ਵਿੱਤ ਮੰਤਰਾਲਾ
azadi ka amrit mahotsav

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ49/2022 - ਕਸਟਮਜ਼ (ਐੱਨਟੀ)

प्रविष्टि तिथि: 02 JUN 2022 7:05PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 19 ਮਈ, 2022ਨੂੰ ਨੋਟੀਫਿਕੇਸ਼ਨ ਨੰਬਰ 43/2022- ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ।ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 3 ਜੂਨ, 2022ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ। ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ।

ਅਨੁਸੂਚੀ -I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ

(1)    

(2)

(3)

 

 

            (a)

                (b)

 

 

(ਆਯਾਤ ਵਸਤੂਆਂ ਲਈ)

(ਨਿਰਯਾਤ ਵਸਤੂਆਂ ਲਈ)

1.

ਆਸਟ੍ਰੇਲੀਅਨ ਡਾਲਰ

56.95

54.50

2.

ਬਹਿਰੀਨ ਦਿਨਾਰ

212.55

199.65

3.

ਕਨੇਡੀਅਨ ਡਾਲਰ

62.40

60.25

4.

ਚੀਨੀ ਯੂਆਨ

11.75

11.40

5.

ਦਾਨਿਸ਼ ਕਰੋਨਰ

11.30

10.90

6.

ਯੂਰੋ

84.25

81.20

7.

ਹੋਂਗ ਕੌਂਗ ਡਾਲਰ

10.05

9.70

8.

ਕੁਵੈਤੀ ਦਿਨਾਰ

261.85

245.60

9.

ਨਿਊਜ਼ੀਲੈਂਡ ਡਾਲਰ

51.65

49.35

10.

ਨੋਰਵੀਅਨ ਕਰੋਨਰ

8.30

8.05

11.

ਪੌਂਡ ਸਟਰਲਿੰਗ

98.60

95.25

12.

ਕਤਾਰ ਰਿਆਲ

22.00

20.55

13.

ਸਾਊਦੀ ਅਰਬ ਰਿਆਲ

21.35

20.05

14.

ਸਿੰਗਾਪੁਰ ਡਾਲਰ

57.40

55.45

15.

ਸਾਉਥ ਅਫ਼ਰੀਕਨ ਰੈਡ

5.15

4.80

16.

ਸਵੀਡਿਸ਼ ਕਰੋਨਰ

8.00

7.75

17.

ਸਵਿੱਸ ਫ੍ਰੈਂਕ

82.15

79.05

18.

ਤੁਰਕਿਸ਼ ਲੀਰਾ

4.85

4.60

19.

ਯੂਏਈ ਦਿਰਹਮ

21.80

20.50

20.

ਯੂਐੱਸ ਡਾਲਰ

78.50

76.80

                                                                                                     

 ਅਨੁਸੂਚੀ -II

 ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ

(1)    

(2)

(3)

 

 

(a)

(b)

 

 

(ਆਯਾਤ ਵਸਤੂਆਂ ਲਈ)

(ਨਿਰਯਾਤ ਵਸਤੂਆਂ ਲਈ)

1.

ਜਪਾਨੀ ਯੈਨ

60.70

58.65

2.

ਕੋਰੀਅਨ ਵੌਨ

6.40

6.00

 ****

ਆਰਐੱਮ/ਐੱਮਵੀ/ ਕੇਐੱਮਐੱਨ


(रिलीज़ आईडी: 1830904) आगंतुक पटल : 207
इस विज्ञप्ति को इन भाषाओं में पढ़ें: English , Urdu , हिन्दी