ਕਾਨੂੰਨ ਤੇ ਨਿਆਂ ਮੰਤਰਾਲਾ

ਪ੍ਰੈੱਸ ਕਮਿਊਨੀਕ

Posted On: 24 MAY 2022 11:14AM by PIB Chandigarh

ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 223 ਦੁਆਰਾ ਪ੍ਰਦਾਨ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਸਭ ਤੋਂ ਸੀਨੀਅਰ ਜਸਟਿਸ ਸ਼੍ਰੀਮਤੀ ਜਸਟਿਸ ਸਬੀਨਾ ਨੂੰ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਉਨ੍ਹਾਂ ਦਾ ਕਾਰਜਕਾਲ ਹਿਮਾਚਲ ਪ੍ਰਦੇਸ਼ ਹਾਈ ਕੋਰਟ ਚੀਫ਼ ਜਸਟਿਸ ਸ਼੍ਰੀ ਜਸਟਿਸ ਮੁਹੰਮਦ ਰਫੀਕ ਦੇ 25 ਮਈ, 2022 ਨੂੰ ਸੇਵਾ ਮੁਕਤ ਕਰਨ ਦੇ ਫਲਸਵਰੂਪ ਪ੍ਰਭਾਵੀ ਹੋ ਜਾਵੇਗਾ। 

ਨਿਆਂ (ਨਿਯੁਕਤੀ ਡਿਵੀਜ਼ਨ) ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲਾ

***************

ਆਰਕੇਜੇ/ਐੱਮ



(Release ID: 1827945) Visitor Counter : 106


Read this release in: English , Urdu , Hindi