ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਆਨ ਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗ


ਨਿਊਜ ਆਨ ਏਅਰ ’ਤੇ ਫਿਨਲੈਂਡ ਤੋਂ ਰੂਸ ਤੱਕ ਏਆਈਆਰ ਪੰਜਾਬੀ ਦਾ ਟ੍ਰੈਂਡ

Posted On: 29 APR 2022 4:51PM by PIB Chandigarh

 

ਨਿਊਜ਼ ਆਨ ਏਅਰ ਦੇ ਨਵੇਂ ਰੈਂਕਿੰਗ ਡਾਟਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗਲੋਬਲ ਭੂ-ਰਾਜਨੀਤਕ ਵਿਸ਼ਿਆਂ ਤੇ ਭਾਰਤ ਦੀ ਆਵਾਜ਼ ਦੇ ਰੂਪ ਵਿੱਚ ਆਲ ਇੰਡੀਆ ਰੇਡੀਓ ਦੀ ਪ੍ਰਸੰਗਿਕਤਾ ਪ੍ਰਮੁੱਖ ਰੂਪ ਨਾਲ ਬਣੀ ਹੋਈ ਹੈਰੈਂਕਿੰਗ ਡਾਟਾ ਤੋਂ ਪਤਾ ਚੱਲਿਆ ਹੈ ਕਿ ਆਲ ਇੰਡੀਆ ਰੇਡੀਓ ਦੀ ਪੰਜਾਬੀ ਸੇਵਾ ਏਆਈਆਰ ਪੰਜਾਬੀ ਜਾਰੀ ਰੂਸ-ਯੂਕਰੇਨ ਤਣਾਅ ਦੇ ਵਿੱਚ ਰੂਸ ਵਿੱਚ ਕਾਫੀ ਪ੍ਰਸਿੱਧ ਹੈਇਸ ਦੀ ਪ੍ਰਸਿੱਧੀ ਅਮਰੀਕਾ, ਕੈਨੇਡਾ, ਫਿਨਲੈਂਡ ਅਤੇ ਆਇਰਲੈਂਡ ਵਿੱਚ ਵੀ ਵਧ ਰਹੀ ਹੈ

ਵਿਸ਼ਵ ਦੇ ਸਿਖਰਲੇ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਨਵੀਂ ਰੈਂਕਿੰਗ ਵਿੱਚਜਿੱਥੇ ਨਿਊਜ਼ ਆਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਲਾਈਵ ਸਟ੍ਰੀਮ ਸਭ ਤੋਂ ਪ੍ਰਸਿੱਧ ਹੈ ਉਨ੍ਹਾਂ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਿਖਰ ਤੇ ਬਣੇ ਹੋਏ ਹਨਸਿਖ਼ਰਸੂਚੀ ਵਿੱਚ ਨੇਪਾਲ ਦੇ ਸਥਾਨ ਤੇ ਕੁਵੈਤ ਨੇ ਵਾਪਸੀ ਕੀਤੀ ਹੈ

ਵਿਸ਼ਵ ਭਰ (ਭਾਰਤ ਨੂੰ ਛੱਡ ਕੇ)ਵਿੱਚ ਚੋਟੀ ਦੀਆਂ ਆਲ ਇੰਡੀਆ ਰੇਡੀਓ ਸਟਰੀਮਜ਼ ਵਿੱਚ ਏਆਈਆਰ ਕਰਾਈਕਲ, ਏਆਈਆਰ ਕੋਡਾਈਕਨਾਲ ਅਤੇ ਵੀਬੀਐੱਸ ਦਿੱਲੀ ਸਿਖਰਲੇ 10 ਵਿੱਚ ਪਹੁੰਚ ਗਏ ਹਨ, ਜਦੋਂਕਿ ਏਆਈਆਰ ਪੂਨੇ, ਏਆਈਆਰ ਨਿਊਜ਼ 24x7 ਅਤੇ ਐਫਐੱਮ ਗੋਲਡ ਮੁੰਬਈ ਬਾਹਰ ਹੋ ਗਏ ਹਨ

ਆਕਾਸ਼ਵਾਣੀ ਦੀਆਂ 240 ਤੋਂ ਜ਼ਿਆਦਾ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਆਨ ਏਅਰ ਤੇ ਲਾਈਵ ਹਨ ਨਿਊਜ਼ ਆਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ ਭਾਰਤ ਵਿੱਚ ਬਲਕਿ ਵਿਸ਼ਵ ਦੇ 85 ਤੋਂ ਜ਼ਿਆਦਾ ਦੇਸ਼ਾਂ ਵਿੱਚ ਵੱਡੀ ਸੰਖਿਆ ਵਿੱਚ ਸਰੋਤੇਹਨ।

ਇੱਥੇ ਭਾਰਤ ਤੋਂ ਇਲਾਵਾ ਸਿਖਰਲੇ ਦੇਸ਼ਾਂ ਦੀ ਇੱਕ ਝਲਕ ਹੈ, ਜਿੱਥੇ ਨਿਊਜ਼ ਆਨ ਏਅਰ ਐਪ ਤੇ ਏਆਈਆਰ ਲਾਈਵ ਸਟਰੀਮ ਸਭ ਤੋਂ ਵੱਧ ਪ੍ਰਸਿੱਧ ਹਨ; ਵਿਸ਼ਵ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਆਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਲਾਈਵ ਸਟ੍ਰੀਮ ਸਿਖਰ ਤੇ ਹੈ ਇਸਦੇ ਦੇਸ਼-ਅਨੁਸਾਰ ਵੇਰਵੇ ਤੁਸੀਂ ਦੇਖ ਸਕਦੇ ਹੋਇਹ ਰੈਂਕਿੰਗ 1 ਮਾਰਚ ਤੋਂ 31 ਮਾਰਚ ਤੱਕ ਦੇ ਅੰਕੜਿਆਂ ਤੇ ਆਧਾਰਿਤ ਹੈ

 

ਨਿਊਜ਼ ਆਨ ਏਅਰ ਸਿਖਰਲੇ ਦੇਸ਼ (ਬਾਕੀ ਵਿਸ਼ਵ)

ਰੈਂਕ

ਦੇਸ਼

1

ਅਮਰੀਕਾ

2

ਯੁਨਾਇਟੇਡ ਕਿੰਗਡਮ

3

ਕੈਨੇਡਾ

4

ਆਸਟ੍ਰੇਲੀਆ

5

ਸੰਯੁਕਤ ਅਰਬ ਅਮੀਰਾਤ

6

ਸਿੰਗਾਪੁਰ

7

ਸਊਦੀ ਅਰਬ

8

ਪਾਕਿਸਤਾਨ

9

ਜਰਮਨੀ

10

ਕੁਵੈਤ

 

ਨਿਊਜ਼ ਆਨ ਏਅਰ ਗਲੋਬਲ ਟਾਪ 10 ਸਟ੍ਰੀਮਜ਼

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਕੋਚੀ ਐਫਐੱਮ ਰੇਨਬੋ

3

ਏਆਈਆਰ ਮੰਜਰੀ

4

ਏਆਈਆਰ ਉੜੀਆ

5

ਏਆਈਆਰ ਪੰਜਾਬੀ

6

ਵੀਬੀਐੱਸ ਦਿੱਲੀ

7

ਏਆਈਆਰ ਕੇਰਲ

8

ਏਆਈਆਰ ਚੇਨਈ ਰੇਨਬੋ

9

ਏਆਈਆਰ ਕਰਾਈਕਲ

10

ਏਆਈਆਰ ਕੋਡਾਈਕਨਾਲ



ਨਿਊਜ਼ ਆਨ ਏਅਰ ਟਾਪ 10 ਸਟ੍ਰੀਮਜ਼ - ਦੇਸ਼-ਅਨੁਸਾਰ (ਬਾਕੀ ਵਿਸ਼ਵ)

#

ਅਮਰੀਕਾ

ਯੁਨਾਇਟੇਡ ਕਿੰਗਡਮ

ਕੈਨੇਡਾ

ਆਸਟ੍ਰੇਲੀਆ

ਸੰਯੁਕਤ ਅਰਬ ਅਮੀਰਾਤ

1

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐਫਐੱਮ ਰੇਨਬੋ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਉੜੀਆ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਹੈਦਰਾਬਾਦ ਬੀ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਪਟਿਆਲਾ

ਵੀਬੀਐੱਸ ਦਿੱਲੀ

ਏਆਈਆਰ ਵਿਸ਼ਾਖਾਪਟਨਮ ਪੀਸੀ

3

ਵੀਬੀਐੱਸ ਦਿੱਲੀ

ਏਆਈਆਰ ਰਾਗਮ

ਏਆਈਆਰ ਪੰਜਾਬੀ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੇਰਲ

4

ਐਫਐੱਮ ਗੋਲਡ ਮੁੰਬਈ

ਏਆਈਆਰ ਜਲਗਾਓਂ

ਐਫਐੱਮ ਰੇਨਬੋ ਦਿੱਲੀ

ਐਫਐੱਮ ਗੋਲਡ ਮੁੰਬਈ

ਏਆਈਆਰ ਮੰਜਰੀ

5

ਏਆਈਆਰ ਕੋਚੀ

ਏਆਈਆਰ ਚੇਨਈ ਪੀਸੀ

ਐਫਐੱਮ ਗੋਲਡ ਮੁੰਬਈ

ਏਆਈਆਰ ਪਟਿਆਲਾ

ਏਆਈਆਰ ਤ੍ਰਿਸ਼ੂਰ

6

ਏਆਈਆਰ ਚੇਨਈ ਪੀਸੀ

ਏਆਈਆਰ ਪਟਿਆਲਾ

ਏਆਈਆਰ ਪੂਨੇਐਫਐੱਮ

ਏਆਈਆਰ ਮਦੁਰਾਈ

ਏਆਈਆਰ ਕੋਜ਼ੀਕੋਡ ਐਫਐੱਮ

7

ਏਆਈਆਰ ਰਾਗਮ

ਏਆਈਆਰ ਚੇਨਈ ਰੇਨਬੋ

ਏਆਈਆਰ ਚੇਨਈ ਪੀਸੀ

ਐਫਐੱਮ ਰੇਨਬੋ ਮੁੰਬਈ

ਏਆਈਆਰ ਕੋਚੀ ਐਫਐੱਮ ਰੇਨਬੋ

8

ਐਫਐੱਮ ਗੋਲਡ ਦਿੱਲੀ

ਐਫਐੱਮ ਗੋਲਡ ਮੁੰਬਈ

ਏਆਈਆਰ ਨਿਊਜ਼ 24x7

ਏਆਈਆਰ ਚੇਨਈ ਰੇਨਬੋ

ਵੀਬੀ ਮਲਿਆਲਮ

9

ਏਆਈਆਰ ਮੰਜਰੀ

ਏਆਈਆਰ ਗੁਜਰਾਤੀ

ਏਆਈਆਰ ਤਿਰੂਪਤੀ

ਐਫਐੱਮ ਰੇਨਬੋ ਲਖਨਊ

ਏਆਈਆਰ ਕੋਡਾਈਕਨਾਲ

10

ਅਸਮਿਤਾ ਮੁੰਬਈ

ਏਆਈਆਰ ਪੂਨੇਐਫਐੱਮ

ਏਆਈਆਰ ਤਮਿਲਨਾਡੂ

ਅਸਮਿਤਾ ਮੁੰਬਈ

ਏਆਈਆਰ ਕੰਨੂਰ

 

#

ਸਿੰਗਾਪੁਰ

ਸਊਦੀ ਅਰਬ

ਪਾਕਿਸਤਾਨ

ਜਰਮਨੀ

ਕੁਵੈਤ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਕੋਡਾਈਕਨਾਲ

ਏਆਈਆਰ ਮੰਜਰੀ

ਏਆਈਆਰ ਨਿਊਜ਼ 24x7

ਐਫਐੱਮ ਰੇਨਬੋ ਦਿੱਲੀ

ਏਆਈਆਰ ਕੋਡਾਈਕਨਾਲ

3

ਏਆਈਆਰ ਚੇਨਈ ਰੇਨਬੋ

ਏਆਈਆਰ ਕੇਰਲ

ਐਫਐੱਮ ਗੋਲਡ ਦਿੱਲੀ

ਏਆਈਆਰ ਗੁਜਰਾਤੀ

ਏਆਈਆਰ ਕਰਾਈਕਲ

4

ਏਆਈਆਰ ਕਰਾਈਕਲ

ਏਆਈਆਰ ਕੰਨੂਰ

ਐਫਐੱਮ ਰੇਨਬੋ ਦਿੱਲੀ

ਏਆਈਆਰ ਕੋਚੀ

ਏਆਈਆਰ ਚੇਨਈ ਰੇਨਬੋ

5

ਏਆਈਆਰ ਚੇਨਈ ਐਫਐੱਮ ਗੋਲਡ

ਏਆਈਆਰ ਕੋਡਾਈਕਨਾਲ

ਦਿੱਲੀ ਰਾਜਧਾਨੀ

ਏਆਈਆਰ ਵਿਸ਼ਾਖਾਪਟਨਮ ਰੇਨਬੋ

ਏਆਈਆਰ ਕੇਰਲ

6

ਏਆਈਆਰ ਕੋਇੰਬਟੂਰ ਐਫਐੱਮ ਰੇਨਬੋ

ਏਆਈਆਰ ਕੋਚੀ

ਦਿੱਲੀ ਇੰਦਰਪ੍ਰਸਥ

 

ਵੀਬੀ ਮਲਿਆਲਮ

7

ਏਆਈਆਰ ਮਦੁਰਾਈ

ਏਆਈਆਰ ਕੋਜ਼ੀਕੋਡ ਐਫਐੱਮ

ਐਫਐੱਮ ਰੇਨਬੋ ਮੁੰਬਈ

 

ਏਆਈਆਰ ਕੋਚੀ ਐਫਐੱਮ ਰੇਨਬੋ

8

ਏਆਈਆਰ ਪੁਡੂਚੇਰੀ ਰੇਨਬੋ

ਏਆਈਆਰ ਚੇਨਈ ਰੇਨਬੋ

ਐਫਐੱਮ ਗੋਲਡ ਮੁੰਬਈ

 

ਏਆਈਆਰ ਮੰਜਰੀ

9

ਏਆਈਆਰ ਕੋਇੰਬਟੂਰ

ਏਆਈਆਰ ਕੋਚੀ ਐਫਐੱਮ ਰੇਨਬੋ

ਵਰਲਡ ਸਰਵਿਸ ਆਈ

 

ਏਆਈਆਰ ਮਦੁਰਾਈ

10

ਏਆਈਆਰ ਵਿਸ਼ਾਖਾਪਟਨਮ ਪੀਸੀ

ਵੀਬੀ ਮਲਿਆਲਮ

ਏਆਈਆਰ ਸੂਰਤਗੜ੍ਹ

 

ਏਆਈਆਰ ਕੋਚੀ

 

ਨਿਊਜ਼ ਆਨ ਏਅਰ ਸਟ੍ਰੀਮ-ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਬਾਕੀ ਵਿਸ਼ਵ)

ਰੈਂਕ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐਫਐੱਮ ਰੇਨਬੋ

ਏਆਈਆਰ ਮੰਜਰੀ

ਏਆਈਆਰ ਉੜੀਆ

ਏਆਈਆਰ ਪੰਜਾਬੀ

1

ਆਇਰਲੈਂਡ

ਯੁਨਾਇਟੇਡ ਕਿੰਗਡਮ

ਬੈਲਜੀਅਮ

ਆਸਟ੍ਰੇਲੀਆ

ਫਿਨਲੈਂਡ

2

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਸਊਦੀ ਅਰਬ

ਆਇਰਲੈਂਡ

ਆਇਰਲੈਂਡ

3

ਯੁਨਾਇਟੇਡ ਕਿੰਗਡਮ

ਓਮਾਨ

ਸੰਯੁਕਤ ਅਰਬ ਅਮੀਰਾਤ

ਫਿਨਲੈਂਡ

ਰੂਸ

4

ਪਾਕਿਸਤਾਨ

ਕੁਵੈਤ

ਅਮਰੀਕਾ

ਨੇਪਾਲ

ਕੈਨੇਡਾ

5

ਸਊਦੀ ਅਰਬ

ਸਊਦੀ ਅਰਬ

ਕੁਵੈਤ

 

ਅਮਰੀਕਾ

6

ਕੈਨੇਡਾ

ਬਹਿਰੀਨ

ਕਤਰ

 

ਪਾਕਿਸਤਾਨ

7

ਜਪਾਨ

ਕਤਰ

ਸਵਿਟਜਰਲੈਂਡ

 

 

8

ਆਸਟ੍ਰੇਲੀਆ

ਅਮਰੀਕਾ

ਓਮਾਨ

 

 

9

ਸੰਯੁਕਤ ਅਰਬ ਅਮੀਰਾਤ

ਸਿੰਗਾਪੁਰ

ਬਹਿਰੀਨ

 

 

10

ਨੇਪਾਲ

 

ਕੈਨੇਡਾ

 

 

 

ਰੈਂਕ

ਵੀਬੀਐੱਸ ਦਿੱਲੀ

ਏਆਈਆਰ ਕੇਰਲ

ਏਆਈਆਰ ਚੇਨਈ ਰੇਨਬੋ

ਏਆਈਆਰ ਕਰਾਈਕਲ

ਏਆਈਆਰ ਕੋਡਾਈਕਨਾਲ

1

ਆਸਟ੍ਰੇਲੀਆ

ਆਇਰਲੈਂਡ

ਮਲੇਸ਼ੀਆ

ਫ਼ਰਾਂਸ

ਸਿੰਗਾਪੁਰ

2

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਜਪਾਨ

ਕੁਵੈਤ

ਨੌਰਵੇ

3

 

ਸਊਦੀ ਅਰਬ

ਸਿੰਗਾਪੁਰ

ਸਿੰਗਾਪੁਰ

ਸੰਯੁਕਤ ਅਰਬ ਅਮੀਰਾਤ

4

 

ਓਮਾਨ

ਕੁਵੈਤ

ਸੰਯੁਕਤ ਅਰਬ ਅਮੀਰਾਤ

ਕੁਵੈਤ

5

 

ਕੁਵੈਤ

ਸੰਯੁਕਤ ਅਰਬ ਅਮੀਰਾਤ

ਓਮਾਨ

ਸਊਦੀ ਅਰਬ

6

 

ਕਤਰ

ਸਊਦੀ ਅਰਬ

ਮਲੇਸ਼ੀਆ

ਅਮਰੀਕਾ

7

 

ਬਹਿਰੀਨ

ਫ਼ਰਾਂਸ

ਸਊਦੀ ਅਰਬ

ਓਮਾਨ

8

 

ਮਾਲਦੀਵ

ਆਸਟ੍ਰੇਲੀਆ

 

ਕਤਰ

9

 

ਫਿਨਲੈਂਡ

ਯੁਨਾਇਟੇਡ ਕਿੰਗਡਮ

 

ਫ਼ਰਾਂਸ

10

 

ਅਮਰੀਕਾ

ਅਮਰੀਕਾ

 

ਯੁਨਾਇਟੇਡ ਕਿੰਗਡਮ

****

ਸੌਰਭ ਸਿੰਘ


(Release ID: 1821465) Visitor Counter : 142


Read this release in: English , Urdu , Hindi , Marathi