ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ ਅੱਪਡੇਟ – 444ਵਾਂ ਦਿਨ


ਭਾਰਤ ਦੀ ਸਮੁੱਚਾ ਟੀਕਾਕਰਣ ਕਵਰੇਜ਼ 184.85 ਕਰੋੜ ਤੋਂ ਅਧਿਕ ਹੋਈ

ਅੱਜ ਸ਼ਾਮ 7 ਵਜੇ ਤੱਕ 14 ਲੱਖ ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ

12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਹੁਣ ਤੱਕ 1.91 ਕਰੋੜ ਤੋਂ ਅਧਿਕ ਖੁਰਾਕ ਦਿੱਤੀ ਗਈ

Posted On: 04 APR 2022 8:18PM by PIB Chandigarh

ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ 184.85  ਕਰੋੜ (1,84,85,35,207) ਤੋਂ ਅਧਿਕ ਹੋ ਗਿਆ। ਅੱਜ ਸ਼ਾਮ 7 ਵਜੇ ਤੱਕ 14 ਲੱਖ (14,22,036) ਤੋਂ ਜ਼ਿਆਦਾ ਟੀਕੇ ਦੀ ਖੁਰਾਕ ਦਿੱਤੀ ਗਈ। ਹੁਣ ਤੱਕ 12-14 ਉਮਰ ਵਰਗ ਦੇ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ 1.91 ਕਰੋੜ (1,91,47,026) ਤੋਂ ਅਧਿਕ ਪਹਿਲੀ ਖੁਰਾਕ ਲਗਾਈਆਂ ਗਈਆਂ ਹਨ। ਕੋਵਿਡ ਟੀਕਾਕਰਣ ਦੇ ਤਹਿਣ ਚਿੰਨਿਹ ਸ਼੍ਰੇਣੀਆਂ ਦੇ ਲਾਭਾਰਥੀਆਂ ਦੇ ਲਈ ‘ਪ੍ਰੀਕੌਸ਼ਨ ਡੋਜ਼’ ਲਗਾਉਣ ਦੇ ਅਭਿਯਾਨ ਦੇ ਤਹਿਤ ਹੁਣ ਤੱਕ ਪਾਤਰ ਉਮਰ ਸਮੂਹ ਨੂੰ 2.36 ਕਰੋੜ (2,36,08,147) ਤੋਂ ਅਧਿਕ ਖੁਰਾਕ ਦਿੱਤੀ ਗਈ  ਹੈ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਦੈਨਿਕ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀ ਖੁਰਾਕ ਦੀ ਸਮੁੱਚੀ ਕਵਰੇਜ਼ ਇਸ ਪ੍ਰਕਾਰ ਹੈ;

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403851

ਦੂਸਰੀ ਖੁਰਾਕ

10002224

ਪ੍ਰੀਕੌਸ਼ਨ ਡੋਜ਼

4490454

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413493

ਦੂਸਰੀ ਖੁਰਾਕ

17514760

ਪ੍ਰੀਕੌਸ਼ਨ ਡੋਜ਼

6928335

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

19147026

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57381649

 

ਦੂਸਰੀ ਖੁਰਾਕ

38690955

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554802896

ਦੂਸਰੀ ਖੁਰਾਕ

467621398

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202782246

ਦੂਸਰੀ ਖੁਰਾਕ

185722906

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126762842

ਦੂਸਰੀ ਖੁਰਾਕ

115680814

ਪ੍ਰੀਕੌਸ਼ਨ ਡੋਜ਼

12189358

ਕੁੱਲ ਦਿੱਤੀ ਗਈ ਪਹਿਲੀ ਖੁਰਾਕ

989694003

ਕੁੱਲ ਦਿੱਤੀ ਗਈ ਦੂਸਰੀ ਖੁਰਾਕ

835233057

ਪ੍ਰੀਕੌਸ਼ਨ ਡੋਜ਼

23608147

ਕੁੱਲ

1848535207

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 04 ਅਪ੍ਰੈਲ, 2022 (444ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

40

ਦੂਸਰੀ ਖੁਰਾਕ

570

ਪ੍ਰੀਕੌਸ਼ਨ ਡੋਜ਼

7293

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

54

ਦੂਸਰੀ ਖੁਰਾਕ

966

ਪ੍ਰੀਕੌਸ਼ਨ ਡੋਜ਼

12592

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

501539

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

46951

 

ਦੂਸਰੀ ਖੁਰਾਕ

138159

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

41771

ਦੂਸਰੀ ਖੁਰਾਕ

378845

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

6383

ਦੂਸਰੀ ਖੁਰਾਕ

83891

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

4776

ਦੂਸਰੀ ਖੁਰਾਕ

52270

ਪ੍ਰੀਕੌਸ਼ਨ ਡੋਜ਼

145936

ਕੁੱਲ ਦਿੱਤੀ ਗਈ ਪਹਿਲੀ ਖੁਰਾਕ

601514

ਕੁੱਲ ਦਿੱਤੀ ਗਈ ਦੂਸਰੀ ਖੁਰਾਕ

654701

ਪ੍ਰੀਕੌਸ਼ਨ ਡੋਜ਼

165821

ਕੁੱਲ

1422036

ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

****

ਐੱਮਵੀ



(Release ID: 1813657) Visitor Counter : 114


Read this release in: English , Urdu , Hindi , Manipuri