ਵਿੱਤ ਮੰਤਰਾਲਾ
ਵਟਾਂਦਰਾ ਦਰ ਨੋਟੀਫ਼ਿਕੇਸ਼ਨ ਨੰ. 42/2022 – ਕਸਟਮਜ਼ (ਐੱਨਟੀ)
Posted On:
18 MAY 2022 8:32PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਇਸ ਦੁਆਰਾ ਕੇਂਦਰੀ ਅਸਿੱਧੇ ਟੈਕਸਾਂ ਅਤੇ ਕਸਟਮਜ਼ ਨੋਟੀਫਿਕੇਸ਼ਨ ਨੰਬਰ 40/2022 - ਕਸਟਮਜ਼ (ਐੱਨ.ਟੀ.), ਮਿਤੀ 5 ਮਈ, 2022 ਵਿੱਚ ਹੇਠ ਲਿਖੀਆਂ ਸੋਧਾਂ ਕਰਦਾ ਹੈ, ਜੋ 19 ਮਈ, 2022 ਤੋਂ ਪ੍ਰਭਾਵੀ ਹਨ।
ਉਕਤ ਅਧਿਸੂਚਨਾ ਦੇ ਅਨੁਸੂਚੀ-1 ਵਿੱਚ, ਲੜੀ ਨੰ. 18 ਅਤੇ ਇਸ ਨਾਲ ਸਬੰਧਤ ਇੰਦਰਾਜ਼ਾਂ ਲਈ, ਹੇਠ ਲਿਖੇ ਨੂੰ ਬਦਲਿਆ ਜਾਵੇਗਾ, ਭਾਵ:-
ਅਨੁਸੂਚੀ - I
ਲੜੀ ਨੰ.
|
ਵਿਦੇਸ਼ੀ ਮੁਦਰਾ
|
ਭਾਰਤੀ ਰੁਪਏ ਦੇ ਸਮਾਨ ਵਿਦੇਸ਼ੀ ਮੁਦਰਾ ਦੀ ਇੱਕ ਇਕਾਈ ਦੀ ਵਟਾਂਦਰਾ ਦਰ
|
(1)
|
(2)
|
(3)
|
|
|
(ਓ)
|
(ਅ)
|
|
|
(ਦਰਾਮਦਸ਼ੁਦਾ ਵਸਤਾਂ ਲਈ)
|
(ਬਰਾਮਦਸ਼ੁਦਾ ਵਸਤਾਂ ਲਈ)
|
18.
|
ਤੁਰਕੀ ਲਿਰਾ
|
5.00
|
4.70
|
|
|
|
|
|
****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1826658)
Visitor Counter : 168