂ ਕੀਤਾ ਜਾਵੇਗਾ।
***
ਡੀਐੱਸ/ਏਕੇ
(Release ID: 1851410)
Visitor Counter : 110