ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸੰਪੂਰਣ ਮਾਨਵਤਾ ਲਈ ਯੋਗ ਅਨਮੋਲ ਉਪਹਾਰ: ਕੇਂਦਰੀ ਰਾਜਮੰਤਰੀ ਅਸ਼ਵਿਨੀ ਚੌਬੇ

Posted On: 21 JUN 2022 3:44PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਸਿੱਕਿਮ, ਗੰਗਟੋਕ ਦੇ ਇਨਚੇ ਮੋਨੇਸਟ੍ਰੀ ਵਿੱਚ ਪ੍ਰਦੇਸ਼ ਦੇ ਰਾਜਪਾਲ ਗੰਗਾ ਪ੍ਰਸਾਦ ਅਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਯੋਗ ਅਭਿਯਾਸ ਕੀਤਾ।

https://ci3.googleusercontent.com/proxy/1Xzzs6bjwAEPpgEJUA72bFldE4gEGJ_OAFYN8k1fvRB3Pd2n7TpNOwHmCmhJJeKijibmg7wKFh0EacmNwB6drAMkMo9PluRmIG3Cl4owL_hiWXaaaSyplV-Q3w=s0-d-e1-ft#https://static.pib.gov.in/WriteReadData/userfiles/image/image001963I.jpg

https://ci4.googleusercontent.com/proxy/RhLqJgigGXk0OK6di8eogX8fHMtf55SgPkyQAdv_oh2bUaoKzn60M4x3y8gC3_FtX3BMDBHykIfaZ-zzD4uiSPZ_dCmjuciIpd-5CMxFkfweVyLrPu5QfGWRCQ=s0-d-e1-ft#https://static.pib.gov.in/WriteReadData/userfiles/image/image002B9BC.jpg

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਯਤਨਾਂ ਵਿੱਚ , ਸੰਪੂਰਣ ਮਾਨਵਤਾ ਨੂੰ ਭਾਰਤੀ ਸੱਭਿਆਚਾਰ ਦੇ ਇਸ ਅਨਮੋਲ ਉਪਹਾਰ ਦੀ ਮਾਨਤਾ ਗਲੋਬਲ ਪੱਧਰ ‘ਤੇ ਪ੍ਰਦਾਨ ਕਰਵਾਈ ਹੈ। ਜਿਸ ਦੇ ਫਲਸਵਰੂਪ ਪੂਰੇ ਵਿਸ਼ਵ ਨੇ ਯੋਗ ਨੂੰ ਅਪਨਾਇਆ ਹੈ ਅੱਜ ਯੋਗ ਦੇ ਰਾਹੀਂ ਅਸੀਂ ਪੂਰੇ ਵਿਸ਼ਵ ਨਾਲ ਜੁੜ ਰਹੇ ਹਾਂ। ਅਤੇ ਨਿਯਮਿਤ ਯੋਗ ਨਾਲ ਅਸੀਂ ਸਰੀਰ ਨੂੰ ਤੰਦਰੁਸਤ ਰਖ ਸਕਦੇ ਹਾਂ।

***

ਐੱਚਐੱਸ


(Release ID: 1836082) Visitor Counter : 125
Read this release in: English , Urdu , Hindi