ਰਾਸ਼ਟਰਪਤੀ ਸਕੱਤਰੇਤ

ਕੱਲ੍ਹ 'ਚੇਂਜ ਆਵ੍ ਗਾਰਡ' ਸੈਰੇਮਨੀ ਨਹੀਂ ਹੋਵੇਗੀ

Posted On: 08 JUL 2022 7:53PM by PIB Chandigarh

ਰਾਸ਼ਟਰੀ ਸੋਗ ਦੇ ਕਾਰਨ ਇਸ ਸ਼ਨੀਵਾਰ (9 ਜੁਲਾਈ, 2022) ਨੂੰ ਰਾਸ਼ਟਰਪਤੀ ਭਵਨ ਦੇ ਫੋਰਕੋਰਟ 'ਚ ਚੇਂਜ ਆਵ੍ ਗਾਰਡ ਸੈਰੇਮਨੀ ਨਹੀਂ ਹੋਵੇਗੀ।

 

*****

ਡੀਐੱਸ/ਬੀਐੱਮ



(Release ID: 1840255) Visitor Counter : 109


Read this release in: English , Urdu , Hindi