ਰੇਲ ਮੰਤਰਾਲਾ

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਜੈਪੁਰ-ਦਿੱਲੀ ਸਰਾਯ ਰੋਹਿੱਲਾ-ਜੈਪੁਰ ਸੈਨਿਕ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ


ਇਸ ਟ੍ਰੇਨ ਦੀ ਫ੍ਰੀਕਵੈਂਸੀ ਸਪਤਾਹ ਵਿੱਚ ਤਿੰਨ ਦਿਨ ਤੋਂ ਵਧਾ ਕੇ ਪ੍ਰਤੀ ਦਿਨ ਕਰਦੇ ਹੋਏ ਹੁਣ ਦਿੱਲੀ ਜੰਕਸ਼ਨ ਤੱਕ ਚਲਾਇਆ ਜਾਵੇਗਾ

ਸ਼ੇਖਾਵਾਟੀ ਖੇਤਰ ਵਿੱਚ ਰੇਲ ਕਨੈਕਟੀਵਿਟੀ ਨੂੰ ਮਿਲੇਗਾ ਪ੍ਰੋਤਸਾਹਨ (ਸੀਕਰ ਅਤੇ ਝੁੰਝੁਨੂ ਜ਼ਿਲ੍ਹੇ)

Posted On: 12 MAY 2022 7:37PM by PIB Chandigarh

ਕੇਂਦਰੀ ਰੇਲ, ਸੰਚਾਰ, ਇਲੈਕਟ੍ਰੌਨਿਕੀ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਣੀ ਵੈਸ਼ਣਵ ਨੇ ਅੱਜ ਰੇਲ ਭਵਨ ਤੋਂ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਟ੍ਰੇਨ ਸੰਖਿਆ 14021/14022 ਜੈਪੁਰ-ਦਿੱਲੀ ਸਰਾਯ ਰੋਹਿੱਲਾ-ਜੈਪੁਰ ਸੈਨਿਕ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਸੈਨਿਕ ਐਕਸਪ੍ਰੈੱਸ ਨੂੰ ਹੁਣ ਦਿੱਲੀ ਜੰਕਸ਼ਨ ਤੱਕ ਚਲਾਇਆ ਜਾਵੇਗਾ, ਨਾਲ ਹੀ ਇਹ ਪ੍ਰਤੀ ਦਿਨ ਚਲੇਗੀ ਜਦਕਿ ਹੁਣ ਤੱਕ ਇਹ ਸਪਤਾਹ ਵਿੱਚ ਤਿੰਨ ਦਿਨ ਚਲਾ ਕਰਦੀ ਸੀ। ਇਸ ਨਾਲ ਰਾਜਸਥਾਨ ਦੇ ਸ਼ੇਖਾਵਾਟੀ ਖੇਤਰ (ਸੀਕਰ ਅਤੇ ਝੁੰਝੁਨੂ ਜ਼ਿਲ੍ਹਿਆਂ) ਦੇ ਲਈ ਰੇਲ ਕਨੈਕਟੀਵਿਟੀ ਵਿੱਚ ਵਾਧਾ ਹੋਵੇਗਾ। ਇਸ ਅਵਸਰ ‘ਤੇ, ਸੀਕਰ ਸਟੇਸ਼ਨ ‘ਤੇ ਜਨਪ੍ਰਤੀਨਿਧੀਆਂ ਦੇ ਇਲਾਵਾ ਸੀਨੀਅਰ ਰੇਲ ਅਧਿਕਾਰੀ ਵੀ ਮੌਜੂਦ ਰਹੇ।

ਇਸ ਅਵਸਰ ‘ਤੇ ਸੰਬੋਧਨ ਦਿੰਦੇ ਹੋਏ, ਸ਼੍ਰੀ ਅਸ਼ਵਿਣੀ ਵੈਸ਼ਣਵ ਨੇ ਕਿਹਾ, “ਅੱਜ ਇੱਕ ਇਤਿਹਾਸਿਕ ਦਿਨ ਹੈ, ਕਿਉਂਕਿ ਇਸ ਟ੍ਰੇਨ ਨੂੰ ਜ਼ਿਆਦਾ ਫ੍ਰੀਕਵੈਂਸੀ ਦੇ ਨਾਲ ਹੁਣ ਸੀਕਰ ਤੋਂ ਦਿੱਲੀ ਤੱਕ ਚਲਾਇਆ ਜਾਵੇਗਾ। ਇਸ ਨਾਲ ਸੈਨਿਕ ਭਾਈਆਂ ਦੇ ਲਈ ਰਾਜਧਾਨੀ ਦੀ ਯਾਤਰਾ ਅਸਾਨ ਹੋ ਜਾਵੇਗੀ।”

ਰਾਜਸਥਾਨ ਦੇ ਸੀਕਰ ਅਤੇ ਝੁੰਝੁਨੂ ਜ਼ਿਲ੍ਹੇ ਸ਼ੇਖਾਵਾਟੀ ਖੇਤਰ ਵਿੱਚ ਆਉਂਦੇ ਹਨ। ਇਹ ਟ੍ਰੇਨ ਸੇਵਾ ਵਿਸ਼ੇਸ਼ ਤੌਰ ‘ਤੇ ਸੈਨਿਕ ਭਾਈਆਂ ਦਰਮਿਆਨ ਲੋਕਪ੍ਰਿਯ ਹੈ। ਇਸ ਖੇਤਰ ਵਿੱਚ ਰਹਿਣ ਵਾਲੇ ਸੈਨਿਕ ਟ੍ਰਾਂਸਪੋਰਟ ਦੇ ਲਈ ਰੇਲਵੇ ਦਾ ਉਪਯੋਗ ਕਰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਕਰ ਹੁੰਦੇ ਹੋਏ ਜੈਪੁਰ-ਦਿੱਲੀ ਦਰਮਿਆਨ ਸੈਨਿਕ ਐਕਸਪ੍ਰੈੱਸ ਦੇ ਨਾਮ ਨਾਲ ਇਸ ਰੇਲ ਸੇਵਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਰੇਲ ਸੇਵਾ ਨੂੰ ਪ੍ਰਤੀਦਿਨ ਕਰਦੇ ਹੋਏ ਅਤੇ ਦਿੱਲੀ ਤੱਕ ਵਧਾਉਣ ਦੇ ਨਾਲ, ਸੈਨਿਕਾਂ ਅਤੇ ਆਮ ਜਨਤਾ ਨੂੰ ਦਿੱਲੀ ਤੱਕ ਰੇਲ ਸੇਵਾ ਉਪਲਬਧ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਨੇ ਦਿੱਲੀ ਤੋਂ ਅੱਗੇ ਦੀਆਂ ਥਾਵਾਂ ਦੇ ਲਈ ਉਪਲਬਧ ਰੇਲ ਸੇਵਾ ਦੇ ਮਾਧਿਅਮ ਨਾਲ ਸੰਪਰਕ ਵੀ ਉਪਲਬਧ ਹੋਵੇਗਾ।

 (ਓ) ਟ੍ਰੇਨ ਸੰਖਿਆ 04022 ਸੀਕਰ-ਦਿੱਲੀ ਐਕਸਪ੍ਰੈੱਸ ਸਪੈਸ਼ਲ (12.05.2022 ਤੋਂ) ਸ਼ੁਰੂ ਯਾਤਰਾ-

04022 ਸੀਕਰ-ਦਿੱਲੀ ਐਕਸਪ੍ਰੈੱਸ ਸਪੈਸ਼ਲ (ਉਦਘਾਟਨ)

ਸਟੇਸ਼ਨ ਕੋਡ

ਆਗਮਨ

ਪ੍ਰਸਥਾਨ

ਐੱਸਆਈਕੇਆਰ (ਸੀਕਰ)

.. ..

19:00

ਐੱਨਡਬਲਿਊਐੱਚ

19:25

19:27

ਡੀਓਬੀ

19:38

19:40

ਐੱਨਯੂਏ

19:53

19:55

ਜੇਜੇਐੱਨ

20:06

20:08

ਆਰਐੱਸਐੱਚ

20:20

20:22

ਸੀਆਰਡਬਲਿਊਏ

20:34

20:36

ਐੱਸਆਰਜੀਐੱਚ

20:47

20:49

ਐੱਲਐੱਚਯੂ

21:25

21:50

ਐੱਮਐੱਚਆਰਜੀ

22:40

22:42

ਕੇਐੱਨਐੱਨਕੇ

22:56

22:58

ਡੀਜ਼ੈੱਡਬੀ

23:08

23:10

ਆਰਈ

23:27

23:30

ਪੀਟੀਆਰਡੀ

23.50

23.52

ਜੀਜੀਐੱਨ

00.13

00.15

ਡੀਈਸੀ

00.30

00.32

ਡੀਐੱਲਆਈ

01.15

-

 

 

 

(ਅ) ਨਿਯਮਿਤ ਸੇਵਾ-

 

14022 ਜੇਪੀ- ਡੀਐੱਲਆਈ ਸੈਨਿਕ ਐਕਸਪ੍ਰੈੱਸ

ਸਟੇਸ਼ਨ ਕੋਡ

 

14021 ਡੀਐੱਲਆਈ- ਜੇਪੀ ਸੈਨਿਕ ਐਕਸਪ੍ਰੈੱਸ

ਵਰਤਮਾਨ 

ਸੰਸ਼ੋਧਿਤ

ਵਰਤਮਾਨ

ਸੰਸ਼ੋਧਿਤ

ਪੀਟੀਟੀ

ਪੀਟੀਟੀ

ਪੀਟੀਟੀ

ਪੀਟੀਟੀ

ਆਗਮਨ

ਪ੍ਰਸਥਾਨ

ਆਗਮਨ

ਪ੍ਰਸਥਾਨ

ਆਗਮਨ

ਪ੍ਰਸਥਾਨ

ਆਗਮਨ

ਪ੍ਰਸਥਾਨ

.. ..

20:30

.. ..

20:40

ਜੇਪੀ

07:20

 

08:20

 

20:37

20:40

20:47

20:49

ਡੀਕੇਬੀਜੇ

06:30

06:33

07:32

07:35

21:01

21:03

21:08

21:10

ਸੀਓਐੱਮ

06:10

06:12

07:11

07:13

21:13

21:15

21:19

21:21

ਜੀਐੱਨਡੀ

05:58

06:00

06:59

07:01

21:32

21:37

21:35

21:38

ਆਰਜੀਐੱਸ

05:38

05:43

06:37

06:40

21:54

21:56

21:57

21:59

ਪੀਐੱਲਐੱਸਐੱਨ

05:20

05:22

06:13

06:15

22:23

22:33

22:25

22:33

ਐੱਸਆਈਕੇਆਰ(ਸੀਕਰ)

04:45

04:50

05:40

05:45

22:57

22:59

ਕੋਈ ਬਦਲਾਵ ਨਹੀਂ

ਐੱਨਐੱਚਡਬਲਿਊ

04:08

04:10

05:13

05:15

23:11

23:13

ਡੀਓਬੀ

03:53

03:55

05:00

05:02

23:27

23:29

ਐੱਨਯੂਏ

--

--

--

--

23:41

23:43

ਜੇਜੇਐੱਨ

03:23

03:25

04:38

04:40

23:58

23:59

ਆਰਐੱਸਐੱਚ

03:07

03:09

04:23

04:25

00:14

00:16

ਸੀਆਰਡਬਲਿਊਏ

02:50

02:52

04:08

04:10

00:28

00:30

ਐੱਸਆਰਜੀਐੱਚ

02:36

02:38

03:55

03:57

01:35

02:00

01:30

02:00

ਐੱਲਐੱਚਯੂ

01:40

02:15

03:10

03:35

ਡਬਲਿਊਟੀਟੀ

01.35/02.15

ਡਬਲਿਊਟੀਟੀ 01.35/02.15

ਡਬਲਿਊਟੀਟੀ

01.45/02.20

ਡਬਲਿਊਟੀਟੀ

03.15/03.40

02:31

02:33

02:31

02:33

ਐੱਮਐੱਚਆਰਜੀ

00:52

00:54

02:09

02:11

02:47

02:49

02:47

02:49

ਕੇਐੱਨਐੱਨਕੇ

00:36

00:38

01:53

01:55

02:58

03:00

02:58

03:00

ਡੀਜ਼ੈੱਡਬੀ

00:25

00:27

01:42

01:44

03:54

03:57

03:57

04:00

ਆਰਈ

23:51

00:01

01:10

01:15

ਡਬਲਿਊਟੀਟੀ

04.04/04.07

ਡਬਲਿਊਟੀਟੀ 04.02/04.05

ਡਬਲਿਊਟੀਟੀ

23.55/00.05

ਡਬਲਿਊਟੀਟੀ

01.15/01.20

04:25

04:27

04:23

04:25

ਪੀਟੀਆਰਡੀ

23:21

23:23

00:44

00:46

04:48

04:50

04:46

04:48

ਜੀਜੀਐੱਨ

22:58

23:00

00:21

00:23

05:05

05:07

05:05

05:07

ਡੀਈਸੀ

22:40

22:42

00:03

00:05

05:35

.. ..

.. ..

.. ..

ਡੀਈਈ

.. ..

22:25

.. ..

.. ..

.. ..

.. ..

06:00

.. ..

ਡੀਐੱਲਆਈ

 

 

 

23:30

  

ਜ਼ਿਆਦਾ ਫ੍ਰੀਕਵੈਂਸੀ ਦੇ ਨਾਲ ਨਿਯਮਿਤ ਸੇਵਾ ਦੀ ਮਿਤੀ: ਐਕਸ. ਡੀਐੱਲਆਈ 13.05.22 ਅਤੇ ਐਕਸ. ਜੇਪੀ- 13.05.2022

ਫ੍ਰੀਕਵੈਂਸੀ : ਸਪਤਾਹ ਵਿੱਚ ਤਿੰਨ ਦਿਨ ਤੋਂ ਪ੍ਰਤੀਦਿਨ

 

***************

ਆਰਕੇਜੇ/ਐੱਮ



(Release ID: 1825142) Visitor Counter : 118


Read this release in: English , Urdu , Hindi