ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਔਨ ਏਆਈਆਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗ


ਨੇਪਾਲ ਵਿੱਚ ਆਕਾਸ਼ਵਾਣੀ ਦੀ ਧੂਮ

Posted On: 15 MAR 2022 1:30PM by PIB Chandigarh

 

ਗੁਆਂਢੀ ਦੇਸ਼ਾਂ ਵਿੱਚ ਆਲ ਇੰਡੀਆ ਰੇਡੀਓ ਦੀ ਵਧਦੀ ਪ੍ਰਸਿੱਧੀ ਦੇ ਸੰਕੇਤ ਵਿੱਚ, ਉਨ੍ਹਾਂ ਚੋਟੀ ਦੇ ਦੇਸ਼ਾਂ ਦੀ ਤਾਜ਼ਾ ਰੈਂਕਿੰਗ ਜਿੱਥੇ ਏਆਈਆਰ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਉਸ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਲਗਾਤਾਰ ਦੂਜੇ ਮਹੀਨੇ ਚੋਟੀ ਦੇ 10 ਵਿੱਚ ਬਣਿਆ ਹੋਇਆ ਹੈ, ਜਦੋਂ ਕਿ ਨੇਪਾਲ ਪਹਿਲੀ ਵਾਰਇਸ ਦੀ ਚੋਟੀ ਦੀ ਸੂਚੀ ਵਿੱਚ ਦਾਖਲ ਹੋਇਆ ਹੈ।

ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਸ (ਭਾਰਤ ਨੂੰ ਛੱਡ ਕੇ) ਦੀ ਦੇਸ਼-ਵਾਰ ਰੈਂਕਿੰਗ ਦੇ ਅਨੁਸਾਰ, ਨੇਪਾਲ ਵਿੱਚ ਸਭ ਤੋਂ ਵੱਧ ਸੁਣੀਆਂ ਜਾਣ ਵਾਲੀਆਂ ਆਲ ਇੰਡੀਆ ਰੇਡੀਓ ਸੇਵਾਵਾਂ ਵਿਵਿਧ ਭਾਰਤੀ ਨੈਸ਼ਨਲ, ਏਆਈਆਰ ਊਟੀ, ਐੱਫਐੱਮ ਰੇਨਬੋ ਦਿੱਲੀ, ਏਆਈਆਰ ਨਿਊਜ਼ 24x7, ਵੀਬੀਐੱਸ ਦਿੱਲੀ, ਐੱਫਐੱਮ ਰੇਨਬੋ ਮੁੰਬਈ, ਐੱਫਐੱਮ ਗੋਲਡ ਮੁੰਬਈ ਅਤੇ ਏਆਈਆਰ ਸ਼ਿਮਲਾ ਉਸ ਕ੍ਰਮ ਵਿੱਚ ਹਨ।

ਪਾਕਿਸਤਾਨ ਵਿੱਚ, ਵਿਵਿਧ ਭਾਰਤੀ ਨੈਸ਼ਨਲ, ਏਆਈਆਰ ਮੁੰਬਈ ਵੀਬੀਐੱਸ, ਵਰਲਡ ਸਰਵਿਸ 1, ਐੱਫਐੱਮ ਗੋਲਡ ਦਿੱਲੀ, ਐੱਫਐੱਮ ਰੇਨਬੋ ਦਿੱਲੀ, ਏਆਈਆਰ ਸੂਰਤਗੜ੍ਹ, ਐੱਫਐੱਮ ਰੇਨਬੋ ਮੁੰਬਈ, ਐੱਫਐੱਮ ਗੋਲਡ ਮੁੰਬਈ, ਏਆਈਆਰ ਨਿਊਜ਼ 24x7 ਅਤੇ ਐੱਫਐੱਮ ਰੇਨਬੋ ਲਖਨਊ ਚਾਰਟ ਵਿੱਚ ਸਿਖਰ ’ਤੇ ਹਨ।

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਔਨ ਏਆਈਆਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਆਈਆਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਵੱਡੀ ਗਿਣਤੀ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਵਿਸ਼ਵ ਪੱਧਰ ’ਤੇ 85 ਤੋਂ ਵੱਧ ਦੇਸ਼ਾਂ ਵਿੱਚ ਹੈ।

ਇੱਥੇ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਸੂਚੀ ਹੈ, ਜਿੱਥੇ ਨਿਊਜ਼ ਔਨ ਏਆਈਆਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ; ਇਸ ਸੂਚੀ ਵਿੱਚ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਆਈਆਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਸ ਸ਼ਾਮਲ ਹਨਤੁਸੀਂ ਇਸ ਦਾ ਦੇਸ਼-ਵਾਰ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 1 ਫਰਵਰੀ ਤੋਂ 28 ਫਰਵਰੀ, 2022 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।

 

ਨਿਊਜ਼ ਔਨ ਏਆਈਆਰ ਟੌਪ ਦੇਸ਼ (ਬਾਕੀ ਦੁਨੀਆ)

ਰੈਂਕ

ਦੇਸ਼

1

ਅਮਰੀਕਾ

2

ਯੁਨਾਇਟੇਡ ਕਿੰਗਡਮ

3

ਕੈਨੇਡਾ

4

ਆਸਟ੍ਰੇਲੀਆ

5

ਸੰਯੁਕਤ ਅਰਬ ਅਮੀਰਾਤ

6

ਸਿੰਗਾਪੁਰ

7

ਪਾਕਿਸਤਾਨ

8

ਸਾਊਦੀ ਅਰਬ

9

ਜਰਮਨੀ

10

ਨੇਪਾਲ

 

 

ਨਿਊਜ਼ ਔਨ ਏਆਈਆਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮਸ

1

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਉੜੀਆ

3

ਏਆਈਆਰ ਕੋਚੀ ਐੱਫਐੱਮ ਰੇਨਬੋ

4

ਏਆਈਆਰ ਪੰਜਾਬੀ

5

ਏਆਈਆਰ ਮੰਜਰੀ

6

ਏਆਈਆਰ ਨਿਊਜ਼ 24x7

7

ਏਆਈਆਰ ਕੇਰਲ

8

ਐੱਫਐੱਮ ਗੋਲਡ ਮੁੰਬਈ

9

ਏਆਈਆਰ ਚੇਨਈ ਰੇਨਬੋ

10

ਏਆਈਆਰ ਪੁਣੇ




ਦੇਸ਼-ਵਾਰ (ਬਾਕੀ ਵਿਸ਼ਵ) ਨਿਊਜ਼ ਔਨ ਏਆਈਆਰ ਟੌਪ 10 ਸਟ੍ਰੀਮਸ

#

ਅਮਰੀਕਾ

ਯੁਨਾਇਟੇਡ ਕਿੰਗਡਮ

ਕੈਨੇਡਾ

ਆਸਟ੍ਰੇਲੀਆ

ਯੂਏਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਧਰਮਸ਼ਾਲਾ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਕਠੂਆ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਕੇਰਲ

3

ਏਆਈਆਰ ਪੁਣੇ

ਸਤਰੰਗੀ ਕੰਨੜ ਕਾਮਨਬਿਲੁ

ਏਆਈਆਰ ਪਟਿਆਲਾ

ਐੱਫਐੱਮ ਗੋਲਡ ਦਿੱਲੀ

ਏਆਈਆਰ ਕੰਨੂਰ

4

ਵੀਬੀਐੱਸ ਦਿੱਲੀ

ਵੀਬੀ ਕੰਨੜ

ਏਆਈਆਰ ਵਡੋਦਰਾ

ਐੱਫਐੱਮ ਗੋਲਡ ਮੁੰਬਈ

ਏਆਈਆਰ ਮੰਜਰੀ

5

ਐੱਫਐੱਮ ਗੋਲਡ ਮੁੰਬਈ

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਪੁਣੇ ਐੱਫਐੱਮ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਤ੍ਰਿਸ਼ੂਰ

6

ਐੱਫਐੱਮ ਗੋਲਡ ਦਿੱਲੀ

ਏਆਈਆਰ ਰਾਜਕੋਟ ਪੀਸੀ

ਐੱਫਐੱਮ ਗੋਲਡ ਮੁੰਬਈ

ਅਸਮਿਤਾ ਮੁੰਬਈ

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਰਾਗਮ

ਅਸਮਿਤਾ ਮੁੰਬਈ

ਏਆਈਆਰ ਤ੍ਰਿਸ਼ੂਰ

ਏਆਈਆਰ ਚੇਨਈ ਰੇਨਬੋ

ਏਆਈਆਰ ਕੋਜ਼ੀਕੋਡ ਐੱਫਐੱਮ

8

ਏਆਈਆਰ ਕੋਚੀ

ਏਆਈਆਰ ਕੰਨੜ

ਐੱਫਐੱਮ ਰੇਨਬੋ ਮੁੰਬਈ

ਵੀਬੀ ਕੰਨੜ

ਏਆਈਆਰ ਕੋਡਾਈਕਨਾਲ

9

ਏਆਈਆਰ ਮਦੁਰਾਈ

ਏਆਈਆਰ ਚੇਨਈ ਰੇਨਬੋ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਲਖਨਊ

ਵੀਬੀ ਮਲਿਆਲਮ

10

ਅਸਮਿਤਾ ਮੁੰਬਈ

ਵਰਲਡ ਸਰਵਿਸ 1

ਏਆਈਆਰ ਮੁੰਬਈ ਵੀਬੀਐੱਸ

ਏਆਈਆਰ ਕਟਕ ਵੀਬੀਐੱਸ

ਏਆਈਆਰ ਕੋਚੀ

 

#

ਸਿੰਗਾਪੁਰ

ਪਾਕਿਸਤਾਨ

ਸਾਊਦੀ ਅਰਬ

ਜਰਮਨੀ

ਨੇਪਾਲ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਕੋਡਾਈਕਨਾਲ

ਏਆਈਆਰ ਮੁੰਬਈ ਵੀਬੀਐੱਸ

ਏਆਈਆਰ ਮੰਜਰੀ

ਏਆਈਆਰ ਕਸ਼ਮੀਰੀ

ਏਆਈਆਰ ਊਟੀ

3

ਏਆਈਆਰ ਚੇਨਈ ਰੇਨਬੋ

ਸੰਸਾਰ ਸੇਵਾ 1

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਜਮਸ਼ੇਦਪੁਰ

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਕਰਾਈਕਲ

ਐੱਫਐੱਮ ਗੋਲਡ ਦਿੱਲੀ

ਵੀਬੀ ਮਲਿਆਲਮ

ਏਆਈਆਰ ਚੇਨਈ ਰੇਨਬੋ

ਏਆਈਆਰ ਨਿਊਜ਼ 24x7

5

ਏਆਈਆਰ ਚੇਨਈ ਐੱਫਐੱਮ ਗੋਲਡ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਦਰਭੰਗਾ

ਐੱਫਐੱਮ ਰੇਨਬੋ ਦਿੱਲੀ

ਵੀਬੀਐੱਸ ਦਿੱਲੀ

6

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਆਈਆਰ ਸੂਰਤਗੜ੍ਹ

ਏਆਈਆਰ ਕੇਰਲ

ਐੱਫਐੱਮ ਗੋਲਡ ਮੁੰਬਈ

ਐੱਫਐੱਮ ਰੇਨਬੋ ਮੁੰਬਈ

7

ਏਆਈਆਰ ਚੇਨਈ ਬੀ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕੋਡਾਈਕਨਾਲ

ਐੱਫਐੱਮ ਰੇਨਬੋ ਮੁੰਬਈ

ਐੱਫਐੱਮ ਗੋਲਡ ਮੁੰਬਈ

8

ਏਆਈਆਰ ਮਦੁਰਾਈ

ਐੱਫਐੱਮ ਗੋਲਡ ਮੁੰਬਈ

ਏਆਈਆਰ ਕਾਲੀਕਟ

 

ਏਆਈਆਰ ਸ਼ਿਮਲਾ

9

ਏਆਈਆਰ ਤਿਰੂਚਿਰਾਪੱਲੀ ਐੱਫਐੱਮ

ਏਆਈਆਰ ਨਿਊਜ਼ 24x7

ਏਆਈਆਰ ਕੰਨੂਰ

 

 

10

ਏਆਈਆਰ ਕੋਇੰਬਟੂਰ

ਐੱਫਐੱਮ ਰੇਨਬੋ ਲਖਨਊ

ਏਆਈਆਰ ਚੇਨਈ ਰੇਨਬੋ

 

 

 

ਨਿਊਜ਼ ਔਨ ਏਆਈਆਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਬਾਕੀ ਦੁਨੀਆ)

#

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਉੜੀਆ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਪੰਜਾਬੀ

ਏਆਈਆਰ ਮੰਜਰੀ

1

ਯੁਨਾਇਟੇਡ ਕਿੰਗਡਮ

ਆਸਟ੍ਰੇਲੀਆ

ਯੁਨਾਇਟੇਡ ਕਿੰਗਡਮ

ਫਿਨਲੈਂਡ

ਬੈਲਜੀਅਮ

2

ਅਮਰੀਕਾ

ਆਇਰਲੈਂਡ

ਸੰਯੁਕਤ ਅਰਬ ਅਮੀਰਾਤ

ਆਇਰਲੈਂਡ

ਸਾਊਦੀ ਅਰਬ

3

ਆਇਰਲੈਂਡ

ਫਿਨਲੈਂਡ

ਅਮਰੀਕਾ

ਸਰਬੀਆ

ਸੰਯੁਕਤ ਅਰਬ ਅਮੀਰਾਤ

4

ਆਸਟ੍ਰੇਲੀਆ

 

ਓਮਾਨ

ਪਾਕਿਸਤਾਨ

ਅਮਰੀਕਾ

5

ਕੈਨੇਡਾ

 

ਸਾਊਦੀ ਅਰਬ

ਮਲੇਸ਼ੀਆ

ਕੁਵੈਤ

6

ਨੇਪਾਲ

 

ਕੁਵੈਤ

ਅਮਰੀਕਾ

ਬਹਿਰੀਨ

7

ਇਟਲੀ

 

ਕਤਰ

 

ਓਮਾਨ

8

ਪਾਕਿਸਤਾਨ

 

ਬਹਿਰੀਨ

 

ਕਤਰ

9

ਸੰਯੁਕਤ ਅਰਬ ਅਮੀਰਾਤ

 

ਸਿੰਗਾਪੁਰ

 

 

10

ਸਾਊਦੀ ਅਰਬ

 

 

 

 

 

#

ਏਆਈਆਰ ਨਿਊਜ਼ 24x7

ਏਆਈਆਰ ਕੇਰਲ

ਐੱਫਐੱਮ ਗੋਲਡ ਮੁੰਬਈ

ਏਆਈਆਰ ਚੇਨਈ ਰੇਨਬੋ

ਏਆਈਆਰ ਪੁਣੇ

1

ਕੀਨੀਆ

ਆਇਰਲੈਂਡ

ਫਿਜੀ

ਜਪਾਨ

ਅਮਰੀਕਾ

2

ਕਤਰ

ਸੰਯੁਕਤ ਅਰਬ ਅਮੀਰਾਤ

ਅਮਰੀਕਾ

ਸਿੰਗਾਪੁਰ

ਮਲਾਵੀ

3

ਪਾਕਿਸਤਾਨ

ਸਾਊਦੀ ਅਰਬ

ਆਸਟ੍ਰੇਲੀਆ

ਕੁਵੈਤ

ਸੰਯੁਕਤ ਅਰਬ ਅਮੀਰਾਤ

4

ਨੇਪਾਲ

ਓਮਾਨ

ਪਾਕਿਸਤਾਨ

ਸੰਯੁਕਤ ਅਰਬ ਅਮੀਰਾਤ

ਸਿੰਗਾਪੁਰ

5

ਬਹਿਰੀਨ

ਕੁਵੈਤ

ਨਿਊਜ਼ੀਲੈਂਡਸ

ਸਾਊਦੀ ਅਰਬ

ਕਤਰ

6

ਨੀਦਰਲੈਂਡਸ

ਕਤਰ

ਯੁਨਾਇਟੇਡ ਕਿੰਗਡਮ

ਮਲੇਸ਼ੀਆ

ਯੁਨਾਇਟੇਡ ਕਿੰਗਡਮ

7

ਫਰਾਂਸ

ਬਹਿਰੀਨ

ਸਾਊਦੀ ਅਰਬ

ਫਰਾਂਸ

ਨਿਊਜ਼ੀਲੈਂਡ

8

ਚੇਕ ਗਣਤੰਤਰ

ਮਾਲਦੀਵ

ਸੰਯੁਕਤ ਅਰਬ ਅਮੀਰਾਤ

ਅਮਰੀਕਾ

 

9

ਯੁਨਾਇਟੇਡ ਕਿੰਗਡਮ

ਯੁਨਾਇਟੇਡ ਕਿੰਗਡਮ

ਓਮਾਨ

ਯੁਨਾਇਟੇਡ ਕਿੰਗਡਮ

 

10

 

ਅਮਰੀਕਾ

ਕੈਨੇਡਾ

ਓਮਾਨ

 


***

ਐੱਸਐੱਸ


(Release ID: 1806325) Visitor Counter : 163