ਗ੍ਰਹਿ ਮੰਤਰਾਲਾ
azadi ka amrit mahotsav

ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਵਪਾਰ

Posted On: 02 AUG 2022 5:19PM by PIB Chandigarh

ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਵਪਾਰ ਦੇ ਵਾਧੇ ਨੂੰ ਦਰਸਾਉਂਦੇ ਕੋਈ ਅੰਕੜੇ ਮੌਜੂਦ ਨਹੀਂ ਹਨ। ਹਾਲਾਂਕਿ, ਸਾਲ 2020 ਨਾਲ ਸਬੰਧਿਤ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੁਆਰਾ ਪ੍ਰਕਾਸ਼ਿਤ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2018, 2019 ਅਤੇ 2020 ਲਈ ਨਾਰਕੋਟਿਕ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ ਦੇ ਤਹਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਜ਼ਬਤੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਲੜੀ ਨੰ:

ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼

2018

2019

2020

 

 

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕਿਲੋਗ੍ਰਾਮ ਵਿੱਚ 

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਗਿਣਤੀ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਲਿਟਰਾਂ ਵਿੱਚ 

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕਿਲੋਗ੍ਰਾਮ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਗਿਣਤੀ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਲਿਟਰਾਂ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕਿਲੋਗ੍ਰਾਮ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਗਿਣਤੀ ਵਿੱਚ

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਲਿਟਰਾਂ ਵਿੱਚ

1

ਆਂਧਰ ਪ੍ਰਦੇਸ਼

33930.522

0

0

66669.529

160

0

106042.775

0

0

2

ਅਰੁਣਾਚਲ ਪ੍ਰਦੇਸ਼

1869.208

874

0

1993.75

0

0

4032.54

0

0

3

ਅਸਾਮ

15485.596

163525

54346.2

17352.544

1604127

7377.658

9256.162

1138466

8554.8

4

ਬਿਹਾਰ

32442.97

20516

2053.46

5124.761

4910

675.26

13162.231

333

5933.7

5

ਛੱਤੀਸਗੜ੍ਹ

36785.864

127277

3457.72

19953.225

86079

1308.5

29743.484

96445

988.31

6

ਗੋਆ

79.469

0

0

85.215

2

0

149.542

0

0

7

ਗੁਜਰਾਤ

12780.186

27126

0

14923.489

4200

0

13213.214

33030

894.325

8

ਹਰਿਆਣਾ

16233.507

727425

1257.723

16806.228

892131

36479.2

24695.602

1666911

2197.8

9

ਹਿਮਾਚਲ ਪ੍ਰਦੇਸ਼

1072.006

160609

496.1

1763.853

200386

970

3899.779

3210547

14

10

ਝਾਰਖੰਡ

3463.958

1835

98.105

4073.335

3834

455.816

8830.645

4882

345.23

11

ਕਰਨਾਟਕ

7489.246

2871

6

7800.718

1705

5

21729.793

12246

1.61

12

ਕੇਰਲ

1378.325

21075

0.012

2548.475

5661

0

3060.459

1444

2.1

13

ਮੱਧ ਪ੍ਰਦੇਸ਼

3118721.42

629315

570.8

60864.128

40839

4260.01

58084.552

279760

13611.3

14

ਮਹਾਰਾਸ਼ਟਰ

19764.338

143022

908.8

20622.717

3220

4191.712

28832.304

66027

519.1

15

ਮਣੀਪੁਰ

40275.137

347309

6.544

46378.744

393309

48.324

4533.641

1117388

5908.02

16

ਮੇਘਾਲਿਆ

1417.747

69592

0

1281.983

36

79

989.816

4234

2

17

ਮਿਜ਼ੋਰਮ

250.791

100

0

991.189

0

0

617.735

470

13.28

18

ਨਾਗਾਲੈਂਡ

2819.686

47125

300

1732.271

260849

1.134

791.676

179373

76.6

19

ਓਡੀਸ਼ਾ

50759.897

1628

726

61993.835

0

1112.2

81847.001

0

0

20

ਪੰਜਾਬ

50045.181

6397919

368.401

44239.07

10214701

1526.716

37364.676

44649858

4517.19

21

ਰਾਜਸਥਾਨ

111430.2

1215771

201.86

310732.428

1510447

206.2

148602.246

3285638

64.82

22

ਸਿੱਕਿਮ

15000

1040

5

16.798

0

0

50000.387

19

0

23

ਤਮਿਲਨਾਡੂ

12115.702

149032

0

28757.502

420

0

298785.294

5554

0

24

ਤੇਲੰਗਾਨਾ

6054.095

0

0

13278.093

264

0

19708.291

509

150

25

ਤ੍ਰਿਪੁਰਾ

62674.611

643755

23017.8

15858.949

2156754

858528.82

14007.145

539241

10436.62

26

ਉੱਤਰ ਪ੍ਰਦੇਸ਼

221760.042

306740

7172146.16

272197.319

1355373

10791849.82

327420.562

1401062

965896.17

27

ਉੱਤਰਾਖੰਡ

1609.563

117215

0

2073.105

52149

94

1848.326

450215

24

28

ਪੱਛਮ ਬੰਗਾਲ

31079.905

15241

15692.604

36834.86

400747

21316.335

25509.802

363396

40627.132

 

ਕੁੱਲ ਰਾਜ

3908789.172

11337937

7275659.289

1076948.113

19192303

11730485.71

1336759.68

58507048

1060778.107

29

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

67.963

0

0

121.999

11761

78.2

159.235

921

0

30

ਚੰਡੀਗੜ੍ਹ

51.709

5216

5.4

398.727

15098

2.4

95.953

5501

5.78

31

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ+

24.769

0

0

0

0

0

7.36

0

0

32

ਦਿੱਲੀ

6145.663

738256

1120

7895.937

1465832

3000

5483.247

123220

2558

33

ਜੰਮੂ ਤੇ ਕਸ਼ਮੀਰ*

19353.677

87713

7997.22

26517.388

164428

2133.3

27361.353

618361

40890.11

34

ਲੱਦਾਖ

-

-

-

-

-

-

0

0

0

35

ਲਕਸ਼ਦ੍ਵੀਪ

0.65

0

0

0.466

0

0

0.936

0

0

36

ਪੁਦੂਚੇਰੀ

13.541

0

0

0

0

0

77.155

0

0

 

ਕੁੱਲ ਕੇਂਦਰ ਸ਼ਾਸਿਤ ਪ੍ਰਦੇਸ਼ 

25657.972

831185

9122.62

34934.517

1657119

5213.9

33185.239

748003

43453.89

 

ਕੁੱਲ (ਸਮੁੱਚਾ ਭਾਰਤ)

3934447.144

12169122

7284781.909

1111882.63

20849422

11735699.61

1369944.919

59255051

1104231.997

 

ਸਰੋਤ: ਭਾਰਤ ਵਿੱਚ ਅਪਰਾਧ, ਐੱਨਸੀਆਰਬੀ

ਨੋਟ: '+' 2018 ਅਤੇ 2019 ਦੇ ਦੌਰਾਨ ਪੁਰਾਣੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦਾ ਸੰਯੁਕਤ ਡੇਟਾ

* 2018 ਅਤੇ 2019 ਦੌਰਾਨ ਲੱਦਾਖ ਸਮੇਤ ਪੁਰਾਣੇ ਜੰਮੂ ਤੇ ਕਸ਼ਮੀਰ ਰਾਜ ਦਾ ਡੇਟਾ

ਸਰਕਾਰ ਨੇ ਦੇਸ਼ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਕਦਮ ਉਠਾਏ ਹਨ। ਇਨ੍ਹਾਂ ਵਿੱਚੋਂ ਕੁਝ ਹਨ:-

  1. ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਕੇਂਦਰੀ ਅਤੇ ਰਾਜਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਕਾਰਵਾਈਆਂ ਦੇ ਪ੍ਰਭਾਵਸ਼ਾਲੀ ਤਾਲਮੇਲ ਲਈ 2016 ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐੱਨਕੋਰਡ) ਦੀ ਸ਼ੁਰੂਆਤ ਕੀਤੀ। ਵਿਧੀ ਨੂੰ 2019 ਵਿੱਚ ਇੱਕ 4 ਪੱਧਰੀ ਢਾਂਚੇ ਵਿੱਚ ਪੁਨਰਗਠਨ ਕੀਤਾ ਗਿਆ ਸੀ: -

  1. ਉੱਚ ਕਮੇਟੀ (ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ)

  2. ਕਾਰਜਕਾਰੀ ਕਮੇਟੀ (ਵਿਸ਼ੇਸ਼ ਸਕੱਤਰ (ਆਈਐੱਸ), ਐੱਮਐੱਚਏ ਦੀ ਅਗਵਾਈ ਹੇਠ)।

  3. ਰਾਜ ਪੱਧਰੀ ਕਮੇਟੀ (ਸਬੰਧਿਤ ਰਾਜ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ)।

  4. ਜ਼ਿਲ੍ਹਾ ਪੱਧਰੀ ਕਮੇਟੀ (ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਹੇਠ)

 

  1. ਕੇਂਦਰੀ ਅਤੇ ਸਟੇਟ ਅਥਾਰਿਟੀਆਂ ਦੀ ਸਾਂਝੀ ਤਾਲਮੇਲ ਕਮੇਟੀ (ਜੇਸੀਸੀ) ਦਾ ਗਠਨ ਕੀਤਾ ਗਿਆ ਹੈ, ਜੋ ਨਸ਼ਿਆਂ ਦੀ ਵੱਡੇ ਪੱਧਰ 'ਤੇ ਜ਼ਬਤ ਹੋਣ ਦੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਹੈ।

  2. ਸੀਮਾ ਸੁਰੱਖਿਆ ਬਲ, ਹਥਿਆਰਬੰਦ ਸੀਮਾ ਬਲ, ਭਾਰਤੀ ਤੱਟ ਰੱਖਿਅਕ, ਰੇਲਵੇ ਸੁਰੱਖਿਆ ਬਲ ਅਤੇ ਅਸਮ ਰਾਈਫਲਜ਼ ਨੂੰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਨਾਰਕੋਟਿਕਸ ਡ੍ਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ ਦੇ ਤਹਿਤ ਸ਼ਕਤੀ ਦਿੱਤੀ ਗਈ ਹੈ।

  3. ਮਿਆਂਮਾਰ, ਬੰਗਲਾਦੇਸ਼, ਸ੍ਰੀ ਲੰਕਾ ਅਤੇ ਪਾਕਿਸਤਾਨ ਨਾਲ ਵੱਖ-ਵੱਖ ਨਸ਼ਿਆਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਅਤੇ ਹੱਲ ਲਈ ਡਾਇਰੈਕਟਰ ਜਨਰਲ ਪੱਧਰ ਦੀ ਗੱਲਬਾਤ ਕੀਤੀ ਜਾ ਰਹੀ ਹੈ।

  4. ਭਾਰਤ ਨੇ ਨਾਰਕੋਟਿਕਸ ਡ੍ਰੱਗਸ ਅਤੇ ਸਾਈਕੋਟ੍ਰੋਪਿਕ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਦੀ ਰੋਕਥਾਮ ਕਰਨ ਲਈ ਵੱਖ-ਵੱਖ ਦੇਸ਼ਾਂ ਨਾਲ 26 ਦੁਵੱਲੇ ਸਮਝੌਤਿਆਂ, 15 ਸਮਝੌਤਿਆਂ ਦੇ ਮੈਮੋਰੰਡਮ ਅਤੇ ਸੁਰੱਖਿਆ ਸਹਿਯੋਗ 'ਤੇ 02 ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ।

  5. ਨਾਰਕੋਟਿਕਸ ਕੰਟਰੋਲ ਬਿਊਰੋ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਸਾਰਕ ਡਰੱਗ ਆਫੈਂਸ ਮਾਨੀਟਰਿੰਗ ਡੈਸਕ (ਐੱਸਡੀਓਐੱਮਡੀ), ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ (ਬ੍ਰਿਕਸ), ਕੋਲੰਬੋ ਯੋਜਨਾ, ਦੱਖਣ-ਪੂਰਬੀ ਏਸ਼ਿਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ਆਸੀਆਨ), ਡ੍ਰੱਗਸ ਮਾਮਲਿਆਂ 'ਤੇ ਆਸੀਆਨ ਦੇ ਸੀਨੀਅਰ ਅਧਿਕਾਰੀਆਂ (ਏਐੱਸਓਡੀ), ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲਕਦਮੀ (ਬਿਮਸਟੈੱਕ), ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ), ਡ੍ਰੱਗਸ ਅਤੇ ਅਪਰਾਧ 'ਤੇ ਸੰਯੁਕਤ ਰਾਸ਼ਟਰ ਦਫ਼ਤਰ (ਯੂਐੱਨਓਡੀਸੀ), ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ (ਆਈਐੱਨਸੀਬੀ) ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਮੁਕਾਬਲਾ ਕਰਨ ਲਈ ਜਾਣਕਾਰੀ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਆਦਿ ਨਾਲ ਤਾਲਮੇਲ ਕਰਦਾ ਹੈ।

ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਐੱਨਡਬਲਿਊ/ਆਰਕੇ/ਏਕੇ/ਆਰਆਰ 


(Release ID: 1847686) ਵਿਜ਼ੀਟਰ ਕਾਊਂਟਰ : 168
Read this release in: English , Urdu