ਖਾਣ ਮੰਤਰਾਲਾ

ਡੀਐੱਮਐੱਫ

Posted On: 03 AUG 2022 4:09PM by PIB Chandigarh

ਖਾਣ ਮੰਤਰਾਲੇ ਨੇ ਖਣਨ ਪ੍ਰਭਾਵਿਤ ਖੇਤਰਾਂ ਵਿੱਚ ਵਿਕਾਸ ਅਤੇ ਕਲਿਆਣਕਾਰੀ ਪ੍ਰੋਜੈਕਟਾਂ/ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਲਈ ਜ਼ਿਲ੍ਹਾ ਖਣਿਜ ਫਾਊਂਡੇਸ਼ਨਾਂ (ਡੀਐੱਮਐੱਫ) ਵੱਲੋਂ ਲਾਗੂ ਕੀਤੀ ਜਾਣ ਵਾਲੀ ਪ੍ਰਧਾਨ ਮੰਤਰੀ ਖਨਿਜ ਖੇਤਰ ਕਲਿਆਣ ਯੋਜਨਾ (ਪੀਐੱਮਕੇਕੇਕੇਵਾਈ) ਲਈ 16.09.2015 ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੀਐੱਮਕੇਕੇਕੇਵਾਈ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ, ਘੱਟ ਤੋਂ ਘੱਟ 60% ਫੰਡ ਉੱਚ ਤਰਜੀਹ ਵਾਲੇ ਖੇਤਰਾਂ 'ਤੇ ਖਰਚ ਕੀਤੇ ਜਾਣੇ ਹਨ ਅਤੇ ਫੰਡ ਦਾ 40% ਤੱਕ ਹੋਰ ਤਰਜੀਹੀ ਗਤੀਵਿਧੀਆਂ 'ਤੇ ਖਰਚ ਕੀਤਾ ਜਾਣਾ ਹੈ।  ਓਡੀਸ਼ਾ ਸਰਕਾਰ ਨੇ 18.8.2015 ਨੂੰ ਓਡੀਸ਼ਾ ਡਿਸਟ੍ਰਿਕਟ ਮਿਨਰਲ ਫਾਊਂਡੇਸ਼ਨ (ਡੀਐੱਮਐੱਫ) ਨਿਯਮਾਂ ਨੂੰ ਸੂਚਿਤ ਕੀਤਾ ਹੈ ਅਤੇ ਬਾਅਦ ਵਿੱਚ 15.1.2016, 22.2.2016 ਅਤੇ 01.10.2018 ਨੂੰ ਨਿਯਮਾਂ ਵਿੱਚ ਸੋਧ ਕੀਤੀ ਹੈ।

 

 ਇਸ ਤੋਂ ਇਲਾਵਾ, ਡੀਐੱਮਐੱਫ ਫੰਡਾਂ ਦੀ ਪ੍ਰਭਾਵੀ ਵਰਤੋਂ ਲਈ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਗਏ ਹਨ-

 

  1. ਆਰਡਰ ਮਿਤੀ 23.04.2021 ਮੁਤਾਬਿਕ ਡੀਐੱਮਐੱਫ ਦੀ ਗਵਰਨਿੰਗ ਕੌਂਸਲ ਵਿੱਚ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਐੱਮਐੱਲਸੀ’ਸ ਨੂੰ ਸ਼ਾਮਲ ਕਰਨ ਅਤੇ ਡੀਐੱਮਐੱਫ ਦੀ ਗਵਰਨਿੰਗ ਕੌਂਸਲ ਅਤੇ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵਜੋਂ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ/ਡਿਪਟੀ ਕਮਿਸ਼ਨਰ/ਜ਼ਿਲ੍ਹਾ ਕਲੈਕਟਰ ਨੂੰ ਸ਼ਾਮਲ ਕਰਨ ਦਾ ਆਦੇਸ਼।

  2. 12.7.2021 ਦੇ ਹੁਕਮਾਂ ਅਨੁਸਾਰ ਡੀਐੱਮਐੱਫ ਵਿੱਚ ਉਪਲਬਧ ਫੰਡ ਨੂੰ ਰਾਜ ਦੇ ਖਜ਼ਾਨੇ ਜਾਂ ਰਾਜ ਪੱਧਰੀ ਫੰਡ ਆਦਿ ਵਿੱਚ ਟਰਾਂਸਫਰ ਨਹੀਂ ਕੀਤਾ ਜਾਵੇਗਾ।

  3. ਮਿਤੀ 24.06.2022 ਦੇ ਆਰਡਰ ਮੁਤਾਬਿਕ ਡੀਐੱਮਐੱਫ ਫੰਡਾਂ ਦੀ ਵਰਤੋਂ ਕਰਦੇ ਹੋਏ ਕੰਮਾਂ ਨੂੰ ਲਾਗੂ ਕਰਨ ਲਈ 5 ਸਾਲਾ ਪਰਿਪ੍ਰੇਖ ਯੋਜਨਾ ਤਿਆਰ ਕਰਨ ਦਾ ਆਦੇਸ਼।

 

 ਡੀਐੱਮਐੱਫ ਫੰਡਾਂ ਦੇ ਕੁੱਲ ਖਰਚੇ ਦੇ ਵੇਰਵੇ ਅਨੁਬੰਧ I ਦੇ ਰੂਪ ਵਿੱਚ ਨੱਥੀ ਕੀਤੇ ਗਏ ਹਨ ਅਤੇ ਕਿਓਂਝਾਰ ਅਤੇ ਮਯੂਰਭੰਜ ਜ਼ਿਲ੍ਹਿਆਂ ਵਿੱਚ ਪਿਛਲੇ 3 ਸਾਲਾਂ ਵਿੱਚ ਕੀਤੇ ਗਏ ਕੰਮ ਨੂੰ ਕ੍ਰਮਵਾਰ ਅਨੁਬੰਧ Iਏ ਅਤੇ Iਬੀ ਦੇ ਰੂਪ ਵਿੱਚ ਨੱਥੀ ਕੀਤਾ ਗਿਆ ਹੈ।

 

   

(ਮਾਰਚ 2020 ਤੱਕ)

 

(ਮਾਰਚ 2021 ਤੱਕ)

 

(ਮਾਰਚ 2022 ਤੱਕ)

 

ਸੀ. ਨੰ.

ਜ਼ਿਲ੍ਹੇ ਦਾ ਨਾਮ

ਇਕੱਠੀ ਕੀਤੀ ਰਕਮ
(ਕਰੋੜ)

ਖਰਚ ਕੀਤੀ ਗਈ ਕੁੱਲ ਰਕਮ
(ਕਰੋੜ)

ਇਕੱਠੀ ਕੀਤੀ ਰਕਮ
(ਕਰੋੜ)

ਖਰਚ ਕੀਤੀ ਗਈ ਕੁੱਲ ਰਕਮ
(ਕਰੋੜ)

ਇਕੱਠੀ ਕੀਤੀ ਰਕਮ
(ਕਰੋੜ)

ਖਰਚ ਕੀਤੀ ਗਈ ਕੁੱਲ ਰਕਮ
(ਕਰੋੜ)

1

ਅੰਗੁਲ

1380.01

695.97

1661.45

1053.69

2149.81

1351.03

2

ਬੋਲਾਨਗੀਰ

1.08

0.00

1.40

0.30

1.93

0.42

3

ਬਾਲਾਸੋਰ

4.99

0.76

5.31

1.19

5.86

2.54

4

ਬਰਗੜ੍ਹ

10.25

6.02

12.46

6.04

14.84

7.01

5

ਭਦਰਕ

0.08

0.00

0.08

0.08

0.08

0.08

6

ਬੌਧ

0.31

0.04

0.56

0.04

0.67

0.04

7

ਕਟਕ

2.48

0.00

2.86

0.00

3.63

0.00

8

ਦੇਵਗੜ੍ਹ

0.11

0.00

0.14

0.00

0.38

0.00

9

ਢੇਂਕਨਾਲ

35.71

23.88

43.52

34.43

55.18

44.72

10

ਗਜਪਤੀ

0.88

0.43

1.11

0.65

1.38

0.67

11

ਗੰਜਮ

19.26

0.00

25.03

10.50

31.33

21.58

12

ਜਗਤਸਿੰਘਪੁਰ

0.57

0.23

0.57

0.23

0.62

0.43

13

ਜਾਜਪੁਰ

971.25

289.53

1120.24

553.04

1500.62

621.62

14

ਝਾਰਸੁਗੁਡਾ

715.79

350.95

848.40

613.99

998.46

811.98

15

ਕਾਲਾਹਾਂਡੀ

30.83

2.83

31.80

5.13

51.44

8.77

16

ਕੰਧਮਾਲ

0.52

0.15

0.62

0.18

0.69

0.18

17

ਕੇਂਦਰਪਾੜਾ

0.43

0.05

0.50

0.05

0.55

0.05

18

ਕਿਓਂਝਾਰ

4408.43

1301.28

5500.22

2201.73

7828.18

3034.77

19

ਖੁਰਦਾ

0.81

0.21

0.83

0.21

1.73

0.50

20

ਕੋਰਾਪੁਟ

191.36

88.22

244.70

123.38

315.32

167.78

21

ਮਲਕਾਨਗਿਰੀ

1.35

0.00

2.77

0.15

3.95

0.18

22

ਮਯੂਰਭੰਜ

66.57

4.71

83.48

49.59

106.66

74.55

23

ਨਵਰੰਗਪੁਰ

1.28

0.75

1.31

1.17

1.31

1.17

24

ਨਵਗੜ੍ਹ

0.43

0.00

0.80

0.00

1.19

0.00

25

ਨੌਪਾਡਾ

0.32

0.00

0.58

0.03

0.80

0.07

26

ਪੁਰੀ

0.14

0.04

0.15

0.04

0.17

0.04

27

ਰਾਏਗੜ੍ਹ

111.68

27.43

141.67

65.37

188.21

90.79

28

ਸੰਬਲਪੁਰ

2.91

2.08

4.79

1.54

33.15

1.54

29

ਸੋਨੇਪੁਰ

0.15

0.00

0.18

0.00

0.21

0.00

30

ਸੁੰਦਰਗੜ੍ਹ

2024.79

659.56

2775.83

1371.71

4608.95

2820.85

ਕੁੱਲ

 

9984.77

3455.12

12513.36

6094.46

17907.32

9063.37

 

 

ਪ੍ਰਵਾਨਿਤ ਪ੍ਰੋਜੈਕਟਾਂ ਦੀ ਸੰਖਿਆ ਅਤੇ ਸੈਕਟਰ ਵਾਈਜ਼ ਖਰਚੀ ਗਈ ਰਕਮ - ਕਿਓਂਝਰ

ਸੀ.ਨੰ.

ਸੈਕਟਰਵਾਰ ਕੰਮ

ਮਾਰਚ 2020 ਤੱਕ

 

ਮਾਰਚ 2021 ਤੱਕ

 

ਮਾਰਚ 2022 ਤੱਕ

 
 

ਏ. ਉੱਚ ਤਰਜੀਹੀ ਗਤੀਵਿਧੀਆਂ

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

1

ਪੀਣ ਵਾਲੇ ਪਾਣੀ ਦੀ ਸਪਲਾਈ

124

452.99

129

784.66

130

1049.24

2

ਸਿੱਖਿਆ

294

106.69

310

146.72

332

408.07

3

ਵਾਤਾਵਰਨ ਸੰਭਾਲ਼ ਅਤੇ ਪ੍ਰਦੂਸ਼ਣ ਕੰਟਰੋਲ

0

0.00

2

0.10

13

0.24

4

ਸਿਹਤ ਸੰਭਾਲ਼

83

305.90

118

361.87

154

497.58

5

ਸਵੱਛਤਾ

17

2.53

18

3.30

26

4.30

6

ਹੁਨਰ ਵਿਕਾਸ

15

24.66

17

28.89

18

30.74

7

ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਦਿੱਵਿਯਾਂਗਜਨਾਂ ਦੀ ਭਲਾਈ

84

6.28

89

23.43

94

32.68

8

ਮੁਕਾਨ ਉਸਾਰੀ

0

0.00

0

0.00

   

9

ਆਜੀਵਿਕਾ ਪ੍ਰੋਗਰਾਮ

11

9.27

16

122.27

29

143.47

10

ਰੋਡ ਕਨੈਕਟੀਵਿਟੀ

0

0.00

0

0.00

0

0.00

 

ਏ. ਉਪ-ਕੁੱਲ

628

908.32

699

1471.24

796

2166.32

 

ਬੀ. ਹੋਰ ਤਰਜੀਹੀ ਗਤੀਵਿਧੀਆਂ

           

1

ਭੌਤਿਕ ਬੁਨਿਆਦੀ ਢਾਂਚਾ

105

274.10

134

482.20

198

542.77

2

ਸਿੰਚਾਈ

247

96.41

245

204.81

246

276.54

3

ਊਰਜਾ ਅਤੇ ਵਾਟਰਸ਼ੈੱਡ

18

14.12

17

24.96

17

29.73

4

ਜੰਗਲਾਤ

6

2.67

9

8.20

9

4.24

5

ਹੋਰ

0

0.00

0

0.00

0

0.00

 

ਬੀ. ਉਪ-ਕੁੱਲ

376

387.30

405

720.17

470

853.28

 

ਸੀ. ਪ੍ਰਸ਼ਾਸਨ

0

5.66

0

10.32

0

15.16

 

ਡੀ=(ਏ+ਬੀ+ਸੀ) ਕੁੱਲ

1004

1301.28

1104

2201.73

1266

3034.77

 

 

ਪ੍ਰਵਾਨਿਤ ਪ੍ਰੋਜੈਕਟਾਂ ਦੀ ਸੰਖਿਆ ਅਤੇ ਸੈਕਟਰ ਮੁਤਾਬਿਕ ਖਰਚ ਕੀਤੀ ਗਈ ਰਕਮ - ਮਯੂਰਭੰਜ

 

ਸੀ.ਨੰ.

ਸੈਕਟਰਵਾਰ ਕੰਮ

ਮਾਰਚ 2020 ਤੱਕ

 

ਮਾਰਚ 2021 ਤੱਕ

 

ਮਾਰਚ 2022 ਤੱਕ

 
 

ਏ. ਉੱਚ ਤਰਜੀਹੀ ਗਤੀਵਿਧੀਆਂ

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

ਪ੍ਰਵਾਨਿਤ ਪ੍ਰੋਜੈਕਟ

ਖਰਚ ਕੀਤੀ ਰਕਮ (ਕਰੋੜ)

1

ਪੀਣ ਵਾਲੇ ਪਾਣੀ ਦੀ ਸਪਲਾਈ

181

0.3

181

1.90

181

2.62

2

ਸਿੱਖਿਆ 

77

1.0

900

12.95

1250

35.26

3

ਵਾਤਾਵਰਨ ਸੰਭਾਲ਼ ਅਤੇ ਪ੍ਰਦੂਸ਼ਣ ਕੰਟਰੋਲ

0

0.0

0

0.00

0

0.00

4

ਸਿਹਤ ਸੰਭਾਲ਼

15

1.1

44

2.21

47

2.59

5

ਸਵੱਛਤਾ 

4

0.0

8

0.58

9

0.64

6

ਹੁਨਰ ਵਿਕਾਸ

3

0.0

4

0.08

4

0.35

7

ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਦਿੱਵਿਯਾਂਗਜਨਾਂ ਦੀ ਭਲਾਈ

4

0.3

6

0.28

6

0.79

8

ਮੁਕਾਨ ਉਸਾਰੀ

7

0.1

7

0.06

7

0.06

9

ਆਜੀਵਿਕਾ ਪ੍ਰੋਗਰਾਮ

0

0.0

3

10.09

3

10.15

10

ਰੋਡ ਕਨੈਕਟੀਵਿਟੀ

0

0.0

0

0.00

0

0.00

 

ਏ. ਉਪ-ਕੁੱਲ

291

2.7

1153

28.14

1507

52.46

 

ਬੀ. ਹੋਰ ਤਰਜੀਹੀ ਗਤੀਵਿਧੀਆਂ

           

1

ਭੌਤਿਕ ਬੁਨਿਆਦੀ ਢਾਂਚਾ

25

1.6

31

2.08

31

2.68

2

ਸਿੰਚਾਈ

1

0.1

1

0.05

1

0.05

3

ਊਰਜਾ ਅਤੇ ਵਾਟਰਸ਼ੈੱਡ

0

0.0

2351

18.53

2351

18.53

4

ਜੰਗਲਾਤ

0

0.0

0

0.00

0

0.00

5

ਹੋਰ

15

0.3

11

0.35

11

0.35

 

ਬੀ. ਉਪ-ਕੁੱਲ

41

2.0

2394

21.01

2394

21.61

 

ਸੀ. ਪ੍ਰਸ਼ਾਸਨ

0

0.0

1

0.433

1

0.48

 

ਡੀ=(ਏ+ਬੀ+ਸੀ) ਕੁੱਲ

332

4.71

3548

49.59

3902

74.55

 

 ਇਹ ਜਾਣਕਾਰੀ ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 ***********

 

 ਐੱਮਜੀ/ਆਰਕੇ 



(Release ID: 1848195) Visitor Counter : 96


Read this release in: English , Urdu , Manipuri