ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 479ਵਾਂ ਦਿਨ


ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ਼ 190.48 ਕਰੋੜ ਤੋਂ ਅਧਿਕ ਹੋਈ

12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਹੁਣ ਤੱਕ 12 ਕਰੋੜ ਤੋਂ ਅਧਿਕ ਖੁਰਾਕ ਦਿੱਤੀ ਗਈ

Posted On: 09 MAY 2022 8:44PM by PIB Chandigarh

ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ 190.48 ਕਰੋੜ (1,90,48,54,263) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 12  ਲੱਖ (12,07,787) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ਼ ਇਸ ਪ੍ਰਕਾਰ ਹੈ;

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10405865

ਦੂਸਰੀ ਖੁਰਾਕ

10025451

ਪ੍ਰੀਕੌਸ਼ਨ ਡੋਜ਼

4948188

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18417015

ਦੂਸਰੀ ਖੁਰਾਕ

17556995

ਪ੍ਰੀਕੌਸ਼ਨ ਡੋਜ਼

7984803

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

30669820

 

ਦੂਸਰੀ ਖੁਰਾਕ

10200272

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58770428

 

ਦੂਸਰੀ ਖੁਰਾਕ

43308651

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

556299136

ਦੂਸਰੀ ਖੁਰਾਕ

482415129

ਪ੍ਰੀਕੌਸ਼ਨ ਡੋਜ਼

301682

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203065944

ਦੂਸਰੀ ਖੁਰਾਕ

189073427

ਪ੍ਰੀਕੌਸ਼ਨ ਡੋਜ਼

833272

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126971078

ਦੂਸਰੀ ਖੁਰਾਕ

117830069

ਪ੍ਰੀਕੌਸ਼ਨ ਡੋਜ਼

15777038

ਕੁੱਲ ਦਿੱਤੀ ਗਈ ਪਹਿਲੀ ਖੁਰਾਕ

1004599286

ਕੁੱਲ ਦਿੱਤੀ ਗਈ ਦੂਸਰੀ ਖੁਰਾਕ

870409994

ਪ੍ਰੀਕੌਸ਼ਨ ਡੋਜ਼

29844983

ਕੁੱਲ

1904854263

 

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 09 ਅਪ੍ਰੈਲ, 2022 (479ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

31

ਦੂਸਰੀ ਖੁਰਾਕ

525

ਪ੍ਰੀਕੌਸ਼ਨ ਡੋਜ਼

12099

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

55

ਦੂਸਰੀ ਖੁਰਾਕ

1142

ਪ੍ਰੀਕੌਸ਼ਨ ਡੋਜ਼

29336

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

156445

 

ਦੂਸਰੀ ਖੁਰਾਕ

305222

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

28365

 

2nd Dose

84499

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

32957

ਦੂਸਰੀ ਖੁਰਾਕ

305879

ਪ੍ਰੀਕੌਸ਼ਨ ਡੋਜ਼

14351

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

5313

ਦੂਸਰੀ ਖੁਰਾਕ

69453

ਪ੍ਰੀਕੌਸ਼ਨ ਡੋਜ਼

25552

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

3873

ਦੂਸਰੀ ਖੁਰਾਕ

46837

ਪ੍ਰੀਕੌਸ਼ਨ ਡੋਜ਼

85853

ਕੁੱਲ ਦਿੱਤੀ ਗਈ ਪਹਿਲੀ ਖੁਰਾਕ

227039

ਕੁੱਲ ਦਿੱਤੀ ਗਈ ਦੂਸਰੀ ਖੁਰਾਕ

813557

ਪ੍ਰੀਕੌਸ਼ਨ ਡੋਜ਼

167191

ਕੁੱਲ

1207787

ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐੱਮਵੀ/ਏਐੱਲ


(Release ID: 1824138)
Read this release in: English , Urdu , Hindi , Manipuri