ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਟੀਕਾਕਰਣ ਅੱਪਡੇਟ – 547ਵਾਂ ਦਿਨ
ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ਼ 199.96 ਕਰੋੜ ਤੋਂ ਅਧਿਕ ਹੋਈ
ਅੱਜ ਸ਼ਾਮ 7 ਵਜੇ ਤੱਕ 23 ਲੱਖ ਤੋਂ ਜ਼ਿਆਦਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
16 JUL 2022 8:31PM by PIB Chandigarh
ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ 199.96 ਕਰੋੜ (1,99,96,72,322) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 23 ਲੱਖ (23,60,137) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ਼ ਇਸ ਪ੍ਰਕਾਰ ਹੈ;
ਸੰਚਿਤ ਵੈਕਸੀਨ ਡੋਜ਼ ਕਵਰੇਜ
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
10410314
|
ਦੂਸਰੀ ਖੁਰਾਕ
|
10079599
|
ਪ੍ਰੀਕੌਸ਼ਨ ਡੋਜ਼
|
6019996
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
18427474
|
ਦੂਸਰੀ ਖੁਰਾਕ
|
17651929
|
ਪ੍ਰੀਕੌਸ਼ਨ ਡੋਜ਼
|
11456488
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
37975062
|
|
ਦੂਸਰੀ ਖੁਰਾਕ
|
26187813
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
60840904
|
|
ਦੂਸਰੀ ਖੁਰਾਕ
|
50105879
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
558882024
|
ਦੂਸਰੀ ਖੁਰਾਕ
|
505831743
|
ਪ੍ਰੀਕੌਸ਼ਨ ਡੋਜ਼
|
6160215
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
203567245
|
ਦੂਸਰੀ ਖੁਰਾਕ
|
194551234
|
ਪ੍ਰੀਕੌਸ਼ਨ ਡੋਜ਼
|
4472273
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
127359179
|
ਦੂਸਰੀ ਖੁਰਾਕ
|
121565787
|
ਪ੍ਰੀਕੌਸ਼ਨ ਡੋਜ਼
|
28127164
|
ਕੁੱਲ ਦਿੱਤੀ ਗਈ ਪਹਿਲੀ ਖੁਰਾਕ
|
1017462202
|
ਕੁੱਲ ਦਿੱਤੀ ਗਈ ਦੂਸਰੀ ਖੁਰਾਕ
|
925973984
|
ਪ੍ਰੀਕੌਸ਼ਨ ਡੋਜ਼
|
56236136
|
ਕੁੱਲ
|
1999672322
|
ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:
ਮਿਤੀ: 16 ਜੁਲਾਈ, 2022 (547ਵਾਂ ਦਿਨ)
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
71
|
ਦੂਸਰੀ ਖੁਰਾਕ
|
620
|
ਪ੍ਰੀਕੌਸ਼ਨ ਡੋਜ਼
|
19801
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
196
|
ਦੂਸਰੀ ਖੁਰਾਕ
|
1025
|
ਪ੍ਰੀਕੌਸ਼ਨ ਡੋਜ਼
|
49636
|
12 ਤੋਂ 14 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
60520
|
|
ਦੂਸਰੀ ਖੁਰਾਕ
|
124100
|
15 ਤੋਂ 18 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
19344
|
|
ਦੂਸਰੀ ਖੁਰਾਕ
|
57994
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
31462
|
ਦੂਸਰੀ ਖੁਰਾਕ
|
171113
|
ਪ੍ਰੀਕੌਸ਼ਨ ਡੋਜ਼
|
874462
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
5506
|
ਦੂਸਰੀ ਖੁਰਾਕ
|
41331
|
ਪ੍ਰੀਕੌਸ਼ਨ ਡੋਜ਼
|
620199
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
3946
|
ਦੂਸਰੀ ਖੁਰਾਕ
|
25817
|
ਪ੍ਰੀਕੌਸ਼ਨ ਡੋਜ਼
|
252994
|
ਕੁੱਲ ਦਿੱਤੀ ਗਈ ਪਹਿਲੀ ਖੁਰਾਕ
|
121045
|
ਕੁੱਲ ਦਿੱਤੀ ਗਈ ਦੂਸਰੀ ਖੁਰਾਕ
|
422000
|
ਪ੍ਰੀਕੌਸ਼ਨ ਡੋਜ਼
|
1817092
|
ਕੁੱਲ
|
2360137
|
ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।
****
ਐੱਮਵੀ/ਏਐੱਲ
(Release ID: 1842214)
Visitor Counter : 119