ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 190.83 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.10 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,067 ਹਨ

ਪਿਛਲੇ 24 ਘੰਟਿਆਂ ਵਿੱਚ 2,827 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.72% ਹੈ

Posted On: 12 MAY 2022 9:37AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 190.83 ਕਰੋੜ (1,90,83,96,788) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,38,04,578 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.10 ਕਰੋੜ (3,10,92,227) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ: 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,05,995

ਦੂਸਰੀ ਖੁਰਾਕ

1,00,27,059

ਪ੍ਰੀਕੌਸ਼ਨ ਡੋਜ਼

49,79,588

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,287

ਦੂਸਰੀ ਖੁਰਾਕ

1,75,60,600

ਪ੍ਰੀਕੌਸ਼ਨ ਡੋਜ਼

80,58,255

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,10,92,227

ਦੂਸਰੀ ਖੁਰਾਕ

1,10,49,593

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,88,47,817

ਦੂਸਰੀ ਖੁਰਾਕ

4,35,78,760

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,64,27,541

ਦੂਸਰੀ ਖੁਰਾਕ

48,33,88,877

ਪ੍ਰੀਕੌਸ਼ਨ ਡੋਜ਼

3,30,781

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,31,00,911

ਦੂਸਰੀ ਖੁਰਾਕ

18,93,06,917

ਪ੍ਰੀਕੌਸ਼ਨ ਡੋਜ਼

8,90,851

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,69,90,895

ਦੂਸਰੀ ਖੁਰਾਕ

11,79,82,599

ਪ੍ਰੀਕੌਸ਼ਨ ਡੋਜ਼

1,59,60,235

ਪ੍ਰੀਕੌਸ਼ਨ ਡੋਜ਼

3,02,19,710

ਕੁੱਲ

1,90,83,96,788

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,067 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

https://ci3.googleusercontent.com/proxy/JL1SWldYakGDl5cEkj-1hi09sgmO1lVrbQ-8VR3R19Qf8mv_Wtcudyu3ye5iQfRj_IUy41bUY2eG-074DS3ERN94zkLXyp4KxLzOeNTHY153QkWauqif7mY2GA=s0-d-e1-ft#https://static.pib.gov.in/WriteReadData/userfiles/image/image002YOQG.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 3,230 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,70,165 ਹੋ ਗਈ ਹੈ।

https://ci3.googleusercontent.com/proxy/M7Nca5_pbcBc1wqSLSqLdbMxMCyhonqry4Mth8yGig0bYxTfxG6c1NUa6aozEk763IL6hBoeNeMRgZK9o40xO3vPwT8Ai-DgRp7wbiAHragv78hjpVcbkIEixg=s0-d-e1-ft#https://static.pib.gov.in/WriteReadData/userfiles/image/image003FZJY.jpg 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,827  ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/uSjpWKL6vt-XuNeYhMRNaw2kKVNw39mj-ziecV1Q6n1DhiNS1y9evnBz243Zv5YgjWvpB_2ehlRJty_qSg4qWoJoDF-a3CGcrHN24ZUqU6JtrVGwn1ayahe9TA=s0-d-e1-ft#https://static.pib.gov.in/WriteReadData/userfiles/image/image0040H1V.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,71,276 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.24 ਕਰੋੜ ਤੋਂ ਅਧਿਕ (84,24,58,167) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.72% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.60% ਹੈ।

 

https://ci6.googleusercontent.com/proxy/LahqjPy30bw045D01Fed8wKL12vHaOJBtYk1Vg0YhQ9pToVLo0niIhAVo0Kin63st3HwjOFVlQgAwqcsVFm5wsZlf8cCWszrzDgC-peUlCA4Hqv-I4d_YcntEA=s0-d-e1-ft#https://static.pib.gov.in/WriteReadData/userfiles/image/image0055WSI.jpg

 

****

ਐੱਮਵੀ/ਏਐੱਲ



(Release ID: 1824696) Visitor Counter : 124