ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 446ਵਾਂ ਦਿਨ



ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ 185.18 ਕਰੋੜ ਤੋਂ ਅਧਿਕ ਹੋਈ



ਅੱਜ ਸ਼ਾਮ 7 ਵਜੇ ਤੱਕ 13 ਲੱਖ ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ



12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਹੁਣ ਤੱਕ 2.03 ਕਰੋੜ ਤੋਂ ਅਧਿਕ ਖੁਰਾਕ ਦਿੱਤੀ ਗਈ

Posted On: 06 APR 2022 8:35PM by PIB Chandigarh

ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ 185.18 ਕਰੋੜ (1,85,18,47,954) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 13 ਲੱਖ (13,14,615) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਹੁਣ ਤੱਕ 12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ  2.03 ਕਰੋੜ (2,03,64,082) ਤੋਂ ਅਧਿਕ ਪਹਿਲੀ ਖੁਰਾਕ ਲਗਾਈਆਂ ਗਈਆਂ ਹਨ। ਕੋਵਿਡ ਟੀਕਾਕਰਣ ਦੇ ਤਹਿਣ ਚਿੰਨਿਹ ਸ਼੍ਰੇਣੀਆਂ ਦੇ ਲਾਭਾਰਥੀਆਂ ਦੇ ਲਈ ‘ਪ੍ਰੀਕੌਸ਼ਨ ਡੋਜ਼’ ਲਗਾਉਣ ਦੇ ਅਭਿਯਾਨ ਦੇ ਤਹਿਤ ਹੁਣ ਤੱਕ ਪਾਤਰ ਉਮਰ ਸਮੂਹ ਨੂੰ 2.38 ਕਰੋੜ (2,38,96,057) ਤੋਂ ਅਧਿਕ ਖੁਰਾਕ ਦਿੱਤੀ ਗਈ  ਹੈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ;

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403948

ਦੂਸਰੀ ਖੁਰਾਕ

10003324

ਪ੍ਰੀਕੌਸ਼ਨ ਡੋਜ਼

4506173

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413665

ਦੂਸਰੀ ਖੁਰਾਕ

17517199

ਪ੍ਰੀਕੌਸ਼ਨ ਡੋਜ਼

6958578

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

20364082

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57486063

 

ਦੂਸਰੀ ਖੁਰਾਕ

39021232

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554899836

ਦੂਸਰੀ ਖੁਰਾਕ

468544414

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202797106

ਦੂਸਰੀ ਖੁਰਾਕ

185920533

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126774604

ਦੂਸਰੀ ਖੁਰਾਕ

115805891

ਪ੍ਰੀਕੌਸ਼ਨ ਡੋਜ਼

12431306

ਕੁੱਲ ਦਿੱਤੀ ਗਈ ਪਹਿਲੀ ਖੁਰਾਕ

991139304

ਕੁੱਲ ਦਿੱਤੀ ਗਈ ਦੂਸਰੀ ਖੁਰਾਕ

836812593

ਪ੍ਰੀਕੌਸ਼ਨ ਡੋਜ਼

23896057

ਕੁੱਲ

1851847954

 

 ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 06 ਅਪ੍ਰੈਲ, 2022 (446ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

38

ਦੂਸਰੀ ਖੁਰਾਕ

465

ਪ੍ਰੀਕੌਸ਼ਨ ਡੋਜ਼

6923

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

43

ਦੂਸਰੀ ਖੁਰਾਕ

972

ਪ੍ਰੀਕੌਸ਼ਨ ਡੋਜ਼

11160

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

492124

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

41819

 

ਦੂਸਰੀ ਖੁਰਾਕ

128608

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

35751

ਦੂਸਰੀ ਖੁਰਾਕ

363303

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

5251

ਦੂਸਰੀ ਖੁਰਾਕ

75420

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

4194

ਦੂਸਰੀ ਖੁਰਾਕ

48320

ਪ੍ਰੀਕੌਸ਼ਨ ਡੋਜ਼

100224

ਕੁੱਲ ਦਿੱਤੀ ਗਈ ਪਹਿਲੀ ਖੁਰਾਕ

579220

ਕੁੱਲ ਦਿੱਤੀ ਗਈ ਦੂਸਰੀ ਖੁਰਾਕ

617088

ਪ੍ਰੀਕੌਸ਼ਨ ਡੋਜ਼

118307

ਕੁੱਲ

1314615

 

ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐੱਮਵੀ


(Release ID: 1814426) Visitor Counter : 168


Read this release in: English , Urdu , Hindi , Manipuri